ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬਉਰਾਸੰ. ਵਾਤੂਲ. ਵਿ- ਵਾਤ ਦੋਸ ਨਾਲ ਜਿਸ ਦਾ ਦਿਮਾਗ ਬਿਗੜ ਗਿਆ ਹੈ. ਬਾਮਾਰਿਆ. ਪਾਗਲ. "ਮਨ ਰੇ! ਕਹਾ ਭਇਓ ਤੈ ਬਉਰਾ?" (ਗਉ ਮਃ ੯) ੨. ਮਸ੍ਤ. ਬੇਪਰਵਾ…
ਬਉਰਾਨਾਕ੍ਰਿ- ਵਾਤੂਲ ਹੋਣਾ. ਪਾਗਲ ਹੋਣਾ. ਦੇਖੋ, ਬਉਰਾ। ੨. ਵਿ- ਵਾਤੂਲ ਹੋਇਆ. ਸਿਰੜਿਆ ਹੋਇਆ. "ਬਿਨੁ ਨਾਵੈ ਸਭ ਫਿਰੈ ਬਉਰਾਣੀ." (ਆਸਾ ਅਃ ਮਃ ੩) "ਬਿਨੁ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.