ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੀਹਸੰਗਯਾ- ਜਿਹ੍ਵਾ. ਜੀਭ. ਰਸਨਾ. "ਏਕ ਜੀਹ ਗੁਣ ਕਵਨ ਬਖਾਨੈ." (ਮਾਰੂ ਸੋਲਹੇ ਮਃ ੫) "ਅਰੀ ਜੀਹ! ਪਗਿਯਾ ਕਹਿਤ, ਬੋਲ ਬੈਨ ਰਸਬੋਰ। ਤੋਰ ਕੁਰਖਤੀ ਤਨਿਕ…
ਜਿਹਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ …
ਜੀਹਿਦੇਖੋ, ਜੀਹ.
ਜੀਹਾਸੰਗ੍ਯਾ- ਜਿਹ੍ਵਾ. ਜੀਭ. ਰਸਨਾ. "ਏਕ ਜੀਹ ਗੁਣ ਕਵਨ ਬਖਾਨੈ." (ਮਾਰੂ ਸੋਲਹੇ ਮਃ ੫) "ਅਰੀ ਜੀਹ! ਪਗਿਯਾ ਕਹਿਤ, ਬੋਲ ਬੈਨ ਰਸਬੋਰ। ਤੋਰ ਕੁਰਖ਼ਤੀ ਤਨਿ…
ਜੀਹਾਂਜਿਸ ਨੇ. ਦੇਖੋ, ਕੀਹਾਂ.
ਜਿਹਧਰਸੰਗ੍ਯਾ- ਜਿਹ (ਚਿੱਲਾ) ਧਾਰਨ ਵਾਲਾ ਧਨੁਖ. (ਸਨਾਮਾ)
ਜਿਹਧਰਸੁਤਸੰਗ੍ਯਾ- ਜਿਹਧਰ (ਧਨੁਖ) ਦਾ ਪੁਤ੍ਰ ਤੀਰ. "ਜਿਹਧਰ ਪ੍ਰਥਮ ਬਖਾਨ, ਤਿਹ ਸੁਤ ਬਹੁਰ ਬਖਾਨਿਯੇ। ਸਰ ਕੇ ਨਾਮ ਪ੍ਰਮਾਨ, ਚਤੁਰ ਚਿੱਤ ਮਹਿ ਜਾਨਿਅਹੁ." (ਸ…
ਜਿਹਧਿਰਿਜਿਸ ਪਾਸੇ. ਜਿਧਰ.
ਜਿਹਨਅ਼. [زِہن] ਜਿਹਨ. ਸੰਗ੍ਯਾ- ਬੁੱਧਿ. ਸਮਝ.
ਜਿਹਵਾਸੰ. ਜਿਹ੍ਵਾ. ਸੰਗ੍ਯਾ- ਜੀਭ. "ਰੇ ਜਿਹਬਾ! ਕਰਉ ਸੁਤ ਖੰਡ." (ਭੈਰ ਨਾਮਦੇਵ) "ਚਾਰ ਬੇਦ ਜਿਹਵ ਭਨੇ." (ਸਾਰ ਮਃ ੫. ਪੜਤਾਲ) "ਜਿਹਵਾ ਏਕੁ ਕਵਨੁ ਗੁਨ…
ਜਿਹਵੇਕਜਿਹਵਾ- ਏਕ. ਇੱਕ ਜੀਭ ਨਾਲ. "ਕਬ ਜਿਹਵੇਕ ਬਤੈਯੈ?" (ਪਾਰਸਾਵ)
ਜਿਹਾਦੇਖੋ, ਜੇਹਾ.
ਜਿਹਾਸਾਸੰ. ਸੰਗ੍ਯਾ- ਤ੍ਯਾਗ ਕਰਨ ਦੀ ਇੱਛਾ.
ਜਿਹਾਸੁਸੰ. ਵਿ- ਤਯਾਗਣ ਦੀ ਇੱਛਾ ਵਾਲਾ.
ਜਿਹਾਦਦੇਖੋ, ਜਹਾਦ.
ਜਿਹਿਖਾਸੰ. ਜਿਹੀਸਾੰ. ਸੰਗਯਾ- ਤਯਾਗ ਦੀ ਇੱਛਾ. ਛੱਡਣ ਦੀ ਚਾਹ.
ਜਿਹੇਦੇਖੋ, ਜੇਹੇ। ੨. ਦੇਖੋ, ਜ਼ਹੇ.
ਜਿਹਮਸੰ. ਵਿ- ਟੇਢਾ। ੨. ਕੁਟਿਲ. ਕਪਟੀ। ੩. ਸੰਗਯਾ- ਅਧਰਮ। ੪. ਛਲ.
ਜਿਹਕਰਦੇਖੋ, ਜਿਹਵਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.