ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਵਰਣਾਕ੍ਰਿ- ਵਿਆਹੁਣਾ. ਵਰ ਪ੍ਰਾਪਤ ਕਰਨਾ। ੨. ਸੰਗ੍ਯਾ- ਕਾਸ਼ੀ ਦੇ ਉੱਪਰ ਪਾਸੇ ਦੀ ਇੱਕ ਨਦੀ ਦੇਖੋ, ਬਨਾਰਸ.
ਵਰਣਾਸ਼੍ਰਮਵਰਣ ਅਤੇ ਆਸ਼੍ਰਮ. ਦੇਖੋ, ਚਾਰ ਆਸ਼੍ਰਮ ਅਤੇ ਚਾਰ ਵਰਣ.
ਵਰਣਾ ਕੀ ਦਾਤਿਹਿੰਦੂਮਤ ਅਨੁਸਾਰ ਵਰ੍ਣਭੇਦ ਕਰਕੇ ਦਾਨਵਿਧਿ. ਦੇਖੋ, ਵਰਨਾਂ ਕੀ ਦਾਤਿ.
ਵਰਣਾਵਰਣਦੇਖੋ, ਵਰਨਾਵਰਨ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.