ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਤੀਜਾਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚ…
ਤਿਜਾਰਤਅ਼. [تِجارت] ਸੰਗ੍ਯਾ- ਤਜਰ (ਲੈਣ ਦੇਣ) ਦੀ ਕ੍ਰਿਯਾ. ਸੌਦਾਗਰੀ. ਵਪਾਰ.
ਤੀਜਾ ਦੀਨਸੰਗਯਾ- ਸਿੱਖਧਰਮ, ਜੋ ਹਿੰਦੂ ਮੁਸਲਮਾਨ ਤੋਂ ਭਿੰਨ ਹੈ. "ਕਲਿਜੁਗ ਵਿੱਚ ਮਨਸੂਖ ਹੈ ਹਿੰਦੂ ਮੁਸਲਮਾਨ। ਤੀਜਾ ਦੀਨ ਚਲਾਇਆ ਮੁਸ਼ਕਲ ਥਿਆ ਅਸਾਨ ॥" (ਮਗ…
ਤੀਜਾ ਮਤਸੰਗ੍ਯਾ- ਸਿੱਖਧਰਮ, ਜੋ ਹਿੰਦੂ ਮੁਸਲਮਾਨ ਤੋਂ ਭਿੰਨ ਹੈ. "ਕਲਿਜੁਗ ਵਿੱਚ ਮਨਸੂਖ਼ ਹੈ ਹਿੰਦੂ ਮੁਸਲਮਾਨ। ਤੀਜਾ ਦੀਨ ਚਲਾਇਆ ਮੁਸ਼ਕਲ ਥਿਆ ਅਸਾਨ ॥" (ਮਗ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.