ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਤਮਸੰ. सत्तम- ਸੱਤਮ. ਵਿ- ਅਤਿ ਉੱਤਮ. ਅਤ੍ਯੰਤ ਸ਼੍ਰੇਸ੍ਠ. "ਸਾਧੂ ਸਤਮ ਜਾਣੋ." (ਗਾਥਾ)
ਸੱਤਮਦੇਖੋ, ਸਤਮ.
ਸਤਮਖਸ਼ਤ ਮਖ. ਸ਼ਤ (ਸੌ) ਮਖ (ਯਗ੍ਯ) ਕਰਨ ਵਾਲਾ, ਇੰਦ੍ਰ. ਦੇਖੋ, ਸਤਕ੍ਰਤੁ.
ਸਤਮੰਨੂਸੰ. ਸ਼ਤਮਨ੍ਯੁ. ਸੰਗ੍ਯਾ- ਸੌ ਮਨ੍ਯੁ (ਯਗ੍ਯ) ਕਰਨ ਵਾਲਾ. ਇੰਦ੍ਰ. ਦੇਖੋ, ਸਤਕ੍ਰਤੁ. "ਸਤਮੰਨੂ ਅਵਿਲੋਕ੍ਯੋ ਜਬਹੀ." (ਨਾਪ੍ਰ) ੨. ਵਿ- ਵਡਾ ਕ੍ਰੋਧੀ.…
ਸਤਮਾਸਾਵਿ. ਅਤੇ ਸੰਗਯਾ- ਸੱਤਵੇਂ ਮਹੀਨੇ ਜੰਮਣ ਵਾਲਾ ਬੱਚਾ। ੨. ਸੱਤ ਮਹੀਨਿਆ ਵਿੱਚ ਹੋਣ ਵਾਲਾ ਕਰਮ.
ਸਤਮਾਹਾਵਿ. ਅਤੇ ਸੰਗ੍ਯਾ- ਸੱਤਵੇਂ ਮਹੀਨੇ ਜੰਮਣ ਵਾਲਾ ਬੱਚਾ। ੨. ਸੱਤ ਮਹੀਨਿਆਂ ਵਿੱਚ ਹੋਣ ਵਾਲਾ ਕਰਮ.
ਸਤਮੁਖਦੇਖੋ, ਸ਼ਤਘਨੀ। ੨. ਹਿ. ਵਿ- ਸੈਂਕੜੇ ਪ੍ਰਕਾਰ ਨਾਲ. ਸੌ ਤਰਾ.
ਸਤਮੁਖੀਦੇਖੋ, ਸ਼ਤਘ੍ਨੀ। ੨. ਕ੍ਰਿ. ਵਿ- ਸੈਂਕੜੇ ਪ੍ਰਕਾਰ ਨਾਲ. ਸੌ ਤਰਾਂ.
ਸਤਮੌਰਸੰ. ਸ਼ਤਮੌਲਿ. ਸੰਗ੍ਯਾ- ਸ਼ਤ (ਅਨੰਤ) ਮੁਕੁਟ ਰੱਖਣ ਵਾਲਾ ਭੌਮਾਸੁਰ ਜਿਸ ਨੇ ਅਨੇਕ ਰਾਜਿਆਂ ਦੇ ਤਾਜ ਖੋਹਕੇ ਆਪਣੇ ਸਿਰ ਉੱਪਰ ਧਾਰਨ ਕੀਤੇ ਸਨ. "ਜਿਹ ਕ…
ਸੰਤਮੰਡਲੀਗੁਰੁਸਿੱਖਾਂ ਦਾ ਜੋੜ ਮੇਲ. ਸਿੱਖ ਸਭਾ. "ਸੰਤਮੰਡਲ ਮਹਿ ਨਿਰਮਲ ਕਥਾ." (ਭੈਰ ਮਃ ੫) ੨. ਸਾਧੁ ਸਮਾਜ.
ਸੰਤਮੰਤਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀਤਾ ਗੁਰੁਮੰਤ੍ਰ। ੨. ਸਾਧੁਸਿਖਯਾ.
ਸੰਤਮੰਤੁਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀਤਾ ਗੁਰੁਮੰਤ੍ਰ। ੨. ਸਾਧੁਸਿਖ੍ਯਾ.
ਸੰਤਮੰਤ੍ਰਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀਤਾ ਗੁਰੁਮੰਤ੍ਰ। ੨. ਸਾਧੁਸਿਖ੍ਯਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.