ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸੀਤਾਵਿ- ਸ੍ਯੂਤ. ਸ਼ੀੱਤਾ. ਸਿਉਣਾ ਦਾ ਭੂਤ ਕਾਲ ਰੂਪ. "ਸੀਤਾ ਹੈ ਚੋਲਾ." (ਸੂਹੀ ਮਃ ੧) ੨. ਸੰ. सीता. ਸੰਗ੍ਯਾ- ਲਕ੍ਸ਼੍‍ਮੀ। ੩. ਪਾਰਬਤੀ। ੪. ਸ਼ਰਾਬ ੫.… ਸਿਤਾਸੰ. ਸ੍ਯੂਤ. ਵਿ- ਸੀੱਤਾ ਹੋਇਆ. ਸੀਂਵਿਆ "ਸਬਦ ਸੁਰਤਿ ਮਨ ਸਿਤਾ." (ਭਾਗੁ) ੨. ਸੰਗ੍ਯਾ- ਸਿਕਤਾ ਦਾ ਸੰਖੇਪ. ਬਾਲੁ ਰੇਤਾ। ੩. ਸੰ. सिना. ਖੰਡ. ਚੀ… ਸੀਤਾਫਲਸੰਗ੍ਯਾ- ਸ਼ਰੀਫ਼ਾ. Custard apple. L. Annona Squamosa. ਸੀਤਾਕੰਤਰਾਮ ਚੰਦ੍ਰ ਜੀ. ਸੀਤਾਨਾਥਰਾਮ ਚੰਦ੍ਰ ਜੀ. ਸੀਤਾਪਤਿਰਾਮ ਚੰਦ੍ਰ ਜੀ. ਸੀਤਾਰਮਣਸੀਤਾਪਤਿ, ਰਾਮ ਚੰਦ੍ਰ ਜੀ. "ਸੀਤਾਰਵਨ ਕਹਾ ਹੈਂ?" (ਰਾਮਾਵ) ਸੀਤਾਰਵਨਸੀਤਾਪਤਿ, ਰਾਮ ਚੰਦ੍ਰ ਜੀ. “ਸੀਤਾਰਵਨ ਕਹਾਂ ਹੈਂ?” (ਰਾਮਾਵ) ਸੀਤਾਵਰਸੀਤਾਪਤਿ, ਰਾਮ ਚੰਦ ਜੀ। "ਸੀਤਾਰਨ ਕਰਾ ਹੋ?" (ਰਾਮਾਯ) ਸੀਤਾਵੱਲਭਸੀਤਾਪਤਿ, ਰਾਮ ਚੰਦ੍ਰ ਜੀ. "ਸੀਤਾਰਵਨ ਕਹਾਂ ਹੈਂ?" (ਰਾਮਾਵ) ਸਿਤਾਨਦਫ਼ਾ. ਲਵੇ. ਲਊਗਾ. ਲੈਂਦਾ ਹੈ. ਇਸ ਦਾ ਮੂਲ ਸਿਤਾਂਦਨ ਹੈ. ਸਿਤਾਬਸੰਗ੍ਯਾ- ਸ਼੍ਵੇਤ- ਆਭਾ. ਸੂਰਜ। ੨. ਇੰਦ੍ਰ ਦਾ ਘੋੜਾ. ਸਿਤਾਬੀਫ਼ਾ. [شتاب] ਸ਼ਿਤਾਬ. ਕ੍ਰਿ. ਵਿ- ਸ਼ੀਘ੍ਰ. ਛੇਤੀ. "ਚਲਹੁ ਸਿਤਾਬ ਦੀਵਾਨ ਬੁਲਾਇਆ." (ਸੂਹੀ ਕਬੀਰ) "ਮਾਤੁਰ ਸਿਤਾਬ ਧਾਈ." (ਰਾਮਾਵ) ਸਿਤਾਰਸੰਗ੍ਯਾ- ਸਿ (ਤਿੰਨ) ਤਾਰ ਦਾ ਬਾਜਾ, ਜਿਸ ਦੇ ਲੋਹੇ ਦੀ ਤਾਰ ਬਜਾਉਣ ਲਈ ਮੱਧਮ ਸੁਰ ਦੀ ਅਤੇ ਦੋ ਪਿੱਤਲ ਦੀਆਂ ਤਾਰਾਂ ਸੜਜ ਸ੍ਵਰ ਦੀਆਂ ਹੁੰਦੀਆਂ ਹਨ… ਸਿਤਾਰਾਫ਼ਾ. [ستارہ] ਸੰਗ੍ਯਾ- ਨਛਤ੍ਰ. ਤਾਰਾ। ੨. ਭਾਵ- ਭਾਗ. ਨਸੀਬ। ੩. ਚਾਂਦੀ ਜਾਂ ਸੋਨੇ ਦੇ ਪਤ੍ਰ ਦੀ ਛੋਟੀ ਗੋਲ ਟੁਕੜੀ, ਜੋ ਸਲਮੇ ਨਾਲ ਵਸਤ੍ਰਾਂ ਤੇ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.