ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਭੇਟਸੰਗ੍ਯਾ- ਮੁਲਾਕਾਤ. ਮਿਲਾਪ। ੨. ਭੇਟਾ. ਨਜਰ. ਉਪਹਾਰ। ੩. ਦੇਖੋ, ਭੇਟ ਕਰਨਾ. ਭੇਟਿਭੇਟਕੇ. "ਪਰਾਛਤ ਦਰਸਨ ਭੇਟਿ ਮਿਟਾਹਿਓ." (ਕਾਨ ਮਃ ੫) ਭੇਟ ਕਰਨਾਕ੍ਰਿ- ਦੇਵਤਾ ਅਥਵਾ ਪੂਜ੍ਯ ਪੁਰਖ ਦੇ ਅੱਗੇ ਕੋਈ ਵਸਤੁ ਅਰਪਣ ਕਰਨੀ. ਉਪਹਾਰ ਪੇਸ਼ ਕਰਨ ਦੀ ਕ੍ਰਿਯਾ। ੨. ਭੇਟਾ ਕਰਨਾ. ਅਰਦਾਸ ਕਰਕੇ ਪ੍ਰਸਾਦ ਆਦਿ ਵਸ੍… ਭੇਟਤਕ੍ਰਿ. ਵਿ- ਮਿਲਣਸਾਰ. ਮਿਲਦੇ ਹੀ. "ਭੇਟਤ ਸਾਧਸੰਗ ਪਤੀਆਨਾ." (ਬਾਵਨ) ੨. ਮਿਲਦਾ ਹੈ. ਭੇਟਲਭੇਟਿਆ. ਮਿਲਿਆ. "ਨਾਮੇ ਸ੍ਰੀਰੰਗ ਭੇਟਲ." (ਭੈਰ) ਭੇਟਾਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ-… ਭੇਟਾਧਭੇਟਣ (ਮਿਲਣ) ਤੋਂ ਸੰਜੋਗ ਤੋਂ. ਭੇਟਿਆਲੇਮਿਲੀਏ। ੨. ਮਿਲਾ ਹੋਇਆ ਹੈ. "ਭੇਟੀਅਲੇ ਰਾਇ ਨਿਸੰਗਾ." (ਕਾਮ ਕਬੀਰ) ਭੇਟੁਲਾਮਿਲਿਆ. "ਨਾਮਾ ਹਰਿ ਭੇਟੁਲਾ." (ਆਸਾ ਨਾਮਦੇਵ) ਭੇਟੇਮਿਲਦਾ ਹੈ. "ਭੇਟੈ ਤਾਸੁ ਪਰਮਗੁਰਦੇਉ." (ਰਾਮ ਬੇਣੀ) ੨. ਉਪਹਾਰ. "ਭੇਟੈ ਸਿਉ ਜਾਵਹੁ ਸਚਿ ਸਮਾਵਹੁ." (ਵਡ ਅਲਾਹਣੀ ਮਃ ੧) ਭੈਟਣਿ ਅਗਨਿ ਭਖੈ ਭੈ ਨਾਲਿ(ਗਉ ਮਃ ੧) ਕਰਤਾਰ ਦਾ ਭੈ ਅਗਨਿ ਹੈ ਜੋ ਦੇਹ ਨੂੰ ਭਖਾਉਂਦੀ (ਤਪਾਉਂਦੀ) ਹੈ, ਅਤੇ ਕੁਕਰਮਾ ਦਾ ਭੈ ਨਾਲਿ (ਫੂਕਣੀ) ਹੈ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.