ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਰਮਦਾਸਇੱਕ ਨਗਰ, ਜੋ ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ ਵਿੱਚ ਹੈ. ਇਸ ਦਾ ਰੇਲਵੇ ਸਟੇਸ਼ਨ "ਰਮਦਾਸ" ਅੰਮ੍ਰਿਤਸਰ ਨਾਰੋਵਾਲ ਸਿਆਲਕੋਟ ਰੇਲਵੇ, ਅਮ੍ਰਿਤਸਰੋਂ ੨੭…
ਰਮਦਾਸਕੇਬਾਬਾ ਬੁੱਢਾ ਜੀ ਦੀ ਵੰਸ਼ ਦੇ. ਦੇਖੋ, ਰਮਦਾਸ। ੨. ਦੇਖੋ, ਰਾਮਦਾਸਕੇ.
ਰਮਦਾਸੀਆਲਖਮੀਰ ਸਾਧ ਦਾ ਚੇਲਾ ਰਮਦਾਸ, ਜੋ ਜੁਲਾਹੇ ਦਾ ਕੰਮ ਕਰਦਾ ਸੀ. ਇਸ ਦੀ ਸੰਪ੍ਰਦਾਯ ਦੇ ਜੁਲਾਹੇ ਰਮਦਾਸੀਏ ਪ੍ਰਸਿੱਧ ਹਨ। ੨. ਬਾਬਾ ਬੁੱਢਾ ਜੀ ਦੀ ਵੰਸ਼ …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.