ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਿਸਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)
ਜਿਸੁਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)
ਜੀਸਦੇਖੋ, ਜਿਸ। ੨. ਜਾਸਾਂ. ਜਾਸਾਂ. "ਘੁਮਿ ਘੁਮਿ ਜੀਸ." (ਕਾਨ ਮਃ ੪. ਪੜਤਾਲ) ੩. ਜੀ ਸੇ. ਦਿਲੋਂ.
ਜਿਸਹਿਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)
ਜਿਸਤਸੰਗ੍ਯਾ- ਸਮ. ਵਿਖਮ ਦੇ ਵਿਰੁੱਧ. ਜੋ ਟੌਂਕ ਨਹੀਂ. ਜੈਸੇ ਦੋ, ਚਾਰ, ਅੱਠ ਆਦਿ. ਜਸਤ। ੨. ਸੰ. ਜਸਦ. ਇੱਕ ਧਾਤੁ. ਜਸ੍ਤਾ. Zinc । ੩. ਦੇਖੋ, ਜ਼ਿਸ਼੍ਤ…
ਜਿਸਨਸੰ. जिष्णु ਜਿਸ੍ਣੁ. ਸੰਗ੍ਯਾ- ਵਿਸਨੁ। ੨. ਇੰਦ੍ਰ. "ਕ੍ਰਿਸਨ ਭਗਤ ਕੋ ਮੇਘਦ ਜਿਸਨ." (ਗੁਪ੍ਰਸੂ) ੩. ਅਰਜੁਨ। ੪. ਸੂਰਜ। ੫. ਵਿ- ਜਿੱਤਣ ਵਾਲਾ.…
ਜਿਸਨਾਦੇਖੋ, ਜਿਸਨ ੧. "ਹੈ ਪਤਿ ਜਿਸਨਾ ਰੂਪ ਸਹੀ." (ਨਾਪ੍ਰ) ਵਿਸਨੁਰੂਪ.
ਜਿਸਨਾਤਕਜਿਸ੍ਣ (ਇੰਦ੍ਰ) ਦਾ ਨਾਸ਼ ਕਰਨ ਵਾਲੇ ਦੈਤ. (ਸਨਾਮਾ)
ਜਿਸਨੁਦੇਖੋ, ਜਿਸਨ.
ਜਿਸਨੁ ਅਨੁਜਜਿਸ੍ਣੁ (ਇੰਦ੍ਰ) ਦਾ ਅਨੁਜ (ਛੋਟਾ ਭਾਈ) ਵਾਮਨ. (ਸਨਾਮਾ)
ਜਿਸਨੁਈਸਜਿਸ੍ਣ (ਇੰਦ੍ਰ) ਦਾ ਸ੍ਵਾਮੀ ਕਸ਼ਯਪ. (ਸਨਾਮਾ)
ਜਿਸਨੁਏਸਜਿਸ੍ਣ (ਇੰਦ੍ਰ) ਦਾ ਸ੍ਵਾਮੀ ਕਸ਼੍ਯਪ. (ਸਨਾਮਾ)
ਜਿਸਮਅ਼. [جِسم] ਜਿਸ੍ਮ. ਸੰਗ੍ਯਾ- ਦੇਹ. ਸ਼ਰੀਰ.
ਜਿਸੇਸਰਵ- ਜਿਸ ਨੂੰ. ਜਿਸ ਦੇ. "ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ." (ਸ੍ਰੀ ਮਃ ੧)
ਜਿਸਟਦੇਖੋ, ਜਿਸਨ.
ਜੀਸਤਫਾ. زیست ਸੰਗਯਾ- ਜ਼ਿੰਦਗਾਨੀ. ਜ਼ਿੰਦਗੀ.
ਜੀਸਤਨਫਾ. زیستن ਹਿ- ਜਿਉਣਾ. . ਉਮਰ ਵਿਤਾਉਣੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.