ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਾਲਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। … ਸਾਲੀਵਿ- ਸੱਲਨ ਵਾਲਾ. ਵੇਧਨ ਕਰਤਾ. "ਅਰਿ ਉਰ ਸਾਲੀ." (ਰਾਮਾਵ) ੨. ਸੰ. ਸ਼੍ਯਾਲੀ. ਸੰਗ੍ਯਾ- ਬਹੂ ਦੀ ਭੈਣ। ੩. ਸ਼ਾਲੀ. ਧਾਨ. ਚਾਵਲ. ਦੇਖੋ, ਸਾਲ ੧. ਅਤੇ… ਸਾਲੂਸੰ. शालु ਸੰਗ੍ਯਾ- ਲਾਲ ਰੰਗ ਦਾ ਵਸਤ੍ਰ। ੨. ਇਸਤ੍ਰੀਆਂ ਦੇ ਪਹਿਰਣ ਦਾ ਵਸਤ੍ਰ, ਜੋ ਧਾਰੀਦਾਰ ਹੁੰਦਾ ਹੈ। ੩. ਡਿੰਗ. ਸਾੜ੍ਹੀ. ਓਢਨੀ. ਸਾਲਿਵਾਹਨਸੰ. ਸ਼ਾਲਿਵਾਹਨ. ਭਾਰਤ ਦੇ ਦੱਖਣ ਇੱਕ ਪ੍ਰਤਾਪੀ ਰਾਜਾ ਹੋਇਆ ਹੈ, ਜੋ ਵਿਕ੍ਰਮਾਦਿਤ੍ਯ ਦਾ ਵੈਰੀ ਸੀ. ਇਸ ਨੇ ਆਪਣਾ ਸਾਲ (ਸ਼ਕਾਬਦ) ਸਨ ਈਃ ੭੮ ਤੋ ਚਲਾਇ… ਸਾਲੋਣਾਦੇਖੋ, ਸਾਲਣਾ. ਲਵਣ (ਲੂਣ) ਸਹਿਤ. ਨਮਕੀਨ. "ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ." (ਸ੍ਰੀ ਮਃ ੧) ਸਾਲੱਤਾਸੰ. ਸ੍ਯਾਲਪੁਤ੍ਰ. ਸਾਲੇ ਦਾ ਬੇਟਾ. ਸਾਲੇ ਦੀ ਸੰਤਾਨ. "ਸਹੁਰਾ ਸਸ ਸਾਲੀ ਸਾਲੱਤਾ." (ਭਾਗੁ ਕ) ਸਾਲਸਦੇਖੋ, ਸਾਲਿਸ। ੨. ਸੰ सालस ਸ- ਆਲਸ. ਵਿ- ਕਮਜ਼ੋਰ। ੩. ਸੁਸਤ. ਆਲਸੀ. "ਦਸ ਕਰਮਨ ਕੇ ਸਾਲਸੀ ਕਾਯਾ ਮਨ ਅਰੁ ਬਾਚ." (ਗੁਪ੍ਰਸੂ) ਦੇਖੋ, ਦਸਗੁਣ ਬ੍ਰਾ… ਸਾਲਸਰਾਇਬਿਸੰਭਰਪੁਰ (ਬਿਸਨੁਪੁਰ)੨੧੯ ਦਾ ਜੌਹਰੀ, ਜੋ ਸਤਿਗੁਰੂ ਨਾਨਕ ਦੇਵ ਦਾ ਸਿੱਖ ਹੋਇਆ. ਸਾਲਸਰਾਯਬਿਸੰਭਰਪੁਰ (ਬਿਸਨੁਪੁਰ)¹ਦਾ ਜੌਹਰੀ, ਜੋ ਸਤਿਗੁਰੂ ਨਾਨਕ ਦੇਵ ਦਾ ਸਿੱਖ ਹੋਇਆ. ਸਾਲਕਅਿ. ⁧سالک⁩ ਸਾਲਿਕ. ਵਿ- ਸਲੂਕ ਵਾਲਾ. ਪਰਮੇਸ਼੍ਵਰ ਦੇ ਰਾਹ ਚੱਲਣ ਵਾਲਾ. ਖੁਦਾਦੋਸਤ. "ਪੀਰ ਪੈਕਾਮਰ ਸਾਲਕ ਸਾਦਕ." (ਸ੍ਰੀ ਅਃ ਮਃ ੧) "ਸਾਲਕੁ ਮਿਤ… ਸਾਲਕੁਅ਼. [سالک] ਸਾਲਿਕ. ਵਿ- ਸਲੂਕ ਵਾਲਾ. ਪਰਮੇਸ਼੍ਵਰ ਦੇ ਰਾਹ ਚੱਲਣ ਵਾਲਾ. ਖੁਦਾਦੋਸ੍ਤ. "ਪੀਰ ਪੈਕਾਮਰ ਸਾਲਕ ਸਾਦਕ." (ਸ੍ਰੀ ਅਃ ਮਃ ੧) "ਸਾਲਕੁ ਮਿਤ… ਸਾਲਗਰਾਮਦੇਖੋ, ਸਾਲਗ੍ਰਾਮ. ਸਾਲਗਿਰਹਵਰ੍ਸਗ੍ਰੰਥਿ. ਇੱਕ ਸਾਲ ਪਿੱਛੋਂ ਰੱਸੀ ਨੂੰ ਦਿੱਤੀ ਗੱਠ. ਪੁਰਾਣੇ ਸਮੇਂ ਜਦ ਲਿਖਣ ਦਾ ਰਿਵਾਜ ਨਹੀਂ ਸੀ ਤਦ ਹਰੇਕ ਇਸਤ੍ਰੀ ਪੁਰਖ ਦੇ ਨਾਉਂ ਦੀ ਖਾਸ … ਸਾਲਗ੍ਰਾਮਸੰ. ਸ਼ਾਲਾਗ੍ਰਾਮ. ਸੰਗ੍ਯਾ- ਗੰਡਕੀ ਨਦੀ ਦੇ ਕਿਨਾਰੇ ਇੱਕ ਪਿੰਡ, ਜਿਸ ਦਾ ਨਾਉਂ ਸ਼ਾਲ ਬਿਰਛਾਂ ਤੋਂ ਪਿਆ ਹੈ। ੨. ਸ਼ਾਲਗ੍ਰਾਮ ਨਗਰ ਕੋਲੋਂ ਗੰਡਕੀ ਨਦੀ … ਸਾਲਣਵਿ- ਸ- ਲਵਣ. ਸਲੂਣਾ. ਨਮਕੀਨ। ੨. ਸੰਗਯਾ- ਨਮਕੀਨ ਭਾਜੀ. ਤਰਕਾਰੀ. "ਬਹੁ ਰਸ ਸਾਲਣੇ ਸਵਾਰਦੀ." (ਸਵਾ ਮਃ ੩) ਦੇਖੋ, ਸਾਲਨ. ਸਾਲਣਾਵਿ- ਸ- ਲਵਣ. ਸਲੂਣਾ. ਨਮਕੀਨ। ੨. ਸੰਗ੍ਯਾ- ਨਮਕੀਨ ਭਾਜੀ. ਤਰਕਾਰੀ. "ਬਹੁ ਰਸ ਸਾਲਣੇ ਸਵਾਰਦੀ." (ਸਵਾ ਮਃ ੩) ਦੇਖੋ, ਸਾਲਨ. ਸਾਲਨਦੇਖੋ, ਸਾਲਣ। ੨. ਸਲੂਣਾ. ਮਾਸ. ਝਟਕਾ. "ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ." (ਵਿਚਿਤ੍ਰ) ੩. ਕ੍ਰਿ- ਸੱਲਣਾ. ਛੇਦ ਕਰਨਾ. ਵੇਧਨਾ. "ਦੁਰਜਨ ਦਲ… ਸਾਲਪੱਤ੍ਰਸਾਲ ਦਰਖਤ ਦਾ ਪੱਤਾ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਖਮੀ ਸਿੰਘਾ ਦੇ ਘਾਉ ਤੇ ਸਾਲਪਤ੍ਰ ਬੰਧਵਾਇਆ ਕਰਦੇ ਸਨ, ਜਿਸ ਤੋਂ ਜ਼ਖਮ ਛੇਤੀ ਰਾਜੀ ਹੋ ਜ… ਸਾਲਪਤ੍ਰਾਸਾਲ ਦਰਖ਼ਤ ਦਾ ਪੱਤਾ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਖ਼ਮੀ ਸਿੰਘਾਂ ਦੇ ਘਾਉ ਤੇ ਸਾਲਪਤ੍ਰ ਬੰਧਵਾਇਆ ਕਰਦੇ ਸਨ, ਜਿਸ ਤੋਂ ਜ਼ਖ਼ਮ ਛੇਤੀ ਰਾਜੀ ਹੋ ਜਾ… ਸਾਲਬਾਹਨਦੇਖੋ, ਸਾਲਿਬਾਹਨ. "ਸ੍ਯਾਲਕੋਟ ਕੇ ਦੇਸ ਮੇ ਸਾਲਬਾਹਨਾ ਰਾਵ." (ਚਰਿਤ੍ਰ ੯੭) ਸਾਲਮਲੀਸੰ. शाल्मली ਸ਼ਾਲਮਲੀ. ਸੰਗ੍ਯਾ- ਸਿੰਮਲ. ਸੇਂਮਰ. L. Bombax Haptaphyllum. "ਸਾਲਮਲੀ ਕੋ ਬਿਰਛ ਹੁਤੋ ਇਕ." (ਗੁਪ੍ਰਸੂ) ੨. ਭਾਗਵਤ ਅਨੁਸਾਰ ਇੱ… ਸਾਲ ਰਸੋਈਸੰਗ੍ਯਾ- ਰਸੋਈਸ਼ਾਲਾ. ਪਾਕਸ਼ਾਲਾ. ਦੇਖੋ, ਸਾਲ ੪। ੨. ਸ਼ਾਲਿ (ਚਾਵਲਾਂ) ਦੀ ਰਸੋਈ. ਸਾਲਾਸੰ. स्याल. ਸ੍ਯਾਲ. ਵਹੁਟੀ ਦਾ ਭਾਈ. ਇਹ ਸ਼੍ਯਾਲ ਸ਼ਬਦ ਭੀ ਸਹੀ ਹੈ. ਇਸ ਲਈ ਸੰਸਕ੍ਰਿਤ 'ਸ਼੍ਯਾਲਕ' ਸ਼ਬਦ ਭੀ ਹੈ। ੨. ਸੰ. शाला ਸ਼ਾਲਾ. ਘਰ. ਮਕਾਨ. ਸਾਲਾਹਸੰਗ੍ਯਾ- ਸ਼ਲਾਘਾ. ਤਅ਼ਰੀਫ. ਉਸਤਤਿ "ਭੀ ਤੂ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ." (ਸੋਰ ਅਃ ਮਃ ੧) ੨. ਦੇਖੋ, ਸਲਾਹ. ਸਾਲਾਹਣਾਦੇਖੋ, ਸਲਾਹਣਾ. ਸ਼ਲਾਘਨ. ਦੇਖੋ, ਸਾਲਾਹ. "ਬਿਨੁ ਸਾਚੈ ਹੋਰ ਸਾਲਾਹਣਾ ਜਾਸਹਿ ਜਨਮੁ ਸਭ ਖੋਇ." (ਵਡ ਅਃ ਮਃ ੩) ਸਾਲਾਹਣਿਸਲਾਹੁੰਦੇ ਹਨ. "ਹਿੰਦੂ ਸਾਲਾਹੀ ਸਾਲਾਹਨਿ." (ਵਾਰ ਆਸਾ) ਹਿੰਦੂ ਸ਼ਲਾਘਾ ਕਰਨ ਯੋਗਯ ਨੂੰ ਸਲਾਹੁੰਦੇ ਹਨ. ਸਾਲਾਹਿਸ਼ਲਾਘਾ ਕਰਕੇ. "ਸਾਲਾਹਿ ਸਾਚੇ ਮੰਨਿ ਸਤਿਗੁਰੁ" (ਧਨਾ ਛੰਤ ਮਃ ੧) ੨. ਸ਼ਲਾਘਾ ਕਰ. ਉਸਤਤਿ ਕਰ. "ਏਕੋ ਜਪਿ ਏਕੋ ਸਾਲਾਹਿ." (ਸੁਖਮਨੀ) ੩. ਸਲਾਹੁੰਦੇ … ਸਾਲੰਡਾਅ਼. [صلوٰة] ਸਲਾਤ. ਸੰਗ੍ਯਾ- ਨਮਾਜ਼. ਪ੍ਰਾਰਥਨਾ. ਬੇਨਤੀ। ੨. ਦੇਖੋ, ਸਿਰਾਤ ੨. ਅਤੇ ਪੁਰਸਲਾਤ. ਸਾਲਾਹਣੀਵਿ- ਸ਼ਲਾਘਨੀਯ. ਉਸਤਤਿ ਯੋਗ। ੨. ਸੰਗ੍ਯਾ- ਕਰਤਾਰ. "ਸਾਲਾਹੀ ਸਚੁ ਸਾਲਾਹ ਸਚੁ." (ਵਾਰ ਗਉ ੧. ਮਃ ੪) ੩. ਮੰਤ੍ਰੀ. ਸਲਾਹ ਦੇਣ ਵਾਲਾ। ੪. ਸਲਾਹੁਣ ਵ… ਸਾਲਾਹੀਵਿ- ਸ਼ਲਾਘਨੀਯ. ਉਸਤਤਿ ਯੋਗ। ੨. ਸੰਗ੍ਯਾ- ਕਰਤਾਰ. "ਸਾਲਾਹੀ ਸਚੁ ਸਾਲਾਹ ਸਚੁ." (ਵਾਰ ਗਉ ੧. ਮਃ ੪) ੩. ਮੰਤ੍ਰੀ. ਸਲਾਹ ਦੇਣ ਵਾਲਾ। ੪. ਸਲਾਹੁਣ ਵ… ਸਾਲਾਹਿਹੁਸ਼ਲਾਘਾ ਕਰੋ. ਵਡਿਆਓ. "ਭੀ ਸਾਲਾਹਿਹਹੁ ਸਾਚਾ ਸੋਇ (ਸੋਰ ਮਃ ੧) "ਸਾਲਾਹਿਹੁ ਭਗਤਹੁ ਕਰ ਜੋੜਿ." (ਵਾਰ ਸ੍ਰੀ ਮਃ ੪) ਸਾਲਿਕਦੇਖੋ, ਸਾਲਕ ਅਤੇ ਸੂਫੀ. "ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ." (ਆਸਾ ਮਃ ੧) ਸਾਲਿਕਾਂਸਾਲਿਕ ਦਾ ਬਹੁ ਵਚਨ. ਦੇਖੋ, ਸਾਲਕ। ੨. ਸਾਲਿਕਾਂ ਨੂੰ. ਸਾਲਿਗਰਾਮਦੇਖੋ, ਸਾਲਗ੍ਰਾਮ. ਸਾਲਿਬਾਹਨਸੰ. ਸ਼ਾਲਿਵਾਹਨ. ਭਾਰਤ ਦੇ ਦੱਖਣ ਇੱਕ ਪ੍ਰਤਾਪੀ ਰਾਜਾ ਹੋਇਆ ਹੈ, ਜੋ ਵਿਕ੍ਰਮਾਦਿਤ੍ਯ ਦਾ ਵੈਰੀ ਸੀ. ਇਸ ਨੇ ਆਪਣਾ ਸਾਲ (ਸ਼ਕਾਬਦ) ਸਨ ਈਃ ੭੮ ਤੋ ਚਲਾਇ… ਸਾਲਿਮਅ਼. [سالم] ਵਿ- ਸੰਪੂਰਣ. ਪੂਰਾ. ਸਾਬਤ. ਸਾਲਿਵਾਹਨਕੋਟਦੇਖੋ, ਸਾਲਿਬਾਹਨ. ਸਾਲੋ ਭਾਈਸ੍ਰੀ ਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ, ਜਿਸ ਨੇ ਪੰਜਵੇਂ ਸਤਿਗੁਰੂ ਦੇ ਸਮੇਂ ਅਮ੍ਰਿਤਸਰ ਜੀ ਦੇ ਰਚਣ ਲਈ ਵਡੀ ਘਾਲ ਘਾਲੀ. ਇਹ ਅਮ੍ਰਿਤਸਰ ਜੀ ਦਾ ਕੋ… ਸਾਲੋਕੀਸੰਗਯਾ- ਉਪਾਸਕਾ ਦੀ ਮੰਨੀ ਹੋਈ ਇੱਕ ਮੁਕਤਿ, ਜਿਸ ਦਾ ਅਰਥ ਹੈ ਕਿ ਉਪਾਸਯ ਦੇਵਤਾ ਦੇ ਲੋਕ ਦੀ ਪ੍ਰਾਪਤੀ ਹੋਣੀ. ਸਾਲੋਤਰੀਦੇਖੋ, ਸਾਲਿਹੋਤ੍ਰ ਅਤੇ ਸਾਲਿਹੋਤ੍ਰੀ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.