ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੀਵਨਮੁਕਤਸੰ. जीवन्मुक्त ਵਿ- ਜੋ ਜੀਵਨ ਦਸ਼ਾ ਵਿੱਚ ਹੀ ਆਤਮਗ੍ਯਾਨ ਨੂੰ ਪ੍ਰਾਪਤ ਹੋਕੇ ਕਰਮਜਾਲ ਅਤੇ ਆਵਾਗਮਨ ਤੋਂ ਛੁਟਕਾਰਾ ਪਾਵੇ. "ਜੀਵਨ ਮੁਕਤ ਜਿਸ ਰਿਦੈ …
ਜੀਵਨਮੁਕਤੀਸੰਗਯਾ- ਜੀਵਨ ਦਸ਼ਾ ਵਿੱਚ ਬੰਧਨ ਰਹਿਤ ਹੋਣ ਦਾ ਭਾਵ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.