ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬੇਲਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮ…
ਬੈਲਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ.
ਬੇਲਿਦੇਖੋ, ਬੇਲ ਅਤੇ ਵੇਲਿ.
ਬੇਲੀਸੰਗ੍ਯਾ- ਤੂੰਬੀ ਦੀ ਸ਼ਕਲ ਦੀ ਧਾਤੁ ਦੀ ਪਿਆਲੀ. "ਸਾਗਰ ਅਥਾਹ ਜੈਸੇ ਬੇਲੀ ਮੇ ਸਮਾਈਐ." (ਭਾਗੁ ਕ) ੨. ਸੰ. ਵੱਲੀ ਬੇਲ. "ਭਵਰੁ ਬੇਲੀ ਰਾਤਓ." (ਆਸਾ …
ਬੈਲੀਵਿ- ਵ੍ਯਸਨ ਵਾਲਾ. ਦੋਸੀ. ਐ਼ਬੀ. ਵਿਕਾਰੀ.
ਬੇਲਗਾਮਫ਼ਾ. [بےلگام] ਵਿ- ਜਿਸ ਦੇ ਮੂੰਹ ਲਗਾਮ ਨਹੀਂ. ਅਮੋੜ. ਮੂੰਹਫਟ.
ਬੇਲਚਾਫ਼ਾ. [بیلچہ] ਸੰਗ੍ਯਾ- ਜਮੀਨ ਖੋਦਣ ਦਾ ਛੋਟਾ ਕੁਦਾਲ.
ਬੇਲਣਸੰਗ੍ਯਾ- ਵਲਯ (ਗੋਲ ਘੇਰੇ) ਦਾ ਸੰਦ, ਜਿਸ ਨਾਲ ਗੰਨੇ ਪੀੜਦੇ ਅਤੇ ਕਪਾਹ ਬੇਲੀਦੀ ਹੈ. ਸੰ. बेल्लन. । ੨. ਵੇਲਣ (ਪੀੜਨ) ਦੀ ਕ੍ਰਿਯਾ.
ਬੇਲਦਾਰਵਿ- ਬੇਲ (ਕੁਦਾਲ) ਰੱਖਣ ਵਾਲਾ। ੨. ਉਹ ਵਸਤ੍ਰ, ਜਿਸ ਉੱਪਰ ਕਸ਼ੀਦੇ ਨਾਲ, ਉੱਕਰ ਕੇ ਜਾਂ ਲਿਖਕੇ ਬੇਲ ਬਣਾਈ ਹੋਵੇ.
ਬੇਲਣਾਹਿ- ਬੇਲਣ ਨਾਲ ਪੀੜਨਾ। ੨. ਦੇਖੋ, ਬੇਲਣ.
ਬੇਲਾਸੰਗ੍ਯਾ- ਘੋੜੇ ਦੀ ਕਾਠੀ ਤੋਂ ਹੇਠ, ਪਿੱਠ ਪੁਰ ਦੀ ਬੈਠਕ (ਨਿਸ਼ਸ੍ਤ). ੨. ਘੋੜੇ ਦੀ ਬੇਲ ਪੁਰ ਬੈਠਾ ਆਦਮੀ. "ਮੇਰੋ ਅਹੈ ਦੁਬੇਲਾ ਘੋਰਾ." (ਗੁਪ੍ਰਸੂ)…
ਬੇਲੀਬਿਦ੍ਰਮਇੱਕ ਛੰਦ. ਲੱਛਣ- ਦਾਰ ਚਰਣ, ਪ੍ਰਤਿ ਚਰਣ, ਨ, ਸ, ਸ, ਲ, ਗ. ???, ???, ???, ?, ?. ਉਦਾਹਰਣ- ਕਹ ਕਹ ਸੁ ਕੂਕਤ ਕੰਕਯੰ, ਬਹ ਬਹਤ ਬੀਰ ਸੁ ਬੰਕ…
ਬੇਲੀਵਿਦ੍ਰਮਇੱਕ ਛੰਦ. ਲੱਛਣ- ਦਾਰ ਚਰਣ, ਪ੍ਰਤਿ ਚਰਣ, ਨ, ਸ, ਸ, ਲ, ਗ. , , , , . ਉਦਾਹਰਣ- ਕਹ ਕਹ ਸੁ ਕੂਕਤ ਕੰਕਯੰ, ਬਹ ਬਹਤ ਬੀਰ ਸੁ ਬੰਕਯੰ,…
ਬੇਲੁਆਸੰਗਯਾ- ਕਟੋਰਾ. ਧਾਤੁ ਦਾ ਪਿਆਲਾ.
ਬੇਲੰਬਚਿਰ. ਢਿੱਲ. ਦੇਖੋ, ਬਿਲੰਬ.
ਬੈਲਪਤਿਸੰਗ੍ਯਾ- ਸ਼ਿਵ। ੨. ਕਾਸ਼ਤਕਾਰ.
ਬੈਲਬਿਰਾਣਾਬੇਗਾਨਾ ਬੈਲ. ਪਰਾਇਆ ਪਸ਼ੂ, ਜਿਸ ਤੋਂ ਕੰਮ ਬਹੁਤਾ ਅਤੇ ਖਾਣ ਪੀਣ ਲਈ ਘੱਟ ਦਿੱਤਾ ਜਾਦਾ ਹੈ. "ਹਰਿ ਬਿਨੁ ਬੈਲ ਬਿਰਾਨੇ ਹੁਈਹੈ." (ਗੂਜ ਕਬੀਰ) ੨. ਭ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.