ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਸਤ੍ਰਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ- …
ਸਸਤਰਦੇਖੋ, ਸਸਤ੍ਰ.
ਸਸਤ੍ਰਿਸ਼ਸ੍ਤ੍ਰ ਨਾਲ. "ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸ." (ਮਾਰੂ ਅਃ ਮਃ ੫) ਬਿਰਛ ਨੂੰ ਆਦਮੀ ਨੇ ਤਿੱਖੇ ਸ਼ਸਤ੍ਰ ਨਾਲ ਵੱਢ ਸਿੱਟਿਆ, ਪਰ ਉਸ…
ਸਸਤ੍ਰੀਸੰ. शस्ति्रन् ਵਿ- ਸ਼ਸਤ੍ਰ ਵਾਲਾ. ਸ਼ਸਤ੍ਰਧਾਰੀ। ੨. ਸੰ. शस्तृ. ਕੱਟਣ ਵਾਲਾ. ਕਾਤਿਲ.
ਸਸਤ੍ਰ ਈਸਸੰਗਯਾ- ਸ਼ਸਤ੍ਰਾ ਦਾ ਈਸ਼੍ਵਰ ਖੜਗ. (ਸਨਾਮਾ)
ਸਸਤ੍ਰ ਈਸ੍ਰਣੀਸੰਗ੍ਯਾ- ਸ਼ਸ੍ਤ੍ਰਾਂ ਦੇ ਈਸ਼੍ਵਰ (ਖੜਗ) ਵਾਲੀ, ਸੈਨਾ. ਤਲਵਾਰਬੰਦ ਫੌਜ. (ਸਨਾਮਾ)
ਸਸਤ੍ਰਗਿਆਵਿ- ਸ਼ਸ੍ਤ੍ਰਗ੍ਯ. ਸ਼ਸਤ੍ਰਵਿਦ੍ਯਾ ਦਾ ਜਾਣਨ ਵਾਲਾ। ੨. शास्त्रज्ञ- ਸ਼ਸ੍ਤ੍ਰਗ੍ਯ. ਸ਼ਾਸਤ੍ਰਾਂ ਦਾ ਗ੍ਯਾਤਾ. "ਧਰਤ ਧਿਆਨ ਗਿਆਨ ਸਸਤ੍ਰਗਿਆ." (ਕਲਿ …
ਸਸਤ੍ਰਣੀਦੇਖੋ, ਸਸਤ੍ਰਨੀ.
ਸਸਤ੍ਰਧਾਰੀਹਥਿਆਰ ਪਹਿਰਨ ਵਾਲਾ. ਮੁਸੱਲਹ। ੨. ਅਮ੍ਰਿਤੀਆ ਸਿੰਘ. ਖਾਲਸਾ. ਕ੍ਰਿਪਾਨਧਾਰੀ.
ਸਸਤ੍ਰਨਾਮਮਾਲਾ ਪੁਰਾਣਦਸਮਗ੍ਰੰਥ ਵਿੱਚ ਇਸ ਨਾਉਂ ਦਾ ਇੱਕ ਗ੍ਰੰਥ ਹੈ, ਜਿਸ ਵਿੱਚ ਅਦ੍ਰਿਸ੍ਟਕੂਟ (ਪਹੇਲੀ) ਦੀ ਰੀਤਿ ਕਰਕੇ ਖੜਘ, ਕਟਾਰ, ਬਰਛੀ, ਚਕ੍ਰ, ਵਾਣ (ਤੀਰ), ਪਾਸ਼ …
ਸਸਤ੍ਰਨੀਸੰਗ੍ਯਾ- ਸ਼ਸ੍ਤ੍ਰ ਧਾਰਣ ਵਾਲੀ ਸੈਨਾ. (ਸਨਾਮਾ)
ਸਸਤ੍ਰਪਤਿਸੰਗਯਾ- ਸ਼ਸਤ੍ਰਾ ਦਾ ਰਾਜਾ, ਖੜਗ. ਸ਼੍ਰੀ ਸਾਹਿਬ. (ਸਨਾਮਾ)
ਸਸਤ੍ਰਰਾਜਸੰਗ੍ਯਾ- ਸ਼ਸਤ੍ਰਾਂ ਦਾ ਰਾਜਾ, ਖੜਗ. ਸ਼੍ਰੀ ਸਾਹਿਬ. (ਸਨਾਮਾ)
ਸਸਤ੍ਰਰਾਟਸੰਗ੍ਯਾ- ਸ਼ਸ੍ਤ੍ਰਾਂ ਦਾ ਰਾਜਾ, ਖੜਗ. ਸ਼੍ਰੀ ਸਾਹਿਬ. (ਸਨਾਮਾ)
ਸਸਤ੍ਰਵਰਤੀਵਿ- ਸ਼ਸ੍ਤ੍ਰਾਂ ਦੇ ਵਰਤਣ ਨੂੰ ਜਾਣਨ ਵਾਲਾ. ਸ਼ਸ੍ਤ੍ਰਵਿਦ੍ਯਾ ਦਾ ਗ੍ਯਾਤਾ. ਸ਼ਸ੍ਤ੍ਰਾਂ ਦੇ ਇਸਤਾਮਾਲ ਦੀ ਵਿਧਿ ਜਿਸ ਨੂੰ ਆਉਂਦੀ ਹੈ. "ਦੋਊ ਸਸਤ੍ਰਵ…
ਸਸਤ੍ਰਾਗਾਰਸੰ. ਸ਼ਸਤ੍ਰਾਂ ਦਾ ਆਗਾਰ (ਘਰ). ਸਿਲਹਖਾਨਾ. Armoury.
ਸਸਤ੍ਰਨਾਮਮਾਲਾਦੇਖੋ, ਸਸਤ੍ਰਨਾਮਮਾਲਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.