ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਰਮਲਅ਼. [رمل] ਸੰਗ੍ਯਾ- ਰੇਤਾ। ੨. ਅ਼ਰਬ ਦੇਸ਼ ਵਿੱਚੋਂ ਆਇਆ ਇੱਕ ਜ੍ਯੋਤਿਸ ਦਾ ਅੰਗ. ਰਮਲ (ਰੇਤੇ) ਪੁਰ ਲੀਕਾਂ ਖਿੱਚਕੇ ਫਲ ਦੱਸਣ ਤੋਂ, ਵਿਦ੍ਯਾ ਦਾ ਨ…
ਰਮਲੱਡੂਮਤੀਰਾ.
ਰਮਲੀਆਰੱਮਾਲ. ਰਮਲ ਵਿਦ੍ਯਾ ਦੇ ਜਾਣਨ ਵਾਲਾ. ਰਮਲ ਦੇ ਨਿਯਮਾਨੁਸਾਰ ਕਰਮਫਲ ਅਤੇ ਪ੍ਰਸ਼ਨ ਦਾ ਉੱਤਰ ਦੱਸਣ ਵਾਲਾ. ਦੇਖੋ, ਰਮਲ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.