ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬੇਦਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦ…
ਬੇਦੀਂਵੇਦਾਂ ਨੇ. "ਕਥਾ ਕਹਾਣੀ ਬੇਈਂ ਆਣੀ." (ਮਃ ੨. ਵਾਰ ਸਾਰ)
ਬੇਦੀਸੰ. बेदी. ਵੇਦੀ. ਵਿ- ਜਾਣਨ ਵਾਲਾ. ਗਿਆਨੀ। ੨. ਸੰਗ੍ਯਾ- ਛਤ੍ਰੀ (ਕ੍ਸ਼੍ਤ੍ਰਿਯ) ਜਾਤਿ ਵਿਸ਼ੇਸ, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸ…
ਬੇਦੁਦੇਖੋ, ਬੇਦ ੨. "ਸਾਸਤੁ ਬੇਦੁ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ." (ਸੋਰ ਅਃ ਮਃ ੧) ੨. ਸੰ. ਵਿਦੁ (विदुस. ) ਗਿਆਨੀ. ਵਿਚਾਰਵਾਨ. "ਅਉਰ ਧਰਮ ਤਾ…
ਬੈਦਸੰ. ਵੈਦ੍ਯ- ਸੰਗ੍ਯਾ- ਤਬੀਬ. ਰੋਗ ਦੂਰ ਕਰਨ ਵਾਲਾ.
ਬੇਦੀਨਵਿ- ਦੀਨ (ਧਰਮ) ਰਹਿਤ. ਅਧਰਮੀ.
ਬੇਦੇਸਵਾਵਿਦੇਸ਼ ਦਾ. ਵਿਦੇਸੀ। ੨. ਵਿਦੇਸਾਂ ਵਿੱਚ. "ਫਿਰੇ ਸਗਲ ਬੇਦੇਸਵਾ." (ਭੈਰ ਨਾਮਦੇਵ)
ਬੇਦਸਵਿ- ਦ੍ਵਿਦਸ਼. ਬਾਰਾਂ. "ਬੇਦਸ ਮਾਹ." (ਤੁਖਾ ਬਾਰਹਮਾਹਾ) ੨. ਸੰ. वेदस्- ਸੰਗ੍ਯਾ- ਗਿਆਨ। ੩. ਸੰਪਦਾ। ੪. ਵਿ- ਵੇੱਤਾ. ਜਾਣਨ ਵਾਲਾ.
ਬੇਦਸ੍ਤਫਾ. بیدست ਵਿ- ਟੁੱਡਾ। ੨. ਬੇਅਖਤਿਆਰ.
ਬੇਦਹਿਵੇਦ ਦਾ. ਦੇਖੋ, ਸੁਧਾਖਰ। ੨. ਬੇਦਹਿਂ. ਵੇਦ ਨੂੰ.
ਬੇਦਕਾਦੇਖੋ, ਬੇਦਿਕਾ.
ਬੇਦ ਕੀ ਬਿਪਤਿਸੰਖਾਸੁਰ ਦ੍ਵਾਰਾ ਵੇਦ ਖੋਹੇ ਜਾਣ ਤੋਂ ਬ੍ਰਹਮਾ ਨੂੰ ਪਈ ਮੁਸੀਬਤ. "ਬ੍ਰਹਮੈ ਗਰਬ ਕੀਆ ਨਹੀ ਜਾਨਿਆ। ਬੇਦ ਕੀ ਬਿਪਤਿ ਪੜੀ ਪਛੁਤਾਨਿਆ।। (ਗਉ ਅਃ ਮਃ ੧…
ਬੇਦਚਾਰੀਸੰ. ਵੇਦਾਚਾਰ੍ਯ. ਵੇਦ ਪੜ੍ਹਾਉਣ ਵਾਲਾ. ਵੇਦਤਤ੍ਵ ਦਾ ਪੂਰਾ ਗਿਆਤਾ. "ਬ੍ਰਹਮਾ ਸੇ ਨ ਬੇਦਚਾਰੀ." (ਅਕਾਲ)
ਬੇਦਨਸੰ. ਵੇਦਨ ਅਤੇ ਵੇਦਨਾ. ਸੰਗਯਾ- ਸੁਖ ਦੁੱਖ ਦਾ ਅਨੁਭਵ। ੨. ਦਿਲ ਦੀ ਪੀੜ। ੩. ਪੀੜਾ. "ਬੇਦਨ ਸਤਿਗੁਰਿ ਆਪਿ ਗਵਾਈ." (ਸੋਰ ਮਃ ੫) "ਕੈਸੇ ਕਹਉ ਮੋਹਿ…
ਬੇਦਨਾਸੰ. ਵੇਦਨ ਅਤੇ ਵੇਦਨਾ. ਸੰਗ੍ਯਾ- ਸੁਖ ਦੁੱਖ ਦਾ ਅਨੁਭਵ। ੨. ਦਿਲ ਦੀ ਪੀੜ। ੩. ਪੀੜਾ.
“ਬੇਦਨ ਸਤਿਗੁਰਿ ਆਪਿ ਗਵਾਈ.” (ਸੋਰ ਮਃ ੫) "ਕੈਸੇ ਕਹਉ ਮੋਹ…
ਬੇਦਨਾਈਸੰ. ਵੇਦਨ ਅਤੇ ਵੇਦਨਾ. ਸੰਗ੍ਯਾ- ਸੁਖ ਦੁੱਖ ਦਾ ਅਨੁਭਵ। ੨. ਦਿਲ ਦੀ ਪੀੜ। ੩. ਪੀੜਾ. "ਬੇਦਨ ਸਤਿਗੁਰਿ ਆਪਿ ਗਵਾਈ." (ਸੋਰ ਮਃ ੫) "ਕੈਸੇ ਕਹਉ ਮੋਹ…
ਬੇਦਬਿਆਸਦੇਖੋ, ਬਿਆਸ ੪. "ਪੂਛਹੁ ਬ੍ਰਹਮੈ ਨਾਰਦੈ ਬੇਦਬਿਆਸੈ ਕੋਇ." (ਸ੍ਰੀ ਅਃ ਮਃ ੧)
ਬੇਦਬਿਚਾਰਸੰਗਯਾ- ਗਿਆਨਵਿਚਾਰ। ੨. ਵੇਦ (ਗ੍ਰੰਥਾ) ਦਾ ਵਿਚਾਰ.
ਬੇਦਬੀਚਾਰਸੰਗ੍ਯਾ- ਗਿਆਨਵਿਚਾਰ। ੨. ਵੇਦ (ਗ੍ਰੰਥਾਂ) ਦਾ ਵਿਚਾਰ.
ਬੇਦਮੁਸ਼ਕਫ਼ਾ. [بیدمُشک] ਅਥਵਾ ਬੇਦਮੂਸ਼. ਇੱਕ ਪ੍ਰਕਾਰ ਦਾ ਮੌਧਾ, ਜਿਸ ਨੂੰ ਬਸੰਤ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ, ਜਿਨ੍ਹਾਂ ਦਾ ਅਰਕ ਸੀਤਲ ਅਤੇ ਦ…
ਬੇਦਰੇਗਫਾ. بیدریغ ਵਿ- ਬਿਨਾ ਅਫਸੋਸ। ੨. ਨਿਧੜਕ. ਖਟਕੇ ਬਿਨਾ. ਦੇਖੋ, ਦਰੇਗ.
ਬੇਦਰੰਗਫ਼ਾ. [بیدرنگ] ਕ੍ਰਿ. ਵਿ- ਬਿਨਾ ਢਿੱਲ. ਫੌਰਨ. ਤੁਰੰਤ. ਦੇਖੋ, ਦੇਗ ਤੇਗ ਫਤਹ ਅਤੇ ਦਰੰਗ.
ਬੇਦਵਖਾਣੀਵੇਦ ਦੀ ਵਯਾਖਯਾ ਕਰਕੇ। ੨. ਵੇਦ ਵਯਾਖਯਾਨ ਕਰਤਾ. "ਬੇਦਵਖਾਣਿ ਕਹਹਿ ਇਕੁ ਕਹੀਅੈ." (ਬਸੰ ਅਃ ਮਃ ੧)
ਬੇਦਾਚਾਰਸੰਗ੍ਯਾ- ਵੇਦ- ਆਚਾਰ. ਦਾਨਾਈ ਦਾ ਵਿਹਾਰ। ੨. ਵੇਦ ਗ੍ਰੰਥਾਂ ਅਨੁਸਾਰ ਕਰਮ.
ਬੇਦਾਨੀਡਿੰਗ. ਵਦਾਣ (ਹਥੌੜਾ) ਰੱਖਣ ਵਾਲਾ, ਲੁਹਾਰ.
ਬੇਦਾਰਫ਼ਾ. [بیدار] ਵਿ- ਜਾਗਦਾ ਹੋਇਆ। ੨. ਹੋਸ਼ਿਯਾਰ. ਸਾਵਧਾਨ। ੩. ਸੰਗ੍ਯਾ- ਖੇਲ. ਤਮਾਸ਼ਾ. "ਦੁਨੀਆ ਹੁਸ਼ੀਆਰ ਬੇਦਾਰ, ਜਾਗਤ ਮਸੀਅਤ ਹਉ ਰੇ ਭਾਈ." (ਰਾਮ …
ਬੇਦਾਰੀਫ਼ਾ. [بیداری] ਸੰਗ੍ਯਾ- ਜਾਗਣ ਦੀ ਹਾਲਤ। ੨. ਗ੍ਯਾਨਅਵਸ੍ਥਾ.
ਬੇਦਾਵਾਸੰਗ੍ਯਾ- ਦਾਵੇ ਦਾ ਤਿਆਗ. ਮਮਤ੍ਵ ਅਭਾਵ। ੨. ਦੇਖੋ, ਮਹਾਂਸਿੰਘ ੩.
ਬੇਦਿਕਾਸੰ. ਵੇਦਿਕਾ. ਸੰਗ੍ਯਾ- ਯਗ੍ਯ ਵਿਆਹ ਆਦਿ ਦੇ ਸਮੇਂ ਮੰਗਲਕਾਰਜਾਂ ਲਈ ਰਚਿਆ ਮੰਡਪ ਅਤੇ ਹੋਮ ਦਾ ਅਸਥਾਨ. ਵੇਦੀ. "ਰੁਚਿਰ ਬੇਦਿਕਾ ਕਰੋ ਸੁਧਾਰਨ." (ਗੁ…
ਬੇਦਿਲਵਿ- ਜਿਸ ਦਾ ਦਿਲ ਟੁੱਟ ਗਿਆ ਹੈ. ਉਦਾਸੀਨ. ਖਿੰਨਚਿੱਤ.
ਬੇਦੇਸਵਿਦੇਸ਼.
ਬੇਦਾਵੇਧਨ. "ਯੁਧਿਸਟਰੰ ਸਕਤਿਬੇਦੰ." (ਗਯਾਨ) ਬਰਛੀ ਨਾਲ ਵੇਧਨ ਹੋਇਆ। ੨. ਵੇਦਨ. ਪੀੜਾ. "ਗਿਰਯੋ ਜੁੱਧਭੂਮੰ ਬਲੀ ਭੂਪ ਬੇਦੰ." (ਗਯਾਨ) ੩. ਦੇਖੋ, ਵੇਦਯ…
ਬੈਦਕਸੰ. ਵੰਦ੍ਯਕ. ਸੰਗ੍ਯਾ- ਵੈਦ੍ਯਵਿਦ੍ਯਾ। ੨. ਵੈਦ੍ਯਵਿਦ੍ਯਾ ਦਾ ਗ੍ਰੰਥ. "ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ." (ਫੁਨਹੇ ਮਃ ੫) ੩. ਦੇਖੋ, ਨਾਟਿਕ ੨। …
ਬੈਦਰਦੇਖੋ, ਵਿਦੁਰ. "ਇਤਨੇ ਮਹਿ ਬੇਦਰ ਆਇਗਯੋ." (ਕ੍ਰਿਸਨਾਵ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.