ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮਜ਼ਹਬਅਿ. مذہب ਮਜ਼ਹਬ. ਸੰਗਯਾ- ਜ਼ਹਬ (ਚੱਲਣ) ਦਾ ਥਾ. ਰਸਤਾ. ਪੰਥ। ੨. ਧਰਮ. ਦੀਨ.
ਮਜਹਬਅ਼. [مذہب] ਮਜਹਬ. ਸੰਗ੍ਯਾ- ਜਹਬ (ਚੱਲਣ) ਦਾ ਥਾਂ. ਰਸਤਾ. ਪੰਥ। ੨. ਧਰਮ. ਦੀਨ.
ਮਜ਼ਹਬੀਅਿ. مذہوی ਮਜ਼ਹਬੀ. ਵਿ- ਮਜ਼ਹਬ (ਧਰਮ) ਦੇ ਧਾਰਨ ਵਾਲਾ। ੨. ਮਜਹਬ ਨਾਲ ਹੈ ਜਿਸ ਦਾ ਸੰਬੰਧ. ਦੀਨੀ। ੩. ਸੰਗਯਾ- ਖਾਲਸਾਧਰਮ ਧਾਰਨ ਵਾਲਾ ਸਿੰਘ। …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.