ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭਾਖਾਸੰ. ਭਾਸਾ. ਸੰਗ੍ਯਾ- ਬੋਲੀ. ਵਾਣੀ। ੨. ਉਹ ਬੋਲੀ, ਜੋ ਦੇਸ਼ ਵਿੱਚ ਵਰਤੀ ਜਾਵੇ. ਦੇਸ਼ ਭਾਸਾ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ…
ਭਾਖਾ ਸੁਣਨੀਹਿ- ਵੇਸ ਬਦਲਕੇ ਰਾਤਿ੍ਰ ਦੇ ਸਮੇਂ ਲੋਕਾ ਦੇ ਜ਼ਾਤੀ ਮੁਆਮਲਿਆ, ਅਥਵਾ ਰਾਜ ਦੇ ਪ੍ਰਬੰਧ ਸੰਬੰਧੀ ਬਾਤਾ ਸੁਣਨੀਆ ਜਿਸ ਤੋਂ ਅਸਲ ਹਾਲ ਮਲੂਮ ਹੋਸਕੇ. "ਭ…
ਭਾਖਾ ਸੁਣਨਾ; ਕ੍ਰਿ- ਵੇਸ਼ ਬਦਲਕੇ ਰਾਤ੍ਰਿ ਦੇ ਸਮੇਂ ਲੋਕਾਂ ਦੇ ਜ਼ਾਤੀ ਮੁਆਮਲਿਆਂ, ਅਥਵਾ ਰਾਜ ਦੇ ਪ੍ਰਬੰਧ
ਸੰਬੰਧੀ ਬਾਤਾਂ ਸੁਣਨੀਆਂ ਜਿਸ ਤੋਂ ਅਸਲ ਹਾਲ ਮਲੂਮ …
ਭਾਖਾ ਪਿੰਗਲ ਦੀ ਸੁੰਦਰੀਸੰਸਕ੍ਰਿਤ ਗ੍ਰੰਥਾਂ ਵਿੱਚ ਜੋ ਸੁੰਦਰੀ ਛੰਦ ਦੇ ਨਿਯਮ ਲਿਖੇ ਹਨ, ਉਨ੍ਹਾਂ ਤੋਂ ਭਿੰਨ, ਹਿੰਦੀਭਾਸਾ ਦੇ ਪਿੰਗਲ ਅਨੁਸਾਰ ਸੁੰਦਰੀ ਛੰਦ, ਅਰਥਾਤ ਪ੍ਰਤਿ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.