ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਬੇਤਸੰ. ਵੇਤ੍ਰ. ਸੰਗ੍ਯਾ- ਬਾਂਸ ਜੇਹੀ ਗੱਠਦਾਰ ਇੱਕ ਬੇਲ, ਜਿਸ ਦੀਆਂ ਛਟੀਆਂ ਬਣਦੀਆਂ ਹਨ, ਅਤੇ ਇਸ ਦੇ ਛਿੱਲ ਤੋਂ ਕੁਰਸੀ ਆਦਿ ਬੁਣੀਦੇ ਹਨ. Calamus R… ਬੇਤੀਸੰ. वेत्री- ਵੇਤ੍ਰੀ. ਵਿ- ਜਾਣਨ ਵਾਲੀ. "ਨਹ ਚਤੁਰਿ ਸੁਘਰਿ ਸੁਜਾਨਿ ਬੇਤੀ." (ਬਿਲਾ ਛੰਤ ਮਃ ੫) ਬੈਤਵੇਤ੍ਰ. ਦੇਖੋ, ਬੇਤ ਅਤੇ ਬੈਂਤਾਂ ਦੀ ਸਜ਼ਾ। ੨. ਅ਼. [بیت] ਘਰ. ਮਕਾਨ। ੩. ਛੰਦ. "ਹੇ ਬੈਤ ਵੱਤ ਮੋਹਿ ਸੁਨਾਇ." (ਨਾਪ੍ਰ) ਇਹ ਬੈਤ ਮੈ ਨੂੰ ਫੇਰ ਸੁ… ਬੇਤਨਤਲਬ. ਤਨਖ਼੍ਵਾਹ. ਦੇਖੋ, ਵੇਤਨ. ਬੇਤਾਸੰ. वेतृ- ਵੇਤ੍ਰਿ. ਵਿ- ਜਾਣਨ ਵਾਲਾ. ਗਿਆਤਾ. "ਬ੍ਰਹਮਗਿਆਨੀ ਬ੍ਰਹਮ ਕਾ ਬੇਤਾ." (ਸੁਖਮਨੀ) "ਬ੍ਰਹਮ ਕੇ ਬੇਤੇ ਸਬਦੁ ਪਛਾਣਹਿ." (ਸ੍ਰੀ ਅਃ ਮਃ ੩) ਬੇਤਾਲਵਿ- ਜੋ ਤਾਲ ਨਹੀਂ ਜਾਣਦਾ. ਲਯ ਤਾਲ ਦੇ ਗਿਆਨ ਤੋਂ ਰਹਿਤ। ੨. ਸੰ. ਵੇਤਾਲ. ਉਹ ਮੁਰਦਾ, ਜਿਸ ਵਿੱਚ ਭੂਤ ਨੇ ਪ੍ਰਵੇਸ਼ ਕੀਤਾ ਹੈ. "ਹਰਿ ਕੇ ਨਾਮਹੀਨ ਬ… ਬੇਤਾਲਾਵਿ- ਲਯ ਤਾਲ ਤੋਂ ਅਗਿਆਨੀ। ੨. ਜਿਸ ਵਿੱਚ ਭੂਤ ਵੜ ਗਿਆ ਹੈ. ਵੇਤਾਲਗ੍ਰਸਿਤ. "ਕੋ ਕਹੈ ਬੇਤਾਲਾ." (ਮਾਰੂ ਮਃ ੧) "ਫਿਰਹਿ ਜਿਉ ਬੇਤਾਲਿਆ." (ਅਨੰਦੁ) ਬੇਤਾਰਵੇਤਾਲ. ਦੇਖੋ, ਬੇਤਾਲ. "ਨਾਚੇ ਭੂਤ ਪ੍ਰੇਤ ਬੈਤਾਰਾ." (ਚੰਡੀ ੨) ੨. ਵਿਹਮਾਦਿਤਯ ਦੀ ਸਭਾ ਦਾ ਇੱਕ ਕਵਿ. ਬੈਤਰਣੀਦੇਖੋ, ਵੈਤਰਣੀ. "ਸ੍ਰੌਨ ਚਲਯੋ ਬਹਿ ਬੈਤਰਨੀ ਹੈ." (ਚੰਡੀ ੧) ਬੈਤਰਨੀਦੇਖੋ, ਵੈਤਰਣੀ. "ਸ੍ਰੌਨ ਚਲ੍ਯੋ ਬਹਿ ਬੈਤਰਨੀ ਹੈ." (ਚੰਡੀ ੧) ਬੈਤਲਵੇਤਾਲ. ਦੇਖੋ, ਬੇਤਾਲ. "ਬਕੰਤ ਬੀਰ ਬੈਤਲੰ." (ਰਾਮਾਵ) ਬੈਤੁਲਮੁਕੱਦਸਅਿ. ⁧بیتالمقدس⁩ ਸੰਗਯਾ- ਮੁਕਿੱਦਸ (ਪਵਿਤ੍ਰ) ਬੈਤ (ਘਰ). ਦੇਖੋ, ਜਰੂਸਲਮ. ਬੈਂਤੇਯਸੰ. ਵੈਨਤੇਯ. ਵਿਨਤਾ ਦਾ ਪੁਤ੍ਰ ਗਰੁੜ. "ਭਵਬੰਧਨ ਪੰਨਗ੍ ਜੇ ਗ੍ਰਾਸੇ, ਬੈਨਤੇਯ ਹੋ ਤਿਨ ਕੋ." (ਨਾਪ੍ਰ) ਦੇਖੋ, ਗੁਰੜ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.