ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਫੇਰਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ …
ਫੇਰੂਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ…
ਫੇਰਿਵ੍ਯ- ਪੁਨਃ ਦੋਬਾਰਾ. ਫਿਰ. "ਫੇਰਿ ਓਹ ਵੇਲਾ ਓਸੁ ਹਥਿ ਨ ਆਵੈ." (ਵਾਰ ਗਉ ਮਃ ੪)
ਫੇਰੀਸੰਗ੍ਯਾ- ਭੁਆਟਣੀ. ਚਕ੍ਰ ਮੰਡਲ ਨ੍ਰਿਤ੍ਯ. "ਬਾਜੇ ਬਿਨੁ ਨਹੀਂ ਲੀਜੈ ਫੇਰੀ." (ਗੌਂਡ ਕਬੀਰ) "ਭਉ ਫੇਰੀ ਹੋਵੈ ਮਨ ਚੀਤ." (ਆਸਾ ਮਃ ੧) ੨. ਘੁੰਮਣ (ਚ…
ਫੇਰੁਦੇਖੋ, ਫੇਰ. "ਲਖ ਚਉਰਾਸੀਹ ਫੇਰੁ ਪਇਆ." (ਸ੍ਰੀ ਮਃ ੩) ੨. ਸੰ. ਗਿੱਦੜ। ੩. ਬਾਬਾ ਫੇਰੂ. ਦੇਖੋ, ਫੇਰੂ.
ਫੇਰਨਾਹਿ- ਘੁਮਾਉਣਾ, ਗੇੜਾ ਦੇਣਾ। ੨. ਤੋਰਨਾ. ਚਲਾਉਣਾ। ੩. ਮੋੜਨਾ. ਵਾਪਿਸ ਕਰਨਾ। ੪. ਦੇਖੋ, ਫੇੜਨਾ। ੫. ਵਿਮੁਖ ਕਰਨਾ. "ਸਤਿਗੁਰ ਤੇ ਜੋ ਮੁਹ ਫੇਰਹਿ, …
ਫੇਰਾਸੰਗ੍ਯਾ- ਗੇੜਾ. ਚਕ੍ਰ. ਘੁਮਾਉ. "ਸਚਾ ਬਖਸਿਲਏ ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) ੨. ਵਿਆਹ ਸਮੇਂ ਦੀ ਪਰਿਕ੍ਰਮਾ. "ਫੇਰੇ ਤਤੁ ਦਿਵਾਏ." (ਸੂਹੀ…
ਫੇਰ੍ਰ੍ਹਾਸੰਗ੍ਯਾ- ਬਦੀ. ਸ਼ਰਾਰਤ. "ਤਨਿ ਫਿਟੈ ਫੇੜ ਕਰੇਨਿ." (ਵਾਰ ਆਸਾ) ੨. ਕਰਮ ਕਰਨ ਦੀ ਕ੍ਰਿਯਾ. ਐ਼ਮਾਲ. "ਜਨਮ ਮਰਨ ਦੁਖ ਫੇੜ ਕਰਮ ਸੁਖ." (ਆਸਾ ਕਬੀਰ) "…
ਫੇਰੁਆਣਬਾਬਾ ਫੇਰੂ ਦੇ ਸੁਪੁਤ੍ਰ ਗੁਰੂ ਅੰਗਦਦੇਵ ਜੀ.
ਫੇਰੁਆਣੀਬਾਬਾ ਫੇਰੂ ਦੇ ਸੁਪੁਤ੍ਰ ਗੁਰੂ ਅੰਗਦਦੇਵ ਨੇ. "ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ." (ਵਾਰ ਰਾਮ ੩) ੨. ਗੁਰੂ ਅੰਗਦਦੇਵ ਨੂੰ.
ਫੇਰ੍ਹਾਸੰਗ੍ਯਾ- ਬਦੀ. ਸ਼ਰਾਰਤ. "ਤਨਿ ਫਿਟੈ ਫੇੜ ਕਰੇਨਿ." (ਵਾਰ ਆਸਾ) ੨. ਕਰਮ ਕਰਨ ਦੀ ਕ੍ਰਿਯਾ. ਐ਼ਮਾਲ. "ਜਨਮ ਮਰਨ ਦੁਖ ਫੇੜ ਕਰਮ ਸੁਖ." (ਆਸਾ ਕਬੀਰ) "…
ਫੇਰੁਸ਼ਹਰਦੇਖੋ, ਫਿਰੋਜਸ਼ਾਹ ੨.
ਫੇਰੁਸੁਤਬਾਬਾ ਫੇਰੂ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਅੰਗਦਦੇਵ ਜੀ.
ਫੇਰੁਤਨੈਬਾਬਾ ਫੇਰੂ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਅੰਗਦਦੇਵ ਜੀ.
ਫੇਰੁਪੁਤ੍ਰ, ਬਾਬਾ ਫੇਰੂ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਅੰਗਦਦੇਵ ਜੀ.
ਫੇਰੋਦੇਖੋ, ਫੇਰਾ। ੨. ਫੇੜਦੇ ਹੋਂ. ਦੇਖੋ, ਫੇੜਨਾ "ਥੋਰੈ ਕਾਜ ਬੁਰੋ ਕਤ ਫੇਰੋ?" (ਕਾਨ ਮਃ ੫) ਥੋੜੇ ਜੀਵਨ ਲਈ ਬੁਰਾ ਕਿਉਂ ਕਮਾਉਂਦੇ ਹੋਂ.
ਫੇਰੋਜ਼ਸ਼ਹਰਦੇਖੋ, ਫਿਰੋਜ਼ਸ਼ਾਹ ੨.
ਫੇਰਨਾਹਿ- ਕਮਾਉਣਾ. ਕਰਮ ਦਾ ਕਰਨਾ. "ਪਰਧਨ ਦੋਖ ਕਿਛੁ ਪਾਪ ਨ ਫੇੜੇ." (ਧਨਾ ਮਃ ੫) ੨. ਬੁਰਾਈ ਕਮਾਉਣੀ. ਬੁਰਾ ਕਰਨਾ. "ਸਿਰ ਪੈਰੀ ਕਿਆ ਫੇੜਿਆ?" (ਸ. ਫਰ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.