ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਹਲੋਲਅ਼. [بہلول] ਵਿ- ਪ੍ਰਸੰਨਮੁਖ, ਹਁਸਮੁਖ। ੨. ਕੌਮ ਦਾ ਸਰਦਾਰ। ੩. ਦੇਖੋ, ਬਗਦਾਦ। ੪. ਦੇਖੋ, ਬਹਲੋਲਖ਼ਾਂ ਲੋਦੀ.
ਬਹਲੋਲਖ਼ਾਂ ਲੋਦੀ[بہلولخانلودی] ਲੋਦੀ ਵੰਸ਼ ਦਾ ਪਠਾਣ, ਜੋ ਪਹਿਲਾਂ ਪੰਜਾਬ ਦਾ ਹਾਕਿਮ ਸੀ, ਫੇਰ ਦਿੱਲੀ ਦੇ ਤਖਤ ਪੁਰ ਬੈਠਾ. ਇਸ ਨੇ ਸਨ ੧੪੫੦ ਤੋਂ ੧੪੮੯ (ਸੰਮਤ ੧੫…
ਬਹਲੋਲਪੁਰਚਮਕੌਰ ਤੋਂ ਚਾਰ ਕੋਹ ਪੱਛਮ ਇੱਕ ਪਿੰਡ, ਜੋ ਲੁਦਿਆਨੇ ਦੀ ਸਮਰਾਲਾ ਤਸੀਲ ਵਿੱਚ ਹੈ. ਇਸ ਪਾਸ ਦਸ਼ਮੇਸ਼ ਦਾ ਗੁਰਦ੍ਵਾਰਾ "ਝਾੜ ਸਾਹਿਬ" ਹੈ. ਇਹ ਗ੍ਰਾਮ ਅ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.