ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਚਸੰ. सच् ਧਾ- ਗਿੱਲਾ ਕਰਨਾ. ਸੇਵਾ ਕਰਨਾ. ਪੂਰਾ ਸਮਝਣਾ. ਸੰਬੰਧੀ ਹੋਣਾ। ੨. ਵਿ- ਸੇਵਾ ਕਰਨ ਵਾਲਾ। ੩. ਸੰਗ੍ਯਾ- ਸਤ੍ਯ. ਸੱਚ. "ਸਚ ਬਿਨੁ ਸਾਖੀ ਮੂ… ਸੱਚਸਤ੍ਯ. ਮਿਥ੍ਯਾ ਦੇ ਵਿਰੁੱਧ। ੨. ਰਾਸ੍ਤੀ. ਸਚਾਈ। ੩. सत- च ਸਤ੍ਯ- ਅਤੇ. ਸੰਚਦੇਖੋ, ਸੇਚਨ. "ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ." (ਗਉ ਮਃ ੫) ੨. ਦੇਖੋ, ਸੰਚਯਨ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ਸਚਿਦੇਖੋ, ਸਚੀ। ੨. ਸਤ੍ਯ ਮੇ. ਸੱਚ ਵਿੱਚ. "ਸਚਿ ਰਹਹੁ ਸਦਾ ਸਹਜੁ ਸੁਖ ਉਪਜੈ." (ਰਾਮ ਅਃ ਮਃ ੩) ੩. ਸੱਚ ਨੂੰ. "ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ."… ਸਚੀਸਤ੍ਯਤਾ ਵਾਲੀ. ਸੱਚੀ. "ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!" (ਵਾਰ ਆਸਾ) ੨. ਸੰ. ਸ਼ਚੀ. ਸੰਗ੍ਯਾ- ਤਾਕਤ. ਸ਼ਕ੍ਤਿ। ੩. ਇੰਦ੍ਰ ਦੀ ਰਾਣੀ. "ਮਾਨੋ ਸਿੰਘ… ਸਚੁਦੇਖੋ, ਸਚ. ਸੰਗ੍ਯਾ- ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ) ੨. ਆਨੰਦ. "ਸਚੁ ਮਿਲੈ ਸਚੁ ਊਪਜੈ." (ਸ੍ਰੀ ਮਃ ੧… ਸੰਚਿਸੇਚਨ ਕਰਕੇ. ਸਿੰਜਕੇ. ਦੇਖੋ, ਸੰਚ ੧.। ੨. ਸੰਚਯਨ ਕਰਕੇ. ਜਮਾ ਕਰਕੇ. ਜੋੜਕੇ. "ਸੰਚਿ ਹਰਿ ਧਨ." (ਸ੍ਰੀ ਮਃ ੫) ਸੰਚੀਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨ… ਸਚਉਦੇਖੋ, ਸੱਚਾ. ਸਚ ਸਾਖੀਸੱਚਾ ਗਵਾਹ। ੨. ਸੱਚੀ ਗਵਾਹੀ। ੩. ਸੱਚੀ ਕਥਾ. ਸਚ ਸੋਹਿਲਾਸੱਚਾ ਗੀਤ. ਕਰਤਾਰ ਦੀ ਮਹਿਮਾ ਵਾਲਾ ਛੰਦ. ਸਚਖੰਡਸਤ੍ਯ ਲੋਕ।੨ ਨਿਰਵਾਣ ਪਦ. ਤੁਰੀਯ (ਤੁਰੀਆ) ਪਦ। ੩. ਅਵਿਨਾਸ਼ੀ ਮੰਡਲ. ਸਚਖੰਡੀਸੱਚਖੰਡ ਵਿੱਚ. "ਸਚਖੰਡਿ ਵਸੈ ਨਿਰੰਕਾਰੁ." (ਜਪੁ) ਸਚਘਰੁਦੇਖੋ, ਸਚ ਘਰ. "ਸਚ ਘਰੁ ਲੇਹੁ ਬਤਾਇ." (ਪ੍ਰਭਾ ਮਃ ੧) ਸਚਘਰੀਸਤਿਗੁਰੂ ਦਾ ਘਰ। ੨. ਸਤਸੰਗ। ੩. ਪਰਮਪਦ, ਅਵਿਨਾਸ਼ੀ ਪਦ. ਸਚਦਾਨੰਦਦਖੋ, ਸੱਚਿਦਾਨੰਦ. ਸਚਪੀਰੁਸੱਚਾ ਪੀਰ. ਜਗਤ ਗੁਰੂ ਨਾਨਕ ਦੇਵ. ਸਚੁ ਭਾਉਸੱਚਾ ਪ੍ਰੇਮ. ਸਤਯ ਸ਼੍ਰੱਧਾ. ਸਚੁ ਮਹਿਲੁਪਰਮ ਪਦ. ਨਿਰਵਾਣ ਪਦ। ੨. ਸਤਸੰਗ. ਸਚਮਨਵਿ- ਮਨ ਵਿੱਚ ਸਤਯ ਧਾਰਨ ਵਾਲਾ ਮਲੀਨਤਾ ਤੋਂ ਰਹਿਤ ਅੰਤਹਕਰਣ ਵਾਲਾ. "ਮੈਲ ਨਾਹੀ ਸਚਮਨੇ." (ਧਨਾ ਛੰਤ ਮਃ ੧) ਸਚਮਨਾਵਿ- ਮਨ ਵਿੱਚ ਸਤ੍ਯ ਧਾਰਨ ਵਾਲਾ ਮਲੀਨਤਾ ਤੋਂ ਰਹਿਤ ਅੰਤਹਕਰਣ ਵਾਲਾ. "ਮੈਲ ਨਾਹੀ ਸਚਮਨੇ." (ਧਨਾ ਛੰਤ ਮਃ ੧) ਸਚਮੁਚਕ੍ਰਿ. ਵਿ- ਠੀਕ ਠੀਕ. ਬਿਨਾ ਸੰਸੇ. ਵਾਸਤਵ ਵਿੱਚ. ਦਰ ਅਸਲ. ਸਚਰਵਿ- ਚੇਤਨਤਾ ਸਹਿਤ. ਚਲਣ ਵਾਲਾ। ੨. ਸੰਗ੍ਯਾ- ਸੰਚਾਰ. ਪ੍ਰਵੇਸ਼. "ਭਾਇ ਮਿਲੈ ਸਚੁ ਸਾਚੈ ਸਚਰੇ." (ਗਉ ਅਃ ਮਃ ੧) ਸਚਵਦੇਖੋ, ਸਚਿਵ. ਸਚਰਾਵਿ- ਸਤਯਤਾ ਵਾਲਾ. ਸੱਚਾ. "ਗੋਸਾਈ ਸੇਵੀ ਸਚੜਾ." (ਸ੍ਰੀ ਮਃ ੫. ਪੈਪਾਇ) ਸਚਰਾਉਵਿ- ਸਤਯਤਾ ਵਾਲਾ. ਸੱਚਾ। ੨. ਪੱਕਾ. ਪਾਇਦਾਰ. "ਜਿਉ ਰੰਗ ਮਜੀਠ ਸਚੜਾਉ." (ਵਾਰ ਸੂਹੀ ਮਃ ੩) ੩. ਚੜਾਉ (ਉੱਨਤੀ) ਸਹਿਤ. ਸਚਾਵਿ- ਸਤ੍ਯਵਾਦੀ. ਸੱਚਾ. "ਸਚਾ ਸਤਿਗੁਰੁ ਸਾਚੀ ਜਿਸੁ ਬਾਣੀ." (ਸੋਰ ਅਃ ਮਃ ੩) ੨. ਅਨਿਤ੍ਯਤਾ ਰਹਿਤ. "ਸਚਾ ਤੇਰਾ ਅਮਰੁ ਸਚਾ ਦੀਬਾਣੁ." (ਵਾਰ ਆਸਾ) … ਸਚਾਈਸੰਗ੍ਯਾ- ਸਤ੍ਯਤਾ. ਸੱਚਾਪਨ. ਸਚਾ ਸਤਿਗੁਰਸੰਗ੍ਯਾ- ਗੁਰੂ ਨਾਨਕ ਦੇਵ. "ਸਚਾ ਸਤਿਗੁਰ ਸਚੀ ਬਾਣੀ." (ਸੂਹੀ ਛੰਤ ਮਃ ੩) ਸਚਾ ਸਬਦਗੁਰੁ ਉਪਦੇਸ਼. ਗੁਰੁਵਾਕ੍ਯ. ਸਚਾਵਾਵਿ- ਸਤਯਤਾ ਵਾਲਾ. ਸੱਚਾ ਸੱਚੀ. "ਏਹੁ ਸਚਾਵਾ ਸਾਜ." (ਸ. ਫਰੀਦ) ਸਚਾਵੀਵਿ- ਸਤ੍ਯਤਾ ਵਾਲਾ. ਸੱਚਾ ਸੱਚੀ. "ਏਹੁ ਸਚਾਵਾ ਸਾਜ." (ਸ. ਫਰੀਦ) ਸਚਿਆਰਸਤ੍ਯ ਦੇ ਧਾਰਣ ਵਾਲਾ. ਸੱਚਾ. "ਸਚਿਆਰ ਸਿਖ ਬੈਠੇ ਸਤਿਗੁਰ ਪਾਸਿ." (ਵਾਰ ਗਉ ੧. ਮਃ ੪) ਸਚਿਆਰੀਸਚਿਆਰੀਂ. ਸਚਿਆਰਾਂ ਨੇ. "ਸਚਿਆਰੀ ਸਚੁ ਸੰਚਿਆ." (ਓਅੰਕਾਰ) ਸਚਿ ਸੰਜਮਿਸੱਚ ਅਤੇ ਸੰਜਮ ਵਿੱਚ। ੨. ਸਤ੍ਯ ਅਤੇ ਸੰਜਮ ਕਰਕੇ. "ਸਚਿ ਸੰਜਮਿ ਸਦਾ ਹੈ ਨਿਰਮਲ." (ਸੂਹੀ ਛੰਤ ਮਃ ੩) ਸਚਿਵਸੰ. ਸੰਗ੍ਯਾ- ਨੇੜੇ ਹੋਣ ਵਾਲਾ. ਨਿਕਟਵਰਤੀ। ੨. ਮੰਤ੍ਰੀ. ਵਜ਼ੀਰ। ੩. ਵਿ- ਸਹਾਇਕ. ਇਮਦਾਦ ਕਰਨ ਵਾਲਾ. ਸਚੀ ਟਕਸਾਲਭਾਵ- ਸਤਸੰਗਤਿ। ੨. ਦੇਖੋ, ਸਬਦੁ. ਸਚੀ ਦਾੜੀਵਿ- ਕਲੰਕ ਰਹਿਤ ਦਾੜ੍ਹੀ. ਭਾਵ- ਨਿਰਵਿਕਾਰ ਜ਼ਿੰਦਗੀ। ੨. ਸ਼ਰੇਸ੍ਠਾਚਾਰੀ ਦੇਹ. "ਸੇ ਦਾੜੀਆ ਸਚੀਆ ਜਿ ਗੁਰਚਰਨੀ ਲਗੰਨਿ." (ਸਵਾ ਮਃ ੩) ੩. ਦੇਖੋ, ਫ… ਸਚੀ ਨਾਥਸੰਗ੍ਯਾ- ਸ਼ਚੀ ਦਾ ਪਤਿ ਇੰਦ੍ਰ. ਸਚੀ ਪਤਸੱਚੀ ਪ੍ਰਤਿਸਤਾ. ਸੱਚਾ ਮਾਨ. "ਮੰਨੇ ਨਾਮੁ ਸਚੀ ਪਤਿ ਪੂਜਾ." (ਬਿਲਾ ਅਃ ਮਃ ੧) ੨. ਸ਼ਚੀ ਦਾ ਸ੍ਵਾਮੀ ਇੰਦ੍ਰ. "ਬ੍ਰਹਮ ਮਹੇਸੁਰ ਬਿਸਨੁ ਸਚੀ ਪਤਿ ਅ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.