ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਰਾਮਾਨੁਜਰਾਮ- ਅਨੁਜ. ਰਾਮਚੰਦ੍ਰ ਜੀ ਦਾ ਛੋਟਾ ਭਾਈ ਲਛਮਣ (ਲਕਮਣ). ੨. ਮਦਰਾਸ ਦੇ ਇਲਾਕੇ ਕਾਂਚੀਪੁਰ (ਕਾਂਜੀਵਰੰ) ਪਾਸ ਭੂਤਨਗਰੀ ਵਿੱਚ ਸੰਮਤ ੧੦੭੩ ਵਿੱਚ ਕੇ…
ਰਾਮਾਨੁਜੀਰਾਮਾਨੁਜ ਦਾ ਮਤ ਧਾਰਣ ਵਾਲਾ. ਸ਼੍ਰੀਵੈਸਨਵ.
ਰਾਮਾਨੁਜਾਰਾਮ (ਬਲਭਦ੍ਰ) ਦੀ ਅਨੁਜਾ (ਛੋਟੀ ਭੈਣ) ਸੁਭਦ੍ਰਾ. "ਕਿ ਰਾਮਾਨੁਜਾ ਛੈ." (ਦੱਤਾਵ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.