ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਰਮਣਸੰ. ਸੰਗ੍ਯਾ- ਪਤਿ. ਭਰਤਾ। ੨. ਕਾਮਦੇਵ। ੩. ਭੋਗ ਵਿਲਾਸ। ੪. ਖੇਲ ਕ੍ਰੀੜਾ। ੫. ਜਾਣਾ. ਫਿਰਨਾ. ਵਿਚਰਨਾ। ੬. ਗਧਾ। ੭. ਅੰਡਕੋਸ਼. ਫੋਤੇ। ੮. ਰਮਣ ਇ…
ਰਮਣੀਸੰ. ਰਮਣ ਯੋਗ੍ਯ ਸੁੰਦਰ ਇਸਤ੍ਰੀ। ੨. ਭਾਰਯਾ. ਵਹੁਟੀ. ਪਤਨੀ.
ਰਮਣਸੀਲਰਮਣਸ਼ੀਲ. ਵਿ- ਕ੍ਰੀੜਾ ਕਰਨ ਵਾਲਾ. "ਰਮਣਸੀਲ ਪਰਮੇਸੁਰਹ." (ਸਹਸ ਮਃ ੫)
ਰਮਣਜੋਗਰਮਣ ਯੋਗ੍ਯ. ਭੋਗਣ ਯੋਗ੍ਯ। ੨. ਰਵਣ ਯੋਗ੍ਯ. ਉੱਚਾਰਣ (ਜਪਣ) ਯੋਗ੍ਯ.
ਰਮਣਾਕ੍ਰਿ- ਕ੍ਰੀੜਾ ਕਰਨਾ। ੨. ਵਿਚਰਨਾ. ਫਿਰਨਾ. "ਕਤ ਆਵੈ ਕਤ ਰਮਤੈ." (ਕਾਨ ਮਃ ੫) ੩. ਸ਼ੌਚ ਜਾਣਾ. "ਬਾਹਰ ਨਾ ਜਾਵਹੁ, ਇੱਥੇ ਹੀ ਰਮਣੇ ਫਿਰਹੁ." (ਭਗਤ…
ਰਮਣੀਯਸੰ. ਰਮਣੀਯ. ਵਿ- ਸੁੰਦਰ. ਮਨੋਹਰ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.