ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਫਾਸਸੰ. ਪਾਸ਼. ਸੰਗਯਾ- ਫਾਹੀ. ਫੰਧਾ. "ਜਮ ਕੀ ਕਟੀਅੈ ਤੇਰੀ ਫਾਸ." (ਰਾਮ ਮਃ ੫) ੨. ਅਿ. فاس ਕੁਹਾੜਾ. ਪਰਸ਼ੁ.
ਫਾਂਸਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ.
ਫਾਸੀਦੇਖੋ, ਫਾਸਿ.
ਫਾਸਨਦੇਖੋ, ਫਸਣਾ. "ਫਾਸਨ ਕੀ ਬਿਧਿ ਸਭਕੋਊ ਜਾਨੈ." (ਗਉ ਕਬੀਰ) ੨. ਪਾਸ਼ (ਫੰਧੇ) ਵਿੱਚ ਪਾਉਣਾ. ਫਾਹੁਣਾ. ਫਸਾਉਣਾ
ਫਾਸਲਾਅ਼. [فاصلہ] ਫ਼ਾਸਿਲਹ. ਸੰਗ੍ਯਾ- ਅੰਤਰ. ਦੂਰੀ. ਵਿੱਥ.
ਫਾਸਾਸੰਗ੍ਯਾ- ਫਾਹਾ. ਪਾਸ਼. ਫੰਧਾ. ਬੰਧਨ. "ਗੁਰੁ ਮਿਲਿ ਖੋਲੇ ਫਾਸੇ." (ਵਡ ਮਃ ੧. ਅਲਾਹਣੀ)
ਫਾਸੀਧਰਸੰਗ੍ਯਾ- ਪਾਸ਼ਧਰ. ਵਰੁਣ ਦੇਵਤਾ। ੨. ਠਗ. ਬਾਟਪਾਰ. "ਏਕ ਚੋਰ, ਦੂਜੋ ਧਰਫਾਸੀ." (ਚਰਿਤ੍ਰ ੩੯)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.