ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਿੰਗਸੰ. श्रृङ्ग. ਸ਼੍ਰਿੰਗ- ਸੰਗ੍ਯਾ- ਪਰਬਤ ਦੀ ਚੋਟੀ. ਟਿੱਲਾ। ੨. ਪਸ਼ੂ ਆਦਿਕ ਦਾ ਸਿੰਗ.
ਸਿੰਗੀਵਿ- ਸਿੰਗੀ (ਸ਼੍ਰਿੰਗ) ਰੱਖਣ ਵਾਲਾ। ੨. ਸਿੰਗ ਦਾ ਬਣਿਆ ਹੋਇਆ। ੩. ਸੰਗ੍ਯਾ- ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. "ਸਿੰਗੀ ਅਨਹਤ ਬਾਨੀ."…
ਸਿੰਗਰਫਅ਼. [شنجرف] ਸ਼ਿੰਜਰਫ਼ ਅਤੇ ਫ਼ਾ. [شنگرف] ਸ਼ਿੰਗਰਫ਼. ਸੰ. ਹਿੰਗੁਲ. Vermilion.
ਸਿੰਗਲਦੀਪਦੇਖੋ, ਸਿੰਹਲ. "ਮਾਨਹੁ ਸਿੰਗਲਦੀਪ ਕੀ ਨਾਰਿ ਗਰੇ ਮੇ ਤੰਬੋਰ ਕੀ ਪੀਕਨਵੀਨੀ." (ਚੰਡੀ ੧)
ਸਿੰਗਾਸੰਗਯਾ- ਮੀਢੇ ਆਦਿਕ ਦਾ ਮੋਟਾ ਅਤੇ ਮਧਰਾ ਸਿੰਗ, ਜਿਸ ਵਿੱਚ ਪੁਰਾਣੇ ਜਮਾਨੇ ਯੋਧਾ ਲੋਕ ਬਾਰੂਦ ਪਾਕੇ ਪੇਟੀ ਨਾਲ ਬੰਨੀਦੇ ਸਨ.
ਸਿੰਗਾਰਸੰ. श्रृदुार ਸ਼੍ਰਿੰਗਾਰ. ਸੰਗ੍ਯਾ- ਸ਼ੋਭਾ ਵਧਾਉਣ ਦਾ ਸਾਮਾਨ। ੨. ਗਹਿਣਾ. ਭੂਸਣ। ੩. ਕਾਵ੍ਯ ਅਨੁਸਾਰ ਪਹਿਲਾ ਰਸ, ਜੋ ਕਾਮ ਦੀ ਸ਼੍ਰਿੰਗ (ਉਮੰਗ) ਨ…
ਸਿੰਗਾਰਣਾਕ੍ਰਿ- ਸ਼੍ਰਿੰਗਾਰ ਕਰਨਾ. ਸਜਾਉਣਾ. ਸ਼ੋਭਾ ਸਹਿਤ ਕਰਨਾ. ਭੂਸਣ ਸਹਿਤ ਕਰਨਾ. "ਜੋ ਧਨ ਕੰਤ ਸਿਗਾਰੀ ਜੀਉ." (ਮਾਝ ਮਃ ੫)
ਸਿੰਗਾਰੂਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ, ਜੋ ਛੀਵੇਂ ਸਤਿਗੁਰੂ ਜੀ ਦੀ ਸੇਵਾ ਵਿੱਚ ਰਹਿਕੇ ਧਰਮਜੰਗ ਕਰਦਾ ਰਿਹਾ. ਇਸ ਨੂੰ ਇਕ ਫਕੀਰ ਨੇ ਰਸਾਯਣ ਦਾ ਬਿਲ…
ਸਿੰਗੀਅਰੀਸੰਗਯਾ- ਸ਼ਿ੍ਰੰਗਧਾਰੀ ਪਸ਼ੂਆ ਦਾ ਵੈਰੀ, ਸ਼ੇਰ. (ਸਨਾਮਾ)
ਸਿੰਗੀਅਰੀ ਧੁਨਿਨੀਸੰਗਯਾ- ਸ਼ੇਰ ਜੇਹਾ ਨਾਚ ਕਰਨ ਵਾਲੀ ਬੰਦੂਕ. (ਸਨਾਮਾ)
ਸਿੰਗੀ ਰਿਖਿਸੰ. ऋष्य श्रङ्गि ਰਿਸ਼੍ਯ ਸ਼੍ਰਿੰਗ. ਇੱਕ ਰਿਖੀ, ਜੋ ਪੁਰਾਣਾਂ ਅਤੇ ਰਾਮਾਇਣ ਅਨੁਸਾਰ ਸਿੰਗਾਂ ਵਾਲਾ ਸੀ. ਇੱਕ ਵਾਰ ਵਿਭਾਂਡਕ ਰਿਖੀ ਦਾ ਉਰਵਸ਼ੀ ਅਪਸਰ…
ਸਿੰਗਵੇਰਸੰ. शाृड़वेर ਯੂ. ਪੀ. ਵਿੱਚ ਕੋਸ਼ਲ ਦੇਸ਼ ਦੀ ਹੱਦ ਪੁਰ ਪ੍ਰਤਾਪਗੜੀ ਜਿਲੇ ਦਾ ਗੰਗਾ ਦੇ ਖੱਬੇ ਪਾਸੇ ਇੱਕ ਨਗਰ, ਜਿਸ ਦਾ ਹੁਣ ਨਾਉਂ ਸਿੰਗੌਰਾ ਹੈ.…
ਸ਼ਿਗੁਫ਼ਤਹਫਾ. شگفتہ ਵਿ- ਖਿੜਿਆ ਹੋਇਆ.
ਸਿਗਰੇਸਮਗ੍ਰ. ਸਭ. ਦੇਖੋ, ਸਗਰਾ. "ਜਿਨ ਸਿਗਰੀ ਯਹ ਸ੍ਰਿਸ੍ਟਿ ਉਪਾਈ." (ਚੌਬੀਸਾਵ) "ਕਾਂਪ ਸਮੁਦ੍ਰ ਉਠੇ ਸਿਗਰੇ." (ਚੰਡੀ ੧)
ਸਿਗਾਲਗਿੱਦੜ ਦੇਖੋ, ਸੰ. ਸ੍ਰਿਗਾਲ. ਫ਼ਾ. [شغال] ਅੰ. Jackal । ੨. ਵਸੁਦੇਵ ਦਾ ਪੁਤ੍ਰ, ਪੁੰਡ੍ਰ ਦੇਸ਼ ਦਾ ਰਾਜਾ, ਜਿਸ ਦਾ ਪ੍ਰਸਿੱਧ ਨਾਉਂ ਪੌਂਡ੍ਰਕ ਹੈ.…
ਸਿਗੀਤਸੰ. सुज्ञाति ਸੁਗ੍ਯਾਤਿ. ਵਿ- ਨਜ਼ਦੀਕੀ ਰਿਸ਼ਤੇਦਾਰ. ਸਕੇ ਸੰਬੰਧੀ. "ਗਏ ਸਿਗੀਤ ਪੁਕਾਰੀ ਧਾਹ." (ਵਾਰ ਮਾਝ ਮਃ ੧)
ਸ਼ਿਗੁਫ਼ਤਨਫਾ. شگفتن ਹਿ- ਖਿੜਨਾ. ਪ੍ਰਫੁੱਲ ਹੋਣਾ.
ਸਿਗਾਹੈਸੀ। ੨. ਅਿ. صیغہ ਸੀਗਹ. ਢਾਲਨ ਦੀ ਹਿਯਾ। ੩. ਵਯਾਕਰਣ ਅਨੁਸਾਰ ਸ਼ਬਦਾ ਦੀ ਹਿਯਾ ਦੱਸਣ ਵਾਲਾ ਚਿੰਨੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.