ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਵ੍ਰਿਸੰ. वृ. ਧਾ- ਢਕਣਾ, ਛੁਪਾਉਣਾ, ਘੇਰਨਾ, ਰੋਕਣਾ, ਚੁਣਨਾ, ਪਸੰਦ ਕਰਨਾ, ਪੂਰਾ ਕਰਨਾ, ਹਟਾਉਣਾ (ਵਰਜਣਾ), ਆਦਰ ਕਰਨਾ, ਪੂਜਾ ਕਰਨਾ.
ਵਰਸੰ. वर. ਧਾ- ਇੱਛਾ ਕਰਨਾ. ਚਾਹੁਣਾ। ੨. ਸੰਗ੍ਯਾ- ਇੱਛਾ. ਚਾਹ। ੩. ਯਾਚਨ. ਮੰਗਣਾ। ੪. ਪਤਿ. ਭਰਤਾ. "ਵਰ ਨਾਰੀ ਮਿਲਿ ਮੰਗਲੁ ਗਾਇਆ." (ਦੇਵ ਮਃ ੫)…
ਵਰਿਵਿ- ਬਹੁਤ ਵਡਾ। ੨. ਅਤਿ ਉੱਤਮ।
ਵਰੀਵਿਆਹੀ. ਦੇਖੋ, ਵਰਣਾ। ੨. ਸੰ. ਵਰ੍ਤ੍ਰੀ. ਸੰਗ੍ਯਾ- ਵਿਆਹ ਸਮੇਂ ਲਾੜੇ ਵੱਲੋਂ ਲਾੜੀ ਨੂੰ ਭੇਜੀ ਵਸਤ੍ਰ ਗਹਿਣੇ ਆਦਿ ਸਾਮਗ੍ਰੀ. ਬਹੁਮੁੱਲੀ ਓਢਣੀ.
ਵਰੁਦੇਖੋ, ਬਰੁ। ੨. ਦੇਖੋ, ਵਰ.
ਵ੍ਰਿਤਸੰ. वृत्त्. ਧਾ- ਵਰਤਾਉ ਕਰਨਾ (ਵਰਤਣਾ), ਰਹਿਣਾ, ਬੋਲਣਾ, ਚਮਕਣਾ, ਚਕ੍ਰਾਕਾਰ ਘੁੰਮਣਾ, ਲਪੇਟਣਾ (ਘੇਰਨਾ), ਚਾਕਰੀ ਕਰਨਾ। ੨. ਵਿ- ਮੰਗਿਆ ਹੋਇਆ।…
ਵ੍ਰਿੱਧवृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ- (ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ. (ਅ) ਧਨਵ੍ਰਿੱਧ, ਜ…
ਵ੍ਰਿਕਦਰਵਿਕ- ਉਦਰ ਜਿਸ ਦੇ ਪੇਟ ਵਿੱਚ ਵੜੀ ਤੇਜ ਅਗਨਿ ਹੈ, ਭੀਮਸੇਨ। ੨. ਵ੍ਰਿਕ (ਬਘਿਆੜ) ਜੇਹੇ ਢਿੱਡ ਵਾਲਾ.
ਵ੍ਰਿਹਤਸੰ. वृहत्. ਵਿ- ਵਡਾ. ਭਾਰੀ. ਮਹਾਨ.
ਵ੍ਰਿਹਿਸੰ. ਕੀਵਿ. ਸੰਗ੍ਯਾ- ਸੱਠੀ ਦੇ ਧਾਨ. ਇਹ ਚਾਉਲਾਂ ਦੀ ਇੱਕ ਜਾਤਿ ਹੈ. ਇਨ੍ਹਾਂ ਦਾ ਛਿੱਲ ਕਾਲਾ ਅਤੇ ਦਾਣਾ ਲਾਲ ਹੁੰਦਾ
ਹੈ। ੨. ਹਰ ਤਰਾਂ ਦਾ ਧਾਨ. ਚ…
ਵ੍ਰਿਕ੍ਸ਼ਦਨਿਸੰ. ਅੰਬਰ ਵੱਲੀ. ਸੰਗ੍ਯਾ- ਇੱਕ ਪੀਲੇ ਰੰਗ ਦੀ ਬੇਲ, ਜਿਸ ਦੀ ਜੜ ਜ਼ਮੀਨ ਵਿੱਚ ਨਹੀਂ ਹੁੰਦੀ. ਇਹ ਬਿਰਛਾਂ ਉੱਪਰ ਫੈਲਦੀ ਹੈ ਅਤੇ ਉਨ੍ਹਾਂ ਦੇ ਰਸ ਨੂੰ…
ਵ੍ਰਿਖਸੰ. वृष- ਵ੍ਰਿਸ. ਸੰਗ੍ਯਾ- ਬੈਲ. ਬਲਦ। ੨. ਦੂਸਰੀ ਰਾਸ਼ਿ, ਜਿਸ ਦੇ ਨਛਤ੍ਰ ਬੈਲਆਕਾਰ ਦੇ ਹਨ। ਇੰਦ੍ਰ। ੪. ਧਰਮ. ਦੇਖੋ, ਵ੍ਰਿਖਲ ੧। ੫. ਕਾਮਦੇਵ। …
ਵ੍ਰਿਖਧ੍ਵਜਵਿ੍ਰਸ (वृष) ਬਲਦ ਦਾ ਚਿੰਨੀ ਹੈ ਜਿਸ ਦੀ ਧੁਜਾ ਤੇ, ਸ਼ਿਵ. ਮਹਾਦੇਵ.
ਵ੍ਰਿਸ਼ਭਾਨੁਦੇਖੋ, ਵ੍ਰਿਖਭਾਨੁ.
ਵ੍ਰਿਖਲਸੰ. वृषल- ਵ੍ਰਿਸਲ. ਵ੍ਰਿਸ (ਧਰਮ) ਨੂੰ ਲ (ਲੋਪ) ਕਰਨ ਵਾਲਾ.¹ ਧਰਮ ਦਾ ਤ੍ਯਾਗੀ। ੨. ਸ਼ੂਦ੍ਰ। ੩. ਘੋੜਾ। ੪. ਸ਼ਲਗਮ. ਗੋਂਗਲੂ. ਠਿੱਪਰ। ੫. ਗਾਜਰ…
ਵ੍ਰਿਖਲੀवृषली- ਵ੍ਰਿਸਲੀ. ਸ਼ੂਦ੍ਰਾ। ੨. ਨੀਚ ਇਸਤ੍ਰੀ। ੩. ਦਾਸ਼ੀ.
ਵ੍ਰਿਜਦੇਖੋ, ਵ੍ਰਜ.
ਵ੍ਰਿਜਨਾਥਦੇਖੋ, ਵ੍ਰਜਨਾਥ, ਵ੍ਰਜਭਾਸਾ ਅਤੇ ਵ੍ਰਜਰਾਜ.
ਵ੍ਰਿਤ੍ਸੰ. ਕੁਝ. ਅੰਧਕਾਰ. ਹਨੇਰਾ। ੨. ਵੈਰੀ. ਦੁਸ਼ਮਨ। ੩. ਬੱਦਲ। ੪. ਤਰ੍ਹਾ ਦਾ ਪੁਤ੍ਰ ਇੱਕ ਦਾਨਵ, ਜਿਸ ਦੀ ਕਥਾ ਦੇਵੀਭਾਗਵਤ ਵਿੱਚ ਹੈ. ਰਿਗਵੇਦ ਵਿੱਚ …
ਵ੍ਰਿਤ੍ਰਸੰ. वृत्र. ਅੰਧਕਾਰ. ਹਨੇਰਾ। ੨. ਵੈਰੀ. ਦੁਸ਼ਮਨ। ੩. ਬੱਦਲ। ੪. ਤ੍ਟਸ੍ਟਾ ਦਾ ਪੁਤ੍ਰ ਇੱਕ ਦਾਨਵ, ਜਿਸ ਦੀ ਕਥਾ ਦੇਵੀਭਾਗਵਤ ਵਿੱਚ ਹੈ. ਰਿਗਵੇਦ ਵ…
ਵ੍ਰਿਥਾवृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ.
ਵ੍ਰਿੰਦवृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.…
ਵ੍ਰਿੰਦਾवृन्दा. ਸੰਗ੍ਯਾ- ਰਾਧਿਕਾ. ਰਾਧਾ। ੨. ਤੁਲਸੀ। ੩. ਦੇਖੋ, ਸੰਖਚੂੜ ੨. ਅਤੇ ਜਲੰਧਰ.
ਵ੍ਰਿੰਦਾਬਨਦੇਖੋ, ਬਿੰਦ੍ਰਾਬਨ.
ਵ੍ਰਿੰਦਾਰਕवृन्दारक. ਸੰਗ੍ਯਾ- ਦੇਵਤਾ। ੨. ਵਿ- ਪ੍ਰਧਾਨ. ਮੁਖੀਆ। ੩. ਸੁੰਦਰ. ਖ਼ੂਬਸੂਰਤ.
ਵ੍ਰਿਧवृध्. ਧਾ- ਵਧਣਾ, ਅਧਿਕ ਹੋਣਾ, ਚਮਕਣਾ। ੨. ਦੇਖੋ, ਵ੍ਰਿੱਧ.
ਵ੍ਰਿਦ੍ਧਾवृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ.
ਵ੍ਰਿਡਾव्रीडा. ਸੰਗਯਾ- ਲੱਜਾ. ਸ਼ਰਮ. ਹਿਯਾ ਦੇਖੋ, ਵ੍ਰੀਡ.
ਵ੍ਰਿੰਦਾਵਨਵ੍ਰਿੰਦਾ (ਰਾਧਿਕਾ) ਦੇ ਵਿਚਰਣ ਦਾ अरण्य. (ਜੰਗਲ). ਜਿੱਥੇ ਰਾਧਾ ਨੇ ਕ੍ਰੀੜਾ ਕੀਤੀ ਹੈ. ਦੇਖੋ, ਬਿੰਦ੍ਰਾਬਨ। ੨. ਤੁਲਸੀ ਦਾ ਵਨ. ਉਹ ਜੰਗਲ, ਜਿਸ …
ਵ੍ਰਿੱਧਦਲਦੇਖੋ, ਤਰੁਣ ਦਲ.
ਵ੍ਰਿੱਧਾਵ੍ਰਿੱਧ ਦਾ ਇਸਤ੍ਰੀ ਲਿੰਗ. ਬੁੱਢੀ. ਵਡੀ ਉਮਰ ਵਾਲੀ। ੨. ਦਾਦੀ ਸੱਸ ਆਦਿਕ.
ਵ੍ਰਿੱਧੀवृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ- (ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ. (ਅ) ਧਨਵ੍ਰਿੱਧ, ਜ…
ਵਰਚੀਵਿ- ਕਵਚ ਵਾਲਾ. ਸੰਜੋਆਧਾਰੀ.
ਵਰਡੀਕੌਡੀ. ਵਰਾਟਿਕਾ. "ਕਿਸਹੂੰ ਨ ਕਵਡੀ ਪੁੰਨ ਤੇ ਕਬ ਹੀ ਨ ਕਯੋਂਹੀ ਦੇਂਹਗੇ." (ਕਲਕੀ)
ਵਰਤਾਵਾਵਿ- ਵਰਤਾਉਣ (ਵੰਡਣ) ਵਾਲਾ। ੨. ਸੰਗ੍ਯਾ- ਵਰਤਾਉ. ਵਰਤੋਂ.
ਵਰੁਣਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ…
ਵਰਗਲਾਨੀਦਨਫ਼ਾ. [ورغلانیِدن] ਵਰਗ਼ਲਾਨੀਦਨ. ਕ੍ਰਿ- ਬਹਿਕਾਉਣਾ. ਧੋਖਾ ਦੇਣਾ. ਗੁਮਰਾਹ ਕਰਨਾ.
ਵਰਜਨਵਰਜਨ. ਰੋਕਣਾ. ਦੇਖੋ, ਬਰਜਣਾ.
ਵਰਤਾਰਾਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਵਰਤੋਂ. ਵਿਹਾਰ. "ਅੰਧਾ ਜਗਤੁ, ਅੰਧ ਵਰਤਾਰਾ." (ਸੋਰ ਮਃ ੩) ੩. ਪ…
ਵ੍ਰਣਸੰ. व्रण. ਧਾ- ਸ਼ਬਦ ਕਰਨਾ, ਜ਼ਖ਼ਮ (ਘਾਉ) ਕਰਨਾ। ੨. ਸੰਗ੍ਯਾ- ਘਾਉ. ਜਖ਼ਮ. ਫੱਟ। ੩. ਫੋੜਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.