ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਵਿਸਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्.…
ਵਿਸੁਦੇਖੋ. ਵਿਖ। ੨. ਦੇਖੋ, ਵਿਸ਼੍ਵ। ੩. ਦੇਖੋ, ਵਿਸੁ ਸੰਸਾਰ.
ਵੀਸਇ- ਇਚਮਿਤਿ। ਬੀਸ। ਵੀਹ। “ਗਲਿ ਸੁ ਸਜਣ ਵੀਹ।” (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੇਸੂ ਹਨ।
ਵਿਸੂਚੀਸੰ. विष्टचिका- ਵਿਸ੍ਟਚਿਕਾ. ਸੂਦੀ ਵਾਂਙ. ਚੁਭਣ ਵਾਲਾ ਰੋਗ. ਹੈਜਾ. ਮਰੀ. "ਵਿਸੂਚਿ ਪਰੀ ਤਿਨ ਪੈ ਜਨ ਸੋਵਨ ਖਾਵਨ ਪਾਨ ਵਿਸਾਰ੍ਯੋ." (ਪੰਪ੍ਰ) ਦ…
ਵਿਸ਼੍ਵਕਰਮਾਸੰ. विशवकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾ ਅਤੇ ਪੈਰ …
ਵਿਸ਼੍ਵਾਮਿਤ੍ਰਵਿਸ਼੍ਵਾਮਿਤ੍ਰ ਰਿਖੀ ਦਾ ਇੱਕ ਪੁਤ੍ਰ। ੨. ਵਿਸ਼੍ਵਾਮਿਤ੍ਰ ਦਾ ਇੱਕ ਚੇਲਾ. ਮਹਾਂਭਾਰਤ ਵਿੱਚ ਕਥਾ ਹੈ ਕਿ ਜਦ ਗਾਲਵ ਵਿਦ੍ਯਾ ਪੜ੍ਹ ਚੁੱਕਾ, ਤਦ ਉਸ ਨੇ ਗ…
ਵਿਸ਼੍ਰਾਮਦੇਖੋ, ਬਿਸਰਾਮ.
ਵਿਸਤਾਰਫੈਲਾਉ. ਦੇਖੋ, ਬਿਸਤਾਰ.
ਵਿਸਈਵਿਸਯਲੰਪਟ. ਦੇਖੋ, ਬਿਖਈ.
ਵਿਸਹਣੁਸੰ. विशवसन्- ਵਿਸ਼੍ਵਸਨ. ਸੰਗਯਾ- ਵਿਸ਼੍ਵਾਸ (ਏਤਬਾਰ) ਕਰਨ ਦੀ ਹਿਯਾ. ਭਰੋਸਾ ਕਰਨਾ. "ਪੁਤ੍ਰ ਕਲਤ੍ਰ ਨ ਵਿਸਹਹਿ, ਬਹੁ ਪ੍ਰੀਤਿ ਲਗਾਇਆ." (ਮਃ ੪.…
ਵਿਸਹਨਸੰ. विश्वसन्- ਵਿਸ਼੍ਵਸਨ. ਸੰਗ੍ਯਾ- ਵਿਸ਼੍ਵਾਸ (ਏਤਬਾਰ) ਕਰਨ ਦੀ ਕ੍ਰਿਯਾ. ਭਰੋਸਾ ਕਰਨਾ. "ਪੁਤ੍ਰ ਕਲਤ੍ਰ ਨ ਵਿਸਹਹਿ, ਬਹੁ ਪ੍ਰੀਤਿ ਲਗਾਇਆ." (ਮਃ …
ਵਿਸ਼ਕਰਮਾਦੇਖੋ, ਵਿਸ਼੍ਵਕਰਮਾ.
ਵਿਸਕੰਨ੍ਯਾਦੇਖੋ, ਵਿਖਕਨਯਾ.
ਵਿਸਟਦੇਖੋ, ਵਿਸਟੁ.
ਵਿਸਟਾਦੇਖੋ, ਬਿਸਟਾ. "ਵਿਸਟਾ ਕਾਗੁ ਖਾਵਈ." (ਮਃ ੪. ਵਾਰ ਸੋਰ)
ਵਿਸਟਾਕਰਿਵਿਸ੍ਟਾ- ਆਕਰ ਵਿੱਚ. ਗੰਦਗੀ ਦੀ ਖਾਣ ਵਿੱਚ. "ਵਿਚਿ ਵਿਸਟਾਕਰਿ ਵਿਕਰਾਲ." (ਸ੍ਰੀ ਮਃ ੪)
ਵਿਸਟਿਸੰ. ਵਿਸ੍ਟਿ. ਸੰਗ੍ਯਾ- ਬੇਗਾਰ। ੨. ਬੇਗਾਰੀ. ਬਿਨਾ ਮਜ਼ਦੂਰੀ ਕੰਮ ਕਰਨ ਵਾਲਾ. "ਵਿਸਟਿ ਵਿਰੋਧੀ ਕੇਤੜੇ." (ਭਾਗੁ) ੩. ਭਦ੍ਰਾ. ਯੋਗਿਨੀ ਦਾ ਇੱਕ ਭੇ…
ਵਿਸਟੁਸੰ. ਵਿਸ਼ਿਸ੍ਟ. ਵਿ- ਵਿਸ਼ੇਸਣ ਯੁਕ੍ਤ. ਗੁਣ ਧਾਰਨ ਵਾਲਾ. "ਵਿਸਟੁ ਗੁਰੂ ਮੈ ਪਾਇਆ." (ਮਃ ੪. ਵਾਰ ਗਉ ੧) "ਸਤਿਗੁਰੁ ਭਿਸਟੁ ਮੇਲਿ ਮੇਰੇ ਗੋਵਿੰਦਾ …
ਵਿਸਤਾਰੀਵਿਸ੍ਤਾਰ ਕੀਤੀ. ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਦੇਖੋ, ਬਿਸਤਾਰੀ ੨. "ਕਲੀਕਾਲ ਭਾਰੀ ਜਾਨ ਸਿੱਖੀ ਵਿਸਤਾਰੀਆਨ, ਵਿਸੈ ਵਿਸਤਾਰੀ ਸਤ੍ਯਨਾਮ ਦੇ ਵਿ…
ਵਿਸਤੀਰਣਫੈਲਿਆ ਹੋਇਆ. ਦੇਖੋ, ਬਿਸਤੀਰਣ. "ਵਿਸਤਿ੍ਰਤ ਅਹੈ ਜਹਾ ਲੌ ਅਵਨੀ." (ਨਾਪ੍ਰ)
ਵਿਸਤ੍ਰਿਤਫੈਲਿਆ ਹੋਇਆ. ਦੇਖੋ, ਬਿਸਤੀਰਣ. "ਵਿਸਤ੍ਰਿਤ ਅਹੈ ਜਹਾਂ ਲੌ ਅਵਨੀ." (ਨਾਪ੍ਰ)
ਵਿਸਦਚਿੱਟਾ. ਉੱਜਲ. ਦੇਖੋ, ਬਿਸਦ.
ਵਿਸਨੁਕਰਤਾਰ. ਦੇਖੋ, ਬਿਸਨੁ ੪. "ਵਿਸਨ ਮਿਲੇ ਸਭ ਹੀ ਸਚੁ ਪਾਵੈ." (ਗਉ ਬਾਵਨ ਕਬੀਰ) ੨. ਵਿਸਨੁ ਦੇਵਤਾ.
ਵਿਸਨੁ ਸਹਸ੍ਰਨਾਮਵਿਸਨੁ ਦੇ ਹਜ਼ਾਰ ਨਾਮ ਹਨ ਜਿਸ ਗ੍ਰੰਥ ਵਿੱਚ. ਵੈਸਨਵ ਇਸ ਸ੍ਤੋਤ੍ਰ ਦਾ ਨਿੱਤ ਪਾਠ ਕਰਨਾ ਪੁੰਨਕਰਮ ਮੰਨਦੇ ਹਨ.
ਵਿਸਨੁਗੁਪਤਦੇਖੋ, ਵਿਸ੍ਣੁਗੁਪ੍ਤ.
ਵਿਸਨੁਤਨੀਸਾਧੁਜਨ. ਦੇਖੋ, ਬਿਸਨਤਨਾ.
ਵਿਸਨੁਪਦਵਿਸਮਪਦ. ਜਿਸ ਦੇ ਚਰਣ ਇੱਕੋ ਜੇਹੇ ਨਹੀਂ. ਦੇਖੋ, ਬਿਸਨੁਪਦ। ੨. ਵਿਸ੍ਨੁਪਦ (विष्णुपद) ਨਾਮ ਦੀ ਇੱਕ ਪਹਾੜੀ, ਜੋ ਦਿੱਲੀ ਦੇ ਪਾਸ. ਹੈ. ਇਸ ਪੁਰ…
ਵਿਸਨੁਪਦੀਵਿਸਨੁ ਦੇ ਚਰਣਾਂ ਤੋਂ ਪੈਦਾ ਹੋਈ, ਗੰਗਾ.
ਵਿਸਨੁਪ੍ਰਿਯਾਵਿਸਨੁ ਦੀ ਪਿਆਰੀ, ਲੱਛਮੀ.
ਵਿਸਪ੍ਰਸੁਨਸੰਗਯਾ- ਵਿਸ (ਪਾਣੀ) ਦਾ ਪ੍ਰਸੂਨ (ਫੁੱਲ). ਜਲਜ. ਕਮਲ.
ਵਿਸਫੁਲਿੰਗਸੰ. ਵਿਸਫੁਲਿੰਗ. ਸੰਗ੍ਯਾ- ਅਗਨਿ ਦਾ ਕਣਕਾ. ਚਿੰਗਿਆੜੀ। ੨. ਚਮਕੀਲਾ ਕਣਕਾ.
ਵਿਸਫੋਟਫੋੜਾ. ਦੇਖੋ, ਬਿਸਫੋਟ.
ਵਿਸਮਦੇਖੋ, ਬਿਸਮਇ.
ਵਿਸਮਣਾਕ੍ਰਿ. ਵਿਨਾ ਸ਼੍ਰਮ ਹੋਣਾ ਲਾਹੁਁਣਾ.
ਵਿਸਮਯਦੇਖੋ, ਬਿਸਮਇ.
ਵਿਸਮਾਦਬਿਮਮਯ ਪ੍ਰਦ. ਦੇਖੋ, ਬਿਸਮਾਦ. "ਘਿਸਮਾਦੁ ਰੂਪ ਵਿਸਮਾਦੁ ਰੰਗ." ਅਤੇ- "ਵੇਖਿ ਵਿਡਾਣੁ ਰਹਿਆ ਵਿਸਮਾਦੁ." (ਵਾਰ ਆਸਾ)
ਵਿਸਮਾਦੁਬਿਮ੍ਮਯ ਪ੍ਰਦ. ਦੇਖੋ, ਬਿਸਮਾਦ. "ਘਿਸਮਾਦੁ ਰੂਪ ਵਿਸਮਾਦੁ ਰੰਗ." ਅਤੇ- "ਵੇਖਿ ਵਿਡਾਣੁ ਰਹਿਆ ਵਿਸਮਾਦੁ." (ਵਾਰ ਆਸਾ)
ਵਿਸਯਸੰ. ਵਿਸ਼ਯ. ਸੰਗ੍ਯਾ- ਸੰਸ਼ਯ. ਸ਼ੱਕ। ੨. ਸੰ. ਵਿਸਯ. ਇੰਦ੍ਰੀਆਂ ਦ੍ਵਾਰਾ ਜਾਣਨ ਯੋਗ੍ਯ ਸ਼ਬਦ ਆਦਿ. ਨੇਤ੍ਰ ਦਾ ਵਿਸਯ ਰੂਪ, ਕੰਨ ਦਾ ਸ਼ਬਦ, ਤੁਚਾ ਦਾ ਸ…
ਵਿਸਯਕਸੰ. ਵਯ- ਸੰਬੰਧ ਵਾਲਾ. ਮੁਤੱਲਿਕਿ.
ਵਿਸਯੀਦੇਖੋ, ਬਿਖਾਈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.