ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਾਤਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰ… ਸਾਂਤਸੰ. शांत ਵਿ- ਸ਼ਾਂਤਿ ਵਾਲਾ. ਕ੍ਰੋਧ ਰਹਿਤ. "ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ." (ਜਾਪੁ) ੨. ਠੰਢਾ। ੩. ਦੇਹ ਦੀ ਗਰਮੀ ਨਿਕਲ ਗਈ ਹੈ। ਜਿਸ ਦੀ, … ਸਾਤਿਸੰਗ੍ਯਾ- ਸਤ੍ਯ। ੨. ਸ਼ਾਂਤਿ। ੩. ਸ਼ਾਂਤ. ਸੰਤ. "ਨਾਨਕ ਮਿਲੀਐ ਸੰਗਿ ਸਾਤਿ." (ਆਸਾ ਛੰਤ ਮਃ ੫) "ਸੁਹਾਗਨਿ ਸਾਤਿ ਬੁਝਈਅਹੁ." (ਜੈਤ ਮਃ ੫) ੪. ਸੰ. स… ਸਾਤ ਸਮੁੰਦਦੇਖੋ, ਸਪਤ ਸਾਗਰ। ੨. ਭਾਵ- ਪੰਜ ਗਯਾਨ ਇੰਦ੍ਰੇ ਮਨ ਅਤੇ ਬੁੱਧਿ. "ਸਾਤ ਸਮੁੰਦ ਸਮਾਣਾ." (ਤੁਖਾ ਬਾਰਹਮਾਹਾ) ੩. ਦੇਖੋ, ਸਤ ਸਰ. "ਸਾਤ ਸਰ ਅੰਮਿ੍ਰਤ… ਸਾਤ ਸਰਦੇਖੋ, ਸਪਤ ਸਾਗਰ। ੨. ਭਾਵ- ਪੰਜ ਯਾਨ ਇੰਦ੍ਰ ਮਨ ਅਤੇ ਬੁੱਧਿ. “ਸਾਤ ਸਮੁੰਦ ਸਮਾਣਾ.” (ਤੁਖਾ ਬਾਰਹਮਾਹਾ) ੩. ਦੇਖੋ, ਸਤ ਸਰ. “ਸਾਤ ਸਰ ਅੰਮ੍ਰਿਤ ਭ… ਸਾਤ ਸਾਗਰਦੇਖੋ, ਸਪਤ ਸਾਗਰ। ੨. ਭਾਵ- ਪੰਜ ਗ੍ਯਾਨ ਇੰਦ੍ਰੇ ਮਨ ਅਤੇ ਬੁੱਧਿ. "ਸਾਤ ਸਮੁੰਦ ਸਮਾਣਾ." (ਤੁਖਾ ਬਾਰਹਮਾਹਾ) ੩. ਦੇਖੋ, ਸਤ ਸਰ. "ਸਾਤ ਸਰ ਅੰਮ੍ਰਿ… ਸਾਤ ਸੁਧਦੇਖੋ, ਸੱਤ ਸੁਧਾਂ. ਸਾਤ ਸੁਰਰਾਗ ਦੇ ਮੂਲ ਰੂਪ ਸੱਤ ਸ੍ਵਰ- ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸੁਰ ਅਤੇ… ਸਾਤਕਸੰ. ਸਾਤ੍ਵਿਕ. ਵਿ- ਸਤੋਗੁਣੀ. ਸਤ੍ਵਗੁਣ ਦੀ ਜਿਸ ਵਿੱਚ ਵਿਸ਼ੇਸਤਾ ਹੈ. "ਰਾਜਸ ਸਾਤਕ ਤਾਮਸ ਡਰਪਹਿ." (ਮਾਰੂ ਮਃ ੫) "ਕਹੂੰ ਰਾਜਸੰ ਤਾਮਸੰ ਸਾਤਕੇਯੰ… ਸਾਤਕਿਸੰ. ਸਾਤ੍ਯਕਿ. ਯਾਦਵ ਸਤ੍ਯਕ ਦਾ ਪੁਤ੍ਰ, ਜਿਸ ਦਾ ਨਾਉਂ ਯੁਯੁਧਾਨ ਭੀ ਹੈ. ਇਸ ਨੇ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਪਾਂਡਵਾਂ ਦਾ ਸਾਥ ਦਿੱਤਾ ਸੀ. ਸ਼ਸਤ੍… ਸਾਤਕੇਯਦੇਖੋ, ਸਾਤਕ. ਸਾਤ ਧੁਜਾਸੰਗ੍ਯਾ- ਸੱਤ ਨਿਸ਼ਾਨ. ਸੱਤ ਝੰਡੇ. "ਸਾਤ ਧੁਜਾ ਪ੍ਰਭੁ ਕੀ ਤਹਿਂ ਰਾਜਤ." (ਗੁਵਿ ੧੦) ਆਨੰਦ ਪੁਰ ਵਿੱਚ ਸੱਤ ਗੁਰੁਧਾਮਾਂ ਤੇ ਸੱਤ ਨਿਸ਼ਾਨ ਵਿਰਾਜਦੇ ਹ… ਸਾਤਾਸੰਗ੍ਯਾ- ਸੱਤ ਦਾ ਸਮੁਦਾਯ। ੨. ਸਤਵਾਰਾ. ਹਫਤਾ। ੩. ਸੱਤ ਗਿਣਤੀ ਪ੍ਰਗਟ ਕਰਨ ਵਾਲਾ ਅੰਗ ੭. "ਸਾਤਾ ਲਿਖ੍ਯੋ ਗਯੋ ਤਿਸ ਕਾਲ." (ਗੁਪ੍ਰਸੂ) ਸਾਤ੍ਯਕਿਦੇਖੋ, ਸਾਤਕਿ. ਸਾਤੁਰਵਿ- ਆਤੁਰਤਾ ਸਹਿਤ. ਪੀੜਾ ਸਾਥ। ੨. ਸੰ. ਸਤ੍ਵਰ. ਕ੍ਰਿ. ਵਿ- ਤੁਰੰਤ. ਫੌਰਨ. "ਸਿੰਘ ਤੇ ਸਾਤੁਰ ਏਣ ਡਰਾਨੇ." (ਚੰਡੀ ੧) ਸਾਤੇਸਾਤਾ ਦਾ ਬਹੁ ਵਚਨ। ੨. ਸਤ੍ਯ ਰੂਪ. "ਹਰਿ ਨਾਮ ਹਰਿ ਸਾਤੇ." (ਗਉ ਮਃ ੪) ਸਾਤੈਸੰਗਯਾ- ਚੰਦ੍ਰਮਾ ਦੀ ਸੱਤਵੀਂ ਤਿਥਿ. ਸੱਤੇਂ. "ਸਾਤੈ ਸਤਿ ਕਰਿ ਬਾਚਾ ਜਾਣਿ." (ਗਉ ਥਿਤੀ ਕਬੀਰ) ਸਾਤੈਂਸੰਗ੍ਯਾ- ਚੰਦ੍ਰਮਾ ਦੀ ਸੱਤਵੀਂ ਤਿਥਿ. ਸੱਤੇਂ. "ਸਾਤੈ ਸਤਿ ਕਰਿ ਬਾਚਾ ਜਾਣਿ." (ਗਉ ਥਿਤੀ ਕਬੀਰ) ਸਾਂਤਨੁਸੰ. शान्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ … ਸਾਂਤਨੁਸੁਤਸੰਗਯਾ- ਸ਼ਾਤਨਵ. ਭੀਸਮਪਿਤਾਮਾ, ਜੋ ਸ਼ਾਤਨੁ ਦਾ ਪੁਤ੍ਰ ਸੀ. "ਸੁਭੇ ਸਸਤ੍ਰ ਸਾਜਾ ਮਨੋ ਸਾਤਨੇਵੰ." (ਚੰਡੀ ੨) ਸਾਂਤਨੇਯਸੰਗ੍ਯਾ- ਸ਼ਾਂਤਨਵ. ਭੀਸ਼ਮਪਿਤਾਮਾ, ਜੋ ਸ਼ਾਂਤਨੁ ਦਾ ਪੁਤ੍ਰ ਸੀ. “ਸੁਭੇ ਸਸਤ੍ਰ ਸਾਜਾ ਮਨੋ ਸਾਂਤਨੇਵੰ.” (ਚੰਡੀ ੨) ਸਾਂਤਨੇਵਸੰਗ੍ਯਾ- ਸ਼ਾਂਤਨਵ. ਭੀਸਮਪਿਤਾਮਾ, ਜੋ ਸ਼ਾਂਤਨੁ ਦਾ ਪੁਤ੍ਰ ਸੀ. "ਸੁਭੇ ਸਸਤ੍ਰ ਸਾਜਾ ਮਨੋ ਸਾਂਤਨੇਵੰ." (ਚੰਡੀ ੨) ਸਾਂਤਪਦਸੰਗਯਾ- ਨਿਰਵਾਣ ਪਦਵੀ. ਤੁਹੀਯ (ਤੁਰੀਆ) ਪਦ। ੨. ਦੇਖੋ, ਸ਼ਾਤਪ੍ਰਦ. ਸਾਂਤਪ੍ਰਦਵਿ- ਸ਼ਾਤਿ ਦੇਣ ਵਾਲਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.