ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਿਰਾਤਵੀਤਦਾ. ਗੁਜਰਦਾ. ਦੇਖੋ, ਸਿਰਾਉਣਾ. "ਜਨਮ ਸਿਰਾਤ ਹੈ." (ਜੈਜਾ ਮਃ ੯) ੨. ਅ਼. [صِراط] ਸਿਰਾਤ਼. ਸੰਗ੍ਯਾ- ਮਾਰਗ. ਸੜਕ। ੩. ਇੱਕ ਪੁਲ, ਜਿਸ ਦਾ …
ਸਿਰਾਤੁਲਮੁਸਤਕੀਮ[الصراط المُستقیم] ਅਲਿਸਰਾਤੁੰਲਮੁਸਤਕ਼ੀਮ. ਸਿੱਧਾ ਰਾਹ. ਸਿੱਧੀ ਸੜਕ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.