ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਦ੍ਵਾਦਸ ਅੱਖਰ"ੴ ਸਤਿ ਨਾਮੁ ਸਤਿਗੁਰ ਪ੍ਰਸਾਦਿ।" ੨. ਪੁਰਾਣਾ ਅਨੁਸਾਰ- "ਓਨਮੋ ਭਗਵਤੇ ਵਾਸੁ ਦੇਵਾਯ."
ਦ੍ਵਾਦਸਕੋਨਵਿ- ਬਾਰਾ ਕੂਣਿਆ ਵਾਲਾ (dodecagon).
ਦ੍ਵਾਦਸਭੂਸਣਦੇਖੋ, ਦੁਆਦਸ ਭੂਸਣ.
ਦ੍ਵਾਦਸ ਮੁਦ੍ਰਾਦੇਖੋ, ਦੁਆਦਸਿ ਮੁਦ੍ਰਾ.
ਦ੍ਵਾਦਸ ਲੋਚਨਬਾਰਾ ਨੇਤ੍ਰਾ ਵਾਲਾ ਖੜਾਨਨ, ਸ਼ਿਵ ਦਾ ਪੁਤ੍ਰ ਜਿਸ ਦੇ ਛੀ ਸਿਰ ਲਿਖੇ ਹਨ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.