ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸ਼ਰੀਅਤਅਿ. شریعت ਸ਼ਰੀਅਿਤ. ਸੰਗਯਾ- ਰਾਹ. ਮਾਰਗ। ੨. ਧਰਮ ਦਾ ਰਸਤਾ। ੩. ਧਰਮ ਦੇ ਆਗੂ ਦੀ ਥਾਪੀ ਹੋਈ ਰੀਤਿ.
ਸ਼ਰੀਅਤੀਦੇਖੋ, ਸਰੀਅਤ. "ਮੁਸਲਮਾਨਾ ਸਿਫਤਿ ਸਰੀਅਤਿ." (ਵਾਰ ਆਸਾ)
ਸ਼ਰੀਅਤ ਪਰਸਤਫਾ. شریعتپرست ਵਿ- ਧਰਮ ਪਾਲਕ. ਧਰਮ ਰੱਖਕ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.