ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਯਜਮਾਨਸੰ. ਸੰਗ੍ਯਾ- ਯਜਨ ਵਾਲਾ, ਯਗ੍ਯ ਕਰਨ ਵਾਲਾ. ਉਹ ਪੁਰੁਸ, ਜਿਸ ਤੋਂ ਬ੍ਰਾਹਮਣ (ਪੁਰੋਹਿਤ) ਯਗ੍ਯ, ਹਵਨ ਆਦਿ ਕਰਮ ਕਰਵਾਕੇ ਦੱਛਣਾ ਲੈਂਦੇ ਹਨ, ਦੇਖੋ,…
ਯਜ਼ਦਾਂਫ਼ਾ. [یزداں] ਸੰਗ੍ਯਾ- ਕਰਤਾਰ. ਪਾਰਬ੍ਰਹਮ. "ਯਜ਼ਦਾਂ ਸਿਮਰਨ ਮੇ ਅਨੁਰਾਗ." (ਗੁਪ੍ਰਸੂ)
ਯਜ਼ਦਾਨੇ ਪਾਕਫਾ. یزدان/پاک ਪਵਿਤ੍ਰਰੂਪ ਕਰਤਾਰ. ਸ਼ੁੱਧ ਬ੍ਰਹਮ.
ਯਜਨਸੰ. ਸੰਗ੍ਯਾ- ਯਗ੍ਯ ਕਰਨ ਅਤੇ ਪੂਜਣ ਦੀ ਕ੍ਰਿਯਾ. ਦੇਖੋ, ਯਜ ਧਾ.
ਯਜ਼ੀਦਅ਼. [یزیِد] ਉੱਮੀਯਾ ਖ਼ਾਨਦਾਨ ਦੇ ਤਿੰਨ ਖ਼ਲੀਫ਼ੇ ਇਸ ਨਾਮ ਦੇ ਹੋਏ ਹਨ, ਜਿਨ੍ਹਾਂ ਵਿੱਚੋਂ ਪਹਿਲੇ ਨੇ¹ ਇਮਾਮ ਹੁਸੈਨ ਨੂੰ ਕਰਬਲਾ ਦੇ ਮੁਕਾਮ ਕਤਲ ਕਰਵ…
ਯਜੁਰਵੇਦਦੇਖੋ, ਵੇਦ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.