ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਢਾਲਿਸੰਗਯਾ- ਸੰਚੇ ਵਿੱਚ ਪਾਣੀ ਤੁਲਯ ਹੋਈ ਠੋਸ ਵਸਤੁ ਦੇ ਢਲਨ ਦਾ ਭਾਵ. "ਭਾਡਾ ਭਾਉ ਅੰਮਿ੍ਰਤੁ ਤਿਤੁ ਢਾਲਿ." (ਜਪੁ) ੨. ਢਾਲਨ (ਰੋੜੀਨ) ਦਾ ਭਾਵ. "ਚੇਤ… ਢਾਲੁਸੰਗ੍ਯਾ- ਸੰਚੇ ਵਿੱਚ ਪਾਣੀ ਤੁਲ੍ਯ ਹੋਈ ਠੋਸ ਵਸਤੁ ਦੇ ਢਲਨ ਦਾ ਭਾਵ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਢਾਲਨ (ਰੋੜ੍ਹਨ) ਦਾ ਭਾਵ. … ਢਾਲਿਆਫੈਲਿਆ. "ਚੰਦਨ ਵਾਸ ਵਣਸਪਤਿ ਫਾਲਿਆ." (ਭਾਗੁ) ਢਾਲਾਸੰਗ੍ਯਾ- ਰਚਨਾ. ਬਨਾਵਟ. "ਕੰਚਨ ਕਾਇਆ ਸੁਇਨੇ ਕੀ ਢਾਲਾ." (ਵਡ ਛੰਤ ਮਃ ੧) ੨. ਖ਼ਾ. ਢਾਲ. ਸਿਪਰ. "ਸਤਗੁਰੁ ਢਾਲਾ ਤੁਰਤ ਸੰਭਾਰਾ." (ਗੁਪ੍ਰਸੂ) ਢਾਲਣਾਹਿ- ਉੱਪਰੋਂ ਹੇਠਾ ਨੂੰ ਰੋੜੀਨਾ। ੨. ਪਘਰਾਉਣਾ. ਠੋਸ ਪਦਾਰਥ ਨੂੰ ਅਗਨਿ ਦੇ ਤਾਉ ਨਾਲ ਪਾਣੀ ਜੇਹਾ ਕਰਨਾ। ੩. ਪਘਰੀ ਹੋਈ ਧਾਤੁ ਨੂੰ ਸੰਚੇ ਵਿੱਚ ਪਾਉ… ਢਾਲਨਾਕ੍ਰਿ- ਉੱਪਰੋਂ ਹੇਠਾਂ ਨੂੰ ਰੋੜ੍ਹਨਾ। ੨. ਪਘਰਾਉਣਾ. ਠੋਸ ਪਦਾਰਥ ਨੂੰ ਅਗਨਿ ਦੇ ਤਾਉ ਨਾਲ ਪਾਣੀ ਜੇਹਾ ਕਰਨਾ। ੩. ਪਘਰੀ ਹੋਈ ਧਾਤੁ ਨੂੰ ਸੰਚੇ ਵਿੱਚ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.