ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮੂਲਾਸਿਆਲਕੋਟ ਦਾ ਵਸਨੀਕ ਕਿਰਾੜ, ਜਿਸ ਨੇ ਮਰਦਾਨੇ ਨੂੰ ਟਕੇ ਦਾ ਸੌਦਾ ਦਿੱਤਾ ਸੀ ਕਿ "ਮਰਣਾ ਸੱਚ ਅਤੇ ਜੀਉਣਾ ਝੂਠ ਹੈ." ਇਹ ਸਤਿਗੁਰੂ ਨਾਲ ਕੁਝ ਸਮਾਂ ਸ…
ਮੂਲਾਧਾਰਦੇਖੋ, ਖਟਚਕ੍ਰ.
ਮੂਲਾ ਭਾਈਦੇਖੋ, ਗੰਗਾਰਾਮ.
ਮੁਲਾਇਮਦੇਖੋ, ਮੁਲਾਯਮ.
ਮੁਲਾਈਮੁੱਲ ਪਵਾਈ. ਕੀਮਤ ਕਰਾਈ। ੨. ਮੁੱਲ ਲੈਣ ਦੀ ਕ੍ਰਿਯਾ. "ਅਗਮ ਅਗੋਚਰ ਨ ਮੋਲਕੈ ਮੁਲਾਈ ਹੈ." (ਭਾਗੁ ਕ) "ਮੁੱਲਿ ਨ ਜਾਇ ਮੁਲਾਈ." (ਭਾਗ)
ਮੁਲਾਹਜਾਅ਼. [مُلاحظہ] ਮੁਲਾਹ਼ਜਾ. ਲਹ਼ਜ (ਨਜਰ ਵਿੱਚ ਲਿਆਉਣ) ਦਾ ਭਾਵ. ਦੇਖਣਾ. "ਹਜਰਤ ਜਬ ਮੁਲਾਹਜੇ ਭਯੋ." (ਗੁਪ੍ਰਸੂ) ੨. ਲਿਹ਼ਾਜ. ਰਿਆ਼ਯਤ. "ਕਰ…
ਮੁਲਾਕਾਤملاقات ਸੰਗਯਾ- ਲਕਿੀ (ਮਿਲਾਪ) ਦਾ ਭਾਵ. ਮੇਲ. ਭੇਂਟ.
ਮੁਲਾਜ਼ਿਮਅ਼. [مُلازِم] ਸੰਗ੍ਯਾ- ਲਜ਼ਮ (ਮਿਹਨਤ ਕਰਨ) ਵਾਲਾ. ਕਿਸੇ ਦਾ ਆਸਰਾ ਲੈਣ ਵਾਲਾ. ਨੌਕਰ. ਚਾਕਰ.
ਮੁਲਾਝਾਦੇਖੋ, ਮੁਲਾਹਜਾ.
ਮੁਲਾਣਾਦੇਖੋ, ਮਉਲਾਣਾ.
ਮੁਲਾਯਮਅ਼. [مُلایم] ਵਿ- ਕੋਮਲ. ਨਰਮ। ੨. ਮੁਨਾਸਿਬ. ਯੋਗ੍ਯ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.