ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਦਹਨਸੰ. ਸੰਗ੍ਯਾ- ਭਸਮ ਕਰਨ ਦੀ ਕ੍ਰਿਯਾ. ਦਾਹ "ਸਤ੍ਰੁ ਦਹਨ ਹਰਿਨਾਮ ਕਹਨ." (ਗੂਜ ਮਃ ੫) "ਹਰਿ ਸਿਮਰਨ ਦਹਨ ਭਏ ਮਲ." (ਟੋਡੀ ਮਃ ੫) ੨. ਅਗਨਿ. "ਤ੍ਰਿਸ…
ਦਹਨੁਦੇਖੋ, ਦਹਨ ੧. "ਦੂਤ ਦਹਨੁ ਭਇਆ, ਗੋਵਿੰਦ ਪ੍ਰਗਟਾਇਆ." (ਆਸਾ ਛੰਤ ਮਃ ੫)
ਦਹਨਾਫਾ. دہانہ ਸੰਗਯਾ- ਘੋੜੇ ਦੇ ਦਹਾਨ (ਮੂੰਹ) ਦੇਣ ਦਾ ਲੋਹੇ ਦਾ ਅੰਕੁੜਾ. ਲਗਾਮ। ੨. ਪਾਣੀ ਦਾ ਮੋਘਾ. ਨੱਕਾ. ਖਾਲ ਅਥਵਾ ਰਾਜਵਾਹੇ ਦਾ ਮੁਖ। ੩. ਉ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.