ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭਸਸੰ. भष्- ਧਾ- ਭੌਂਕਣਾ, ਕੁੱਤੇ ਵਾਂਙ ਬੋਲਣਾ, ਨਿੰਦਾ ਕਰਨਾ। ੨. भस्- ਭਸ. ਧਾ- ਚਮਕਣਾ, ਝਿੜਕਣਾ, ਚੱਬਣਾ, ਨਿਗਲਣਾ। ੩. ਦੇਖੋ, ਭਸੁ ੨.
ਭਸੁਦੇਖੋ, ਭਸੁ. "ਭਸੂ ਹੂ ਭਸੁ ਖੇਹ." (ਮਃ ੧. ਵਾਰ ਸਾਰ)
ਭਸਡਕਾਰਸੰ. ਭ੍ਰਿਸ਼ਦ੍ਰਗਾਹ. ਸੰਗ੍ਯਾ- ਮੇਦੇ ਵਿੱਚ ਅਣਪਚ ਹੋਣ ਤੋਂ ਮੂੰਹ ਦੇ ਰਾਹ ਦੁਰਗੰਧ ਵਾਲੀ ਪੌਣ ਦਾ ਨਿਕਲਣਾ. ਦੇਖੋ, ਉਦਗਾਰ। ੨. ਭ੍ਰਸ੍ਟੋਦ੍ਗਾਰ. ਗ…
ਭਸਡੀਦੇਖੋ, ਭਸੁਡੀ.
ਭਸਨਾਸੰ. भस्मन्- ਭਸਮਨ. ਸੰਗ੍ਯਾ- ਸੁਆਹ. ਭਸਮ. ਰਾਖ। "ਭਏ ਭ੍ਰਮ ਭਸਨਾ." (ਬਿਲਾ ਮਃ ੫)
ਭਸਮਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ …
ਭਸਮਕਸੰ. ਵਸ੍ਮਕ. ਜਠਰਾਗਨਿ ਦੀ ਪ੍ਰਚੰਡਤਾ ਨਾਲ ਕਫ ਖ਼ੁਸ਼ਕ ਹੋਣ ਅਤੇ ਪਿੱਤ ਦੀ ਅਧਿਕਤਾ ਤੋਂ ਪੈਦਾ ਹੋਇਆ ਇੱਕ ਰੋਗ, ਜਿਸ ਕਰਕੇ ਰੋਗੀ ਨੂੰ ਤ੍ਰਿਪਤੀ ਨਹੀਂ…
ਭਸਮਤੀਸੰਗ੍ਯਾ- ਭਸ੍ਮ (ਸੁਆਹ) ਹੋਵੇ ਜਿਸ ਥਾਂ. ਭੱਠੀ. ਚੁਲ੍ਹਾ. ਧੂਣੀ। ੨. ਰਸਵਤੀ. ਪਾਕਸ਼ਾਲਾ. ਰਸੋਈਖਾਨਾ. "ਅੰਡਟੂਕ ਜਾਚੈ ਭਸਮਤੀ." (ਮਲਾ ਨਾਮਦੇਵ) ਬ੍…
ਭਸਮਭੂਤਦੇਖੇ, ਭਸਮੀਭੂਤ.
ਭਸਮਰੀਸੰਗਯਾ- ਭਸਮ (ਸੁਆਹ) ਦੀ ਮਟੀਲੀ. ਖਾਕ ਦੀ ਢੇਰੀ. "ਹੁਇ ਭਸਮੜਿ ਭਉਰੁ ਸਿਧਾਇਿਆ." (ਵਾਰ ਆਸਾ)
ਭਸਮਾਸੁਰਭਸਮਾਸੁਰ (ਜਿਸ ਦਾ ਦੂਜਾ ਨਾਮ ਵਿ੍ਰਕ ਹੈ) ਸ਼ਿਵ ਦਾ ਭਗਤ ਸੀ. ਸ਼ਿਵ ਨੇ ਇਸ ਨੂੰ ਵਰ ਦਿੱਤਾ ਕਿ ਜਿਸ ਦੇ ਸਿਰ ਤੂੰ ਹੱਥ ਰੱਖੇਂਗਾ, ਉਹ ਭਸਮ ਹੋ ਜਾਊ.…
ਭਸਮਾਂਗਦਭਸ੍ਮਾਸੁਰ (ਜਿਸ ਦਾ ਦੂਜਾ ਨਾਮ ਵ੍ਰਿਕ ਹੈ) ਸ਼ਿਵ ਦਾ ਭਗਤ ਸੀ. ਸ਼ਿਵ ਨੇ ਇਸ ਨੂੰ ਵਰ ਦਿੱਤਾ ਕਿ ਜਿਸ ਦੇ ਸਿਰ ਤੂੰ ਹੱਥ ਰੱਖੇਂਗਾ, ਉਹ ਭਸਮ ਹੋ ਜਾਊ.…
ਭਸਮਾਂਗੀਸੰ. भस्माङ्गिन्. ਵਿ- ਜਿਸ ਦੇ ਅੰਗਾਂ ਨੂੰ ਭਸਮ (ਸੁਆਹ) ਲੱਗੀ ਹੈ। ੨. ਸੰਗ੍ਯਾ- ਸ਼ਿਵ। ੩. ਸੁਆਹ ਮਲਣ ਵਾਲਾ ਫਕੀਰ। ੪. ਗਧਾ.
ਭਸਮੰਤभस्मान्त. ਭਸਮਾਤ. ਵਿ- ਅਤਯੰਤ ਭਸਮ ਹੋਇਆ. ਜਲਕੇ ਅੰਤ ਨੂੰ ਖਾਕ ਹੋਇਆ ਹੋਇਆ. "ਖਿਨ ਮਹਿ ਹੋਇਜਾਇ ਭਸਮੰਤੁ." (ਸੁਖਮਨੀ) ੨. ਭਸਮਾਵਸ਼ੇਸ. ਬਾਕੀ ਖਾ…
ਭਸਮਾਧਾਰੀਦੇਖੋ, ਭਸਮਾਂਗੀ। ੨. ਧੂਣੀ. ਫਕੀਰਾਂ ਦੀ ਧੂਈਂ। ੩. ਦੇਖੋ, ਬਟੂਆ ੨.
ਭਸਮਾਭੂਤਭਸਮੀਭੂਤ. ਵਿ- ਸੁਆਹ ਹੋਇਆ. ਜਲਕੇ ਖਾਕ ਹੋਇਆ. ਹੋਜਿਆ "ਭਸਮਾਭੂਤ ਹੋਆ ਖਿਨ ਭੀਤਰਿ." (ਟੋਡੀ ਮਃ ੫)
ਭਸਮੀਭੂਤਭਸ੍ਮੀਭੂਤ. ਵਿ- ਸੁਆਹ ਹੋਇਆ. ਜਲਕੇ ਖਾਕ ਹੋਇਆ. ਹੋਜਿਆ "ਭਸਮਾਭੂਤ ਹੋਆ ਖਿਨ ਭੀਤਰਿ." (ਟੋਡੀ ਮਃ ੫)
ਭਸਮੰਤੁभस्मान्त. ਭਸ੍ਮਾਂਤ. ਵਿ- ਅਤ੍ਯੰਤ ਭਸਮ ਹੋਇਆ. ਜਲਕੇ ਅੰਤ ਨੂੰ ਖਾਕ ਹੋਇਆ ਹੋਇਆ. "ਖਿਨ ਮਹਿ ਹੋਇਜਾਇ ਭਸਮੰਤੁ." (ਸੁਖਮਨੀ) ੨. ਭਸਮਾਵਸ਼ੇਸ. ਬਾਕ…
ਭਸਿਨਖੁਖਰਾਣ ਖਤ੍ਰੀਆ ਵਿੱਚੋਂ ਇੱਕ ਜਾਤਿ.
ਭਸੁੰਡੀਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ…
ਭਸੂਡੀਸੰ. भुशाुण्ाडी. ਭੁਸ਼ੁੰਡੀ. ਸੰਗਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮ…
ਭਸੁ ਪੁਣੇਦੇ ਵਤਨੁਵਾ- ਸੁਆਹ ਛਾਣਦੇ ਫਿਰਨ. ਖ਼ਾਕ ਛਾਨਤੇ ਫਿਰੇਂ. ਭਾਵ- ਮੇਰੇ ਵਿਰੁੱਧ ਪਏ ਏਧਰ ਓਧਰ ਨੱਠੇ ਫਿਰਨ ਅਤੇ ਐਬਜੋਈ ਕਰਨ. "ਹਭੇ ਭਸੁ ਪੁਣੇਦੇ ਵਤਨੁ. ਜਾ ਮੈ ਸ…
ਭਸੂਹਾਵਿ- ਭਸਮਲਿਪ੍ਤ. ਸੁਆਹ ਨਾਲ ਲਿਬੜਿਆ. "ਖਰ ਸੂਰ ਭਸੂਹੇ." (ਭਾਗੁ)
ਭਸਤ੍ਰਾਸੰ. भस्वा. ਸੰਗਯਾ- ਅੱਗ ਮਚਾਉਣ ਅਤੇ ਭਖਾਉਣ ਲਈ ਚੰਮ ਦੀ ਥੈਲੀ. ਧੋਕਣੀ. ਫੂਕਣੀ. "ਜਿਹ ਬਿਧਿ ਭਸ੍ਰਾ ਫੂਕ ਬਹਿਤ ਹੈਂ." (ਨਾਪ੍ਰ) ੨. ਥੇਲਾ. ਗੁਥਲ…
ਭਸਰਾਸੰ. भस्वा. ਸੰਗ੍ਯਾ- ਅੱਗ ਮਚਾਉਣ ਅਤੇ ਭਖਾਉਣ ਲਈ ਚੰਮ ਦੀ ਥੈਲੀ. ਧੋਕਣੀ. ਫੂਕਣੀ. "ਜਿਹ ਬਿਧਿ ਭਸ੍ਰਾ ਫੂਕ ਬਹਿਤ ਹੈਂ." (ਨਾਪ੍ਰ) ੨. ਥੇਲਾ. ਗੁਥ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.