ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਾਣਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬ…
ਬਾਣੀਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾ…
ਬਾਣਗਰਸੰਗ੍ਯਾ- ਸੰ. ਵਾਣ- ਫ਼ਾ- ਗਰ. ਵਾਣ (ਤੀਰ) ਬਣਾਉਣ ਵਾਲਾ. ਤੀਰਸਾਜ.
ਬਾਣਗੜ੍ਹਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦੋ ਪਿੰਡ ਜੈਤੋਵਾਲ ਦੇ ਰਕਬੇ ਵਿੱਚ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਜੋ ਆਨੰਦਪੁਰ ਤੋਂ ਤਿੰਨ ਕੋਹ ਸਤ…
ਬਾਣ ਗੰਗਾਸੰਗ੍ਯਾ- ਵਾਣਗੰਗਾ, ਗਾਜੀਪੁਰ ਅਤੇ ਕਾਸ਼ੀ ਦੇ ਇਲਾਕੇ ਇੱਕ ਪੁਰਾਣਾ ਗੰਗਾ ਦਾ ਪ੍ਰਵਾਹ. ਪੁਰਾਣਕਥਾ ਹੈ ਕਿ ਇਹ ਰਾਵਣ ਨੇ ਪਹਾੜ ਵਿੱਚੋਂ ਤੀਰ ਮਾਰਕੇ ਕੱ…
ਬਾਣਜਸੰ. ਵਾਣਿਜ੍ਯ. ਸੰਗ੍ਯਾ- ਵਪਾਰ. ਲੈਣ ਦੇਣ. "ਬੰਸ ਹ਼ੈ ਬਾਣਜ ਕਰਤ ਭਏ." (ਗ੍ਯਾਨ) ਵੈਸ਼੍ਯ ਹੋਕੇ.
ਬਾਣਨਿਆਰੇਵਾਣ- ਅਣੀ ਵਾਲੋ, ਤਿੱਖੀ ਨੋਕ ਵਾਲੇ ਤੀਰ. "ਬਹੇ ਬਾਣਣਿਆਰੇ." (ਚੰਡੀ ੨)
ਬਾਣਦ੍ਰਿਗੀਵਿ- ਵਾਣ (ਤੀਰ) ਜੇਹੇ ਦ੍ਰਿਗ (ਨੇਤ੍ਰਾਂ) ਵਾਲੀ. ਦ੍ਰਿਸ੍ਟਿ ਨਾਲ ਘਾਇਲ ਕਰਨ ਵਾਲੀ.
ਬਾਣਧਿਸੰ. ਵਾਣਧਿ. ਸੰਗ੍ਯਾ- ਵਾਣ (ਤੀਰ) ਧਾਰਨ ਵਾਲਾ, ਭੱਥਾ. ਤੀਰਕਸ਼.
ਬਾਣਾਸੰਗ੍ਯਾ- ਲਿਬਾਸ. ਭੇਸ. ਵਰ੍ਣ. "ਕਲਿਜੁਗ ਹੋਸੀ ਨੀਲਾ ਬਾਣਾ." (ਰਹਿਤ) ੨. ਸੰ. ਵਾਨ. ਪੇਟਾ. ਤਾਣੇ ਵਿੱਚ ਬਣਿਆਂ ਤੰਦਾਂ. "ਇੱਕ ਸੂਤ ਕਰ ਤਾਣਾ ਬਾਣ…
ਬਾਣਾਸਨਵਾਣ (ਤੀਰ) ਦਾ ਹੈ ਆਸਨ ਜਿਸ ਪੁਰ ਚਿੱਲਾ. ਜਿਹ. ਪਨਚ.
ਬਾਣਾਰਸੀਦੇਖੋ, ਬਨਾਰਸਿ.
ਬਾਣਾਵਲੀਸੰਗ੍ਯਾ- ਜਿਹੜਾ ਵਾਣ (ਤੀਰਾਂ) ਦੀ ਅਵਲਿ (ਪੰਕ੍ਤਿ) ਤਾਰਾਂ ਦੀ ਮਵਾੜ "ਬਾਣਾਵਲੀ ਰਦ੍ ਜਬ ਸਾਜੀ (ਜਾਵ)
ਬਾਣੀਆਸੰਗ੍ਯਾ- ਵਣਿਕ, ਵ੍ਯਾਪਾਰ ਕਰਨ ਵਾਲਾ. ਬਨੀਆਂ. "ਨਾਨਕ ਤੇਰਾ ਬਾਣੀਆ." (ਵਡ ਮਃ ੧) ੨. ਬਾਣੀ ਦਾ ਸਿੱਧਾਂਤ. "ਇਤੁ ਤਨਿ ਲਾਗੈ ਬਾਣੀਆ." (ਸ੍ਰੀ ਮਃ ੧…
ਬਾਣੀਚਾਰੇਦੇਖੋ, ਚਾਰ ਬਾਣੀਆਂ.
ਬਾਣੀਬ੍ਰਹਮਦੇਖੋ, ਬ੍ਰਹਮਬਾਣੀ. "ਦਾਸ ਬਾਣੀ ਬ੍ਰਹਮ ਬਖਾਣੈ." (ਸੋਰ ਮਃ ੫)
ਬਾਣੇਬਾਣਾ (ਭੇਸ) ਦਾ ਬਹੁ ਵਚਨ। ੨. ਵਾਣੇਨ. ਵਾਣ ਕਰਕੇ. "ਹਰਿ ਬਾਣੇ ਪ੍ਰਹਾਰਣਹ." (ਗਾਥਾ) ੩. ਬਾਣ. ਸੁਭਾਵ ਆਦਤ। ੪. ਰੀਤਿ. ਰਸਮ. "ਦੇਵਤਿਆ ਕੀ ਬਾਣੇ.…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.