ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਹਜਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖੋ. ਆਦਤ. ਫਿਤਰਤ. ਅਸਲ…
ਸਹਜੁਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸ…
ਸਹਜਿਕ੍ਰਿ. ਵਿ- ਗ੍ਯਾਨ ਕਰਕੇ। ੨. ਸ੍ਵਾਭਾਵਿਕ। ੩. . ਕੁਦਰਤੀ ਤੌਰ ਪੁਰ। ੪. ਸਹਜ (ਬ੍ਰਹਮ) ਵਿੱਚ. "ਲਾਗੈ ਸਹਜਿ ਧਿਆਨੁ." (ਜਪੁ) ੪. ਸੁਸ਼ੀਲਤਾ (ਸਾਦਾਚ…
ਸਹਜੀਸੰਗ੍ਯਾ- ਸਹਜਧਾਰੀ ਸਿੱਖ. "ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ." (ਰਤਨਮਾਲ) ਸਹਜਧਾਰੀ, ਚਰਨਪਾਹੁਲੀ ਅਤੇ ਖੰਡਾ ਅਮ੍ਰਿਤਧਾਰੀ. ਦੇਖੋ, ਸਹ…
ਸਹਜਾਦੇਖੋ, ਸੇਜਾ। ੨. ਦੇਖੋ, ਸਹਜ। ੩. ਸਹ (ਸਾਥ) ਜਾ (ਪੈਦਾ ਹੋਈ).
ਸਹਜਾਨੰਦਸੰਗਯਾ- ਸਹਜਾਨੰਦ. ਆਤਮਾਨੰਦ. ਗਯਾਨਾਨੰਦ। ੨. ਕੁਦਰਤੀ ਆਨੰਦ.
ਸਹਜਸਮਾਧਿਸੰਗ੍ਯਾ- ਹਠ ਯੋਗ ਦੇ ਕਸ੍ਟ ਸਾਧਨਾ ਤੋਂ ਬਿਨਾ ਸੁਗਮ ਸਮਾਧਿ. "ਜੋਗੀਆਂ ਦੀ ਹਠ ਸਮਾਧਿ ਹੈ, ਤੇ ਸਿੱਖਾਂ ਦੀ ਸਹਜ ਸਮਾਧਿ ਹੈ. ਅੱਠੇ ਪਹਿਰ ਕਥਾ ਕੀਰਤ…
ਸਹਜਸਰੋਵਰਗ੍ਯਾਨ ਦਾ ਸਰੋਵਰ (ਤਾਲ). ੨. ਗ੍ਯਾਨ ਦਾ ਸਮੁੰਦਰ। ੩. ਭਾਵ- ਗੁਰੂ। ੪. ਸਤਸੰਗ.
ਸਹਜਸਰੋਵਰੀਸਹਜ ਸਰੋਵਰ ਵਿੱਚ. "ਤੁਅ ਸਹਜ ਸਰੋਵਰਿ ਬਾਸ." (ਸਵੈਯੇ ਮਃ ੪. ਕੇ)
ਸਹਜਸੁਖਸੰਗ੍ਯਾ- ਸਹਜਾਨੰਦ. ਗ੍ਯਾਨਾ ਨੰਦ। ੨. ਵਿ- ਨਿਰਯਤਨ ਸੁਖ.
ਸਹਜ ਸੁੰਨ ਕਾ ਘਾਟਸੰਗ੍ਯਾ- ਦਸ਼ਮਦ੍ਵਾਰ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਤੋਂ ਭਾਵ ਇੜਾ, ਜਮੁਨਾ ਤੋਂ ਭਾਵ ਪਿੰਗਲਾ ਹੈ। ੨. ਸਹਜ ਸ੍ਵਨ …
ਸਹਜ ਸੁਭਾਉਵਿ- ਸਾਥ ਪੈਦਾ ਹੋਇਆ ਸੁਭਾਉ. . ਕੁਦਰਤੀ ਸੁਭਾਵ. "ਜਿਉ ਪਾਵਕ ਕਾ ਸਹਜ ਸੁਭਾਉ." (ਸੁਖਮਨੀ) ੨. ਹਿ. ਵਿ. - ਕੁਦਰਤੀ ਨਿਯਮ ਅਨੁਸਾਰ. "ਮੀਹ ਵੁਠਾ ਸਹ…
ਸਹਜ ਸੁਭਾਇਵਿ- ਸਾਥ ਪੈਦਾ ਹੋਇਆ ਸੁਭਾਉ. . ਕੁਦਰਤੀ ਸੁਭਾਵ. "ਜਿਉ ਪਾਵਕ ਕਾ ਸਹਜ ਸੁਭਾਉ." (ਸੁਖਮਨੀ) ੨. ਕ੍ਰਿ. ਵਿ. - ਕੁਦਰਤੀ ਨਿਯਮ ਅਨੁਸਾਰ. "ਮੀਹ ਵੁਠਾ …
ਸਹਜ ਸੇਨਦੇਖੋ, ਸਹਜ ਸੁਖ. "ਸਹਜ ਸੂਖ ਆਨੰਦ ਘਨੇਰੇ." (ਸੂਹੀ ਛੰਤ ਮਃ ੫)
ਸਹਜ ਕਥਾਸੰਗ੍ਯਾ- ਗ੍ਯਾਨ ਕਥਾ। ੨. ਕਰਤਾਰ ਦਾ ਗੁਣ ਕੀਰਤਨ.
ਸਹਜਕੇਲਸੰਗ੍ਯਾ- ਆਤਮਾਨੰਦ. ਅਵਿਨਾਸ਼ੀ ਆਨੰਦ.
ਸਹਜਗੁਫਾਸੰਗ੍ਯਾ- ਮਨ ਦੀ ਸ਼ਾਂਤ ਦਸ਼ਾ। ੨. ਕ੍ਸ਼ੋਭ ਰਹਿਤ ਦਿਮਾਗ. "ਸਹਜਗੁਫਾ ਮਹਿ ਆਸਣੁ ਬਾਧਿਆ." (ਆਸਾ ਮਃ ੫)
ਸਹਜ-ਯੋਗਸੰਗਯਾ- ਹਠਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ. ਨਾਮ ਸਿਮਰਣ ਦ੍ਵਾਰਾ ਮਨ ਦੀ ਏਕਾਗ੍ਰਤਾ ਰੂਪ ਯੋਗ. ਗੁਰੁਬਾਣੀ ਵਿੱਚ ਇਸ ਯੋਗ ਦੇ ਭਗਤਿਜ…
ਸਹਜਧਾਰੀਵਿ- ਸਹਜ (ਗ੍ਯਾਨ) ਧਾਰਣ ਵਾਲਾ. ਵਿਚਾਰਵਾਨ। ੨. ਸੁਖਾਲੀ ਧਾਰਣਾ ਵਾਲਾ. ਸੌਖੀ ਰੀਤਿ ਅੰਗੀਕਾਰ ਕਰਨ ਵਾਲਾ। ੩. ਸੰਗ੍ਯਾ- ਸਿੱਖਾਂ ਦਾ ਇੱਕ ਅੰਗ, ਜੋ …
ਸਹਜਧ੍ਵਨਿਸੰਗਯਾ- ਹਠਯੋਗ ਦੀ ਸਾਧਨਾ ਕਰਕੇ ਦਸਮਦ੍ਵਾਰ ਵਿੱਚ ਅਨਾਹਤ ਸ਼ਬਦ ਸੁਣਨ ਤੋਂ ਭਿੰਨ, ਨਾਮ ਦੀ ਅਖੰਡ ਧੁਨੀ ਦਾ ਹਰ ਸਮੇਂ ਹੋਣਾ. ਅਖੰਡ ਨਾਮਚਿੰਤਨ. "ਸਤਿ…
ਸਹਜਧ੍ਯਾਨਸੰਗਯਾ- ਹਠਯੋਗ ਦੇ ਧਯਾਨ ਤੋਂ ਭਿੰਨ, ਗੁਰਸ਼ਬਦ ਦਾ ਦਿ੍ਰੜੀ ਨਿਸ਼ਚਾ। ੨. ਆਤਮ ਸਰੂਪ ਦਾ ਧਯਾਨ.
ਸਹਜਪਥਸ੍ਵਰੂਪ ਦਾਮੋਦਰ ਆਦਿ ਵੈਸਨਵਾ ਦਾ ਚਲਾਇਆ ਵੈਸਨਵਾ ਦਾ ਇੱਕ ਫਿਰਕਾ, ਜੋ ਜਵਾਨ ਸੁੰਦਰ ਇਸਤ੍ਰੀ ਅੱਗੇ ਬੈਠਕੇ ਰਸਿਕ ਸ਼ਿਰੋਮਣਿ ਹਿਸਨ ਜੀ ਦਾ ਧਯਾਨ ਅਤੇ…
ਸਹਜਭਾਵਸੰਗਯਾ- ਸ਼ਾਤਿ ਸੁਭਾਵ। ੨. ਆਤਮਿਕ ਪ੍ਰੇਮ. "ਸਹਜਭਾਇ ਮਿਲੀਅੈ ਸੁਖ ਹੋਵੈ." (ਸਿਧਗੋਸਟਿ) ੩. ਹਿ. ਵਿ- ਸ੍ਵਾਭਾਵਿਕ. ਸੁਤੇ.
ਸਹਜਮਤਸੰਗਯਾ- ਆਤਮਚਿੰਤਨ। ੨. ਆਤਮ ਸਿੱਧਾਤ। ੩. ਹਿ. ਵਿ- ਨਿਰਯਤਨ. ਸ੍ਵਾਭਾਵਿਕ. "ਸਹਜਮਤੇ ਬਣਿਆਈ ਹੇ." (ਮਾਰੂ ਸੋਲਹੇ ਮਃ ੩)
ਸਹਜਤਾਦੇਖੋ, ਸੇਜਾ। ੨. ਦੇਖੋ, ਸਹਜ। ੩. ਸਹ (ਸਾਥ) ਜਾ (ਪੈਦਾ ਹੋਈ).
ਸਹਜਾਤਨਾਲ ਪੈਦਾ ਹੋਇਆ.
ਸਹਜਾਦਾਦੇਖੋ, ਸਾਹਜਾਦਾ.
ਸਹਜਪਥਸ੍ਵਰੂਪ ਦਾਮੋਦਰ ਆਦਿ ਵੈਸ਼ਨਵਾਂ ਦਾ ਚਲਾਇਆ ਵੈਸ਼ਨਵਾਂ ਦਾ ਇੱਕ ਫਿਰਕਾ, ਜੋ ਜਵਾਨ ਸੁੰਦਰ ਇਸਤ੍ਰੀ ਅੱਗੇ ਬੈਠਕੇ
ਰਸਿਕ ਸ਼ਿਰੋਮਣਿ ਕ੍ਰਿਸ਼ਨ ਜੀ ਦਾ ਧ…
ਸਹਜਭਾਵਸੰਗ੍ਯਾ- ਸ਼ਾਂਤਿ ਸੁਭਾਵ। ੨. ਆਤਮਿਕ ਪ੍ਰੇਮ. “ਸਹਜਭਾਇ ਮਿਲੀਐ ਸੁਖ ਹੋਵੈ.” (ਸਿਧਗੋਸਟਿ)
੩. ਕ੍ਰਿ. ਵਿ- ਸ੍ਵਾਭਾਵਿਕ. ਸੁਤੇ.
ਸਹਜਤਾਸੰਗ੍ਯਾ- ਆਤਮਚਿੰਤਨ। ੨. ਆਤਮ ਸਿੱਧਾਂਤ। ੩. ਕ੍ਰਿ. ਵਿ- ਨਿਰਯਤਨ, ਸ੍ਵਾਭਾਵਿਕ. “ਸਹਜਮਤੇ ਬਣਿਆਈ
ਹੇ.” (ਮਾਰੂ ਸੋਲਹੇ ਮਃ ੩)
ਸਹਜੇਕ੍ਰਿ. ਵਿ- ਸ੍ਵਾਭਾਵਿਕ. "ਸਹਜੇ ਆਸਣੁ ਅਸਥਿਰੁ ਭਇਆ." (ਗਉ ਅਃ ਮਃ ੫) ੨. ਸਨੇ ਸਨੇ. ਧੀਰਜ ਨਾਲ.
ਸਹਜਜੋਗਸੰਗ੍ਯਾ- ਹਠਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ. ਨਾਮ ਸਿਮਰਣ ਦ੍ਵਾਰਾ ਮਨ ਦੀ ਏਕਾਗ੍ਰਤਾ ਰੂਪ ਯੋਗ. ਗੁਰੁਬਾਣੀ ਵਿੱਚ ਇਸ ਯੋਗ ਦੇ ਭਗਤਿ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.