ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮੁਹਸੰਗ੍ਯਾ- ਮੁਖ. ਮੂੰਹ. ਚੇਹਰਾ. "ਮੁਹ ਕਾਲੇ ਤਿਨਾ ਨਿੰਦਕਾਂ." (ਮਃ ੩. ਵਾਰ ਸੋਰ) ੨. ਸੰ. मुह्. ਧਾ- ਪਾਗਲ ਹੋਣਾ. ਅਕਲ ਟਿਕਾਣੇ ਨਾ ਰਹਿਣੀ, ਬੇਹੋ…
ਮੁਹਿਮੁਖ. "ਮੁਹਿ ਡਿਠੈ ਤਿਨ ਕੈ ਜੀਵੀਐ." (ਮਃ ੫. ਵਾਰ ਗਉ ੨) ੨. ਮੁਸਕੇ (ਚੁਰਾਕੇ). "ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ੩. ਮੁਹਰੇ. ਅੱਗੇ. "ਮੁਹ…
ਮੁਹੁਸਿੰਧੀ. ਸੰਗ੍ਯਾ- ਮੁਖ. "ਮੁਹੁ ਮਾਸੈ ਕਾ ਜੀਭ ਮਾਸੈ ਕੀ." (ਮਃ ੧. ਵਾਰ ਮਲਾ) ੨. ਸੰ. ਕ੍ਰਿ. ਵਿ- ਵਾਰ. ਫੇਰ. ਪੁਨਃ (मुहुर्. )
ਮੂੰਹਮੁਖ। ੨. ਚੇਹਰਾ.
ਮੁਹੀਮੁਖ. "ਮੁਹਿ ਡਿਠੈ ਤਿਨ ਕੈ ਜੀਵੀਐ." (ਮਃ ੫. ਵਾਰ ਗਉ ੨) ੨. ਮੁਸਕੇ (ਚੁਰਾਕੇ). "ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ੩. ਮੁਹਰੇ. ਅੱਗੇ. "ਮੁਹ…
ਮੁਹੰਮਦਅ਼. [مُحمّد] ਮੁਹ਼ੰਮਦ. ਵਿ- ਹ਼ਮਦ (ਸਲਾਹਿਆ) ਹੋਇਆ. ਪ੍ਰਸ਼ੰਸਿਤ. ਤਅ਼ਰੀਫ਼ ਕੀਤਾ ਗਿਆ। ੨. ਸੰਗ੍ਯਾ- ਇਸਲਾਮ ਦਾ ਆਚਾਰਯ, ਕੁਰੇਸ਼ਵੰਸ਼ੀ ਅ਼ਬਦੁੱਲਾ ਦ…
ਮੁਹਸਿਨਅਿ. محسن ਵਿ- ਇਹਿਸਾਨ ਕਰਨ ਵਾਲਾ. ਉਪਕਾਰੀ.
ਮੁਹਸਿਨਫਾਨੀمحنسنفانی ਦੇਖੋ, ਦਬਿਸਤਾਨੇ ਮਜ਼ਾਹਬ.
ਮੁਹੱਸਿਲਅ਼. [مُحصِّل] ਮੁਹ਼ੱਸਿਲ. ਹਾਸਿਲ. ਕਰਨ ਵਾਲਾ। ੨. ਉਗਰਾਹੁਣ ਵਾਲਾ. ਮੁਆ਼ਮਲਾ ਆਦਿ ਲੈਣ ਵਾਲਾ.
ਮੁਹਹਿਪਾਗਲ ਕਰਦਾ, (ਮੁਹਹਿ") ਕਰਦੇ ਹਨ. ਦੇਖੋ, ਮੂਹ ਧਾ. "ਪੰਚ ਦੂਤ ਮੁਹਹਿਂ ਸੰਸਾਰਾ." (ਮਾਝ ਅਃ ਮਃ ੩) ੨. ਮੁਸਦੇ (ਲੁਟਦੇ) ਹਨ.
ਮੁਹਹੁਮੁਖ ਤੋਂ. ਮੂਹੋਂ. "ਮੁਹਹੁ ਕੂੜੁ ਕੁਸਤ ਤਿਨੀ ਢਾਹਿਆ." (ਮਃ ੪. ਵਾਰ ਸ੍ਰੀ)
ਮੁਹਕਮਅਿ. محکم ਵਿ- ਹਿਕਮ (ਮਜਬੂਤਿੀ) ਵਾਲਾ. ਦਿ੍ਰੜੀ. "ਮੁਹਕਮ ਫਉਜ ਹਠਲੀ ਰੇ." (ਆਸਾ ਮਃ ੫)
ਮੁਹਕਮ ਸਿੰਘਦੇਖੋ, ਪੰਜ ਪਿਆਰੇ.
ਮੁਹਕਮਚੰਦਇਹ ਬੈਸਾਖੀਮੱਲ ਦਾ ਪੁਤ੍ਰ ਸਹਜਧਾਰੀ ਸਿੱਖ ਕੁਲੀਨ ਖਤ੍ਰੀ ਵਡਾ ਯੋਧਾ ਸੀ. ਪਹਿਲਾਂ ਸਾਹਿਬ ਸਿੰਘ ਗੁਜਰਾਤੀਏ ਪਾਸ ਫੌਜੀ ਅਫਸਰ ਸੀ, ਇਸ ਦੀ ਵੀਰਤਾ ਅਰ …
ਮੁਹੱਕਕਅਿ. محقق ਵਿ- ਹਿੱਕਿ (ਸੱਚਾਈ) ਮਾਲੂਮ ਕਰਨ ਵਾਲਾ. ਅਸਲਿਯਤ ਢੂੰਡਣ ਵਾਲਾ.
ਮੁਹਚਲਾਵਿ- ਬਕਬਾਦੀ. ਜਿਸ ਦੀ ਜ਼ਬਾਨ ਬੰਦ ਨਹੀਂ ਰਹਿ ਸਕਦੀ। ੨. ਖਾਣ ਦਾ ਲਾਲਚੀ. ਪੇਟਦਾਸੀਆ.
ਮੁਹਛੰਦਾਸੰ. ਮੋਹ- ਛੰਦ. ਅਗ੍ਯਾਨ ਭਰੀ ਇੱਛਾ. ਝੂਠੀ ਉਮੀਦ। ੨. ਭਾਵ- ਮਾਯਾਧਾਰੀ ਲੋਕਾਂ ਦੀ ਆਸ। ੩. ਮੁਹਤਾਜੀ. ਮੁਥਾਜੀ. "ਜਿਸਨੋ ਤੂ ਪ੍ਰਭ ਵਲਿ, ਤਿਸੁ ਕਿਆ…
ਮੁਹਛੰਦਗੀਦੇਖੋ, ਮੁਹਛੰਦ ਅਤੇ ਮੁਹਛੰਦਗੀ. "ਰਖਤ ਨ ਔਰਨ ਕੀ ਮੁਛੰਦਗੀ." (ਪੰਪ੍ਰ)
ਮੁਹਜੰਗਦੇਖੋ, ਮੁਜੰਗ.
ਮੁਹਦੜਾਸੰਗ੍ਯਾ- ਮੋਢਾ. ਕੰਨ੍ਹਾ. ਕੰਧ. “ਪਿਛਾ ਫੇਰਿ ਨ ਮੁਹਡੜਾ.” (ਵਾਰ ਮਾਰੂ ੨. ਮਃ ੫)
ਮੁਹਡਾਸੰਗ੍ਯਾ- ਮੋਢਾ. ਕੰਨ੍ਹਾ. ਸ੍ਕੰਧ. "ਪਿਛਾ ਫੇਰਿ ਨ ਮੁਹਡੜਾ." (ਵਾਰ ਮਾਰੂ ੨. ਮਃ ੫)
ਮੁਹਣਾਕ੍ਰਿ- ਪਾਗਲ ਕਰਨਾ. ਦੇਖੋ, ਮੁਹ ਧਾ। ੨. ਦੇਖੋ, ਮੋਹਨ। ੩. ਦੇਖੋ, ਮੁਸਣਾ.
ਮੁਹਤਸੰ. ਮੁਹੂਰ੍ਤ. ਸੰਗ੍ਯਾ- ਦੋ ਘੜੀ ਦਾ ਸਮਾਂ. ੪੮ ਮਿਨਟਾਂ ਦਾ ਵੇਲਾ। ੨. ਲਹਜ਼ਾ. ਕ੍ਸ਼੍ਣ. "ਘੜੀ ਮੁਹਤ ਕਾ ਪਾਹੁਣਾ." (ਸ੍ਰੀ ਮਃ ੫)
ਮੁਹਤਕਮੁਹੂਰ੍ਤ- ਇਕ. "ਘਰੀ ਮੁਹਤਕ ਬੇਲਾ ਆਈ." (ਸਾਰ ਛੰਤ ਮਃ ੫)
ਮੁਹਤਮਿਮਅ਼. [مُہتمِم] ਵਿ- ਇਹਤਿਮਾਮ (ਪ੍ਰਬੰਧ) ਕਰਨ ਵਾਲਾ.
ਮੁਹਤਾਈਮੁਹਤਾਜੀ. ਹਾਜਮੰਦੀ. ਲੋੜ. "ਸਗਲ ਚੁਕੀ ਮੁਹਤਾਈਐ." (ਸਾਰ ਮਃ ੫)
ਮੁਹਤਾਜਅਿ. محتاج ਵਿ- ਹਿਾਜਤਮੰਦ. ਲੋੜਵਾਲਾ.
ਮੁਹਤਾਜੀਫ਼ਾ. [مُحتاجی] ਸੰਗ੍ਯਾ- ਹਾਜਤਮੰਦੀ. ਲੋੜ। ੨. ਖ਼ੁਸ਼ਾਮਦ. "ਸਭ ਮੁਹਤਾਜੀ ਕਢੈ ਤੇਰੀ." (ਮਃ ੪. ਵਾਰ ਬਿਹਾ) "ਤਿਨ ਚੂਕੀ ਮੁਹਤਾਜੀ ਲੋਕਨ ਕੀ." (ਭੈਰ…
ਮੁਹਤਾਜੂਦੇਖੋ, ਮੁਹਤਾਜ. "ਮਾਇਆ ਕਾ ਮੁਹਤਾਜੁ ਭਇਆ." (ਆਸਾ ਪਟੀ ਮਃ ੩) "ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ." (ਗਉ ਅਃ ਮਃ ੩)
ਮੁਹਤਾਨਾਵਿ- ਮੂੰਹਜ਼ੋਰ. ਉਹ ਘੋੜਾ, ਜੋ ਲਗਾਮ ਦੀ ਖਿੱਚ ਤੋਂ ਨਾ ਰੁਕੇ। ੨. ਉਹ ਆਦਮੀ ਜੋ ਜ਼ਬਾਨ ਨੂੰ ਕਾਬੂ ਨਾ ਰਖ ਸਕੇ। ੩. ਜ਼ਿੱਦੀ.
ਮੁਹਤਿਕਮੁਰੂਰ੍ਤ- ਇਕ. ਦੋ ਘੜੀ ਮਾਤ੍ਰ। ੨. ਕ੍ਸ਼੍ਣ ਡਰ. ਦੇਖੇ, ਮੁਹਤ.
ਮੁਹਨਮੋਹਨ ਕਰਨਾ। ੨. ਮੁਸਨ. ਚੁਰਾਉਂਦੇ ਹਨ. ਦੇਖੋ, ਮੁਸ ਧਾ. "ਪੰਚ ਚੋਰ ਤਿਨਾ ਘਰ ਮੁਹਨ." (ਮਃ ੩. ਵਾਰ ਬਿਲਾ)
ਮੁਹਨ੍ਹੇਰਾਸੰਗ੍ਯਾ- ਅਜੇਹਾ ਨ੍ਹੇਰਾ (ਅੰਧਕਾਰ), ਜਿਸ ਵਿੱਚ ਆਦਮੀ ਦਾ ਮੂੰਹ ਚੰਗੀ ਤਰਾਂ ਨਾ ਪਛਾਣਿਆ ਜਾਵੇ, ਪਹਿ ਫਟਣ ਤੋਂ
ਪਹਿਲਾ ਵੇਲਾ.
ਮੁਹਫੇਰਣਾਕ੍ਰਿ- ਵਿਮੁਖ ਹੋਣਾ. "ਮੁਧਿ ਫੇਰਿਐ ਮੁਹੁ ਜੂਠਾ ਹੋਇ." (ਮਃ ੧. ਵਾਰ ਸਾਰ) ਕਰਤਾਰ ਤੋਂ ਵਿਮੁਖ ਹੋਣ ਕਰਕੇ ਮੁਖ ਅਪਵਿਤ੍ਰ ਹੁੰਦਾ ਹੈ.
ਮੁਹਬਤਿਅ਼. [مُہبّت] ਮੁਹੱਬਤ. ਸੰਗ੍ਯਾ- ਹੁਁਬ (ਪਿਆਰ) ਦਾ ਭਾਵ. ਪ੍ਰੇਮ. ਸਨੇਹ. "ਦਿਲਹੁ ਮੁਹਬਤਿ ਜਿਨ੍ਹ, ਸੇਈ ਸਚਿਆ." (ਆਸਾ ਫਰੀਦ) "ਮੁਹਬਤੇ ਮਨਿ ਤਨਿ…
ਮੁਹਬਲਅ਼. [مہِبل] ਮਿਹਬਲ. ਵਿ- ਚਾਲਾਕ. ਫੁਰਤੀਲਾ. ਚਪਲ. ਚੰਚਲ। ੨. ਸਾਵਧਾਨ। ੩. ਕੰਮ ਵਿੱਚ ਲੱਗਾ. ਤਤਪੁਰ. "ਬਹੁਰ ਫੌਜ ਕਹਿਲੂਰ ਕੀ ਭਈ ਮੁਹਬਲ ਆਨ." …
ਮੁਹਬਤੀਵਿ- ਪ੍ਰੇਮ ਕਰਨ ਵਾਲਾ. ਪ੍ਰੇਮੀ.
ਮੁਹਮਲਅ਼. [مُہمل] ਵਿ- ਇਹਮਾਲ (ਅਧੂਰਾ ਛੱਡਿਆ) ਹੋਇਆ। ੨. ਅਰਥ ਬਿਨਾਂ ਨਿਰਰਥਕ.
ਮੁਹੱਯਾਵਿ- ਮੋਹਨ ਕਰੈਯਾ। ੨. ਅ਼. [مُہیّا] ਵਿ- ਹਯਤ (ਸ਼ਕਲ ਵਿੱਚ) ਆਇਆ ਹੋਇਆ। ੩. ਤਿਆਰ ੪. ਪ੍ਰਾਪਤ ਕੀਤਾ.
ਮੁਹੱਯੁਦੀਨਅਿ. مہیالدین ਵਿ- ਦੀਨ (ਧਰਮ) ਨੂੰ ਜੀਵਨ ਦੇਣ ਵਾਲਾ. ਮਜ਼ਹਬ ਵਿੱਚ ਜਾਨ ਪਾਉਣ ਵਾਲਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.