ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਥੀਤਿਸੰਗ੍ਯਾ- ਸ੍‌ਥਿਤਿ. ਠਹਿਰਾਉ. ਵਿਸ਼੍ਰਾਮ. "ਉਤਸਾਹ ਰੀਤਿ ਕਰ ਵਸੇ ਪੁਰ ਥੀਤਿ ਕਰ." (ਗੁਪ੍ਰਸੂ) ੨. ਤਿਥਿ. ਤਾਰੀਖ਼. "ਸਗਲੀ ਥੀਤਿ ਪਾਸਿ ਡਾਰਿਰਾਖੀ." … ਥਿਤਸੰ. ਸਿਥਤ. ਵਿ- ਕਿਾਇਮ. ਅਚਲ. ਠਹਿਰਿਆ ਹੋਇਆ. "ਢੂੰਢ ਵੰਞਾਈ ਥੀਆ ਥਿਤਾ." (ਵਾਰ ਰਾਮ ੨. ਮਃ ੫) ਖੋਜ ਖਤਮ ਹੋਗਈ, ਮਨ ਠਹਿਰ ਗਿਆ. ਥਿਤਿਸੰਗ੍ਯਾ- ਸ੍‌ਥਿਤਿ. ਠਹਿਰਾਉ. ਕ਼ਾਇਮੀ. "ਥਿਤਿ ਪਾਈ ਚੂਕੇ ਭ੍ਰਮ ਗਵਨ." (ਸੁਖਮਨੀ) ੨. ਤਿਥਿ ਸ਼ਬਦ ਦਾ ਉਲਟ ਭੀ ਥਿਤਿ ਹੈ. "ਥਿਤਿ ਵਾਰੁ ਨ ਜੋਗੀ ਜਾਣ… ਥਿਤੀਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ… ਥੀਤਵਿ- ਸ੍‌ਥਿਤ. ਅਚਲ। ੨. ਦੇਖੋ, ਥੀਤਿ. ਥਿਤਾਸੰ. ਸ੍‌ਥਿਤ. ਵਿ- ਕ਼ਾਇਮ. ਅਚਲ. ਠਹਿਰਿਆ ਹੋਇਆ. "ਢੂੰਢ ਵੰਞਾਈ ਥੀਆ ਥਿਤਾ." (ਵਾਰ ਰਾਮ ੨. ਮਃ ੫) ਖੋਜ ਖ਼ਤਮ ਹੋਗਈ, ਮਨ ਠਹਿਰ ਗਿਆ. ਥੀਤੇਸ੍‌ਥਿਤ ਹੋਏ. ਵਿਰਾਜੇ. "ਗ੍ਰਿਹ ਪ੍ਰਿਯ ਥੀਤੇ ਸਦ ਥਾਏ." (ਦੇਵ ਮਃ ੫)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.