ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਦਾਂਫ਼ਾ. [بداں] ਬਦ ਦਾ ਬਹੁਵਚਨ। ੨. ਬਆਂ ਦਾ ਦੂਜਾ ਰੂਪ. ਉਸ ਦੇ ਨਾਲ. ਉਸ ਨੂੰ.
ਬੰਦਾਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹ…
ਬੰਦਾਥਾਨਦੇਖੋ, ਅਬਿਚਲਨਗਰ ਅੰਗ ੭.
ਬੰਦਾਬਹਾਦੁਰਜੰਮੂ ਅੰਤਰਗਤ ਪੁਣਛ ਰਾਜ ਦੇ ਰਾਜੌਰੀ¹ ਪਿੰਡ ਵਿੱਚ (ਜੋ ਹੁਣ ਤਸੀਲ ਅਸਥਾਨ ਹੈ) ਰਾਮਦੇਵ ਰਾਜਪੂਤ ਦੇ ਘਰ ਇਸ ਧਰਮਵੀਰ ਦਾ ਜਨਮ ਕੱਤਕ ਸੁਦੀ ੧੩. ਸੰਮਤ…
ਬਦਾਣਾਵਿ- ਅਤਿ ਵਡਾ। ੨. ਸੰਗ੍ਯਾ- ਵਡਾਪਨ.
ਬਦਾਮਖ਼ਾ. ਸੰਗ੍ਯਾ- ਛੋਲੇ. ਚਣੇ. "ਪੀਲੂ ਦਾਖ, ਬਦਾਮ ਚਨੇ ਕੋ." (ਪੰਪ੍ਰ) ੨. ਸੰ. ਅਤੇ ਫ਼ਾ. [بدام] ਬਾਦਾਮ.¹ ਇੱਕ ਪ੍ਰਸਿੱਧ ਮੇਵਾ. Almond. L. Prunu…
ਬਦਾਨਸੰਗ੍ਯਾ- ਵਿਦੀਰ੍ਣ ਕਰਨ ਦਾ ਸੰਦ. ਵਡਾ ਹਥੌੜਾ, ਜਿਸ ਨਾਲ ਪੱਥਰ ਆਦਿ ਤੋੜੀਦਾ ਅਤੇ ਲੋਹਾ ਘੜੀਦਾ ਹੈ. ਦੇਖੋ, ਵਦਾਣ, ਵਾਦਾਣ ਅਤੇ ਵਿਦਾਣ.
ਬਦਾਮਚਾਫ਼ਾ. [بدامچہ] ਬਾਦਾਮਚਹ. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਬਾਦਾਮ ਦੀ ਸ਼ਕਲ ਦੀ ਹੁੰਦੀ ਹੈ. "ਗਨ ਬਦਾਮਚੇ ਆਦਿ ਘਨੇ." (ਗੁਪ੍ਰਸੂ)
ਬਦਾਮਰੋਗਨਬਾਦਾਮ ਰੋਗ਼ਨ. ਬਾਦਾਮ ਦਾ ਤੇਲ. ਦੇਖੋ, ਬਦਾਮ ੨.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.