ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੀਆਜੀਵਾਂ ਨੂੰ ਜੀਆਂ. "ਜੀਆ ਕੁਹਤ ਨ ਸੰਗੈ ਪ੍ਰਾਣੀ." (ਗਉ ਮਃ ੫) ਜੀਵਾਂ ਦੇ. "ਜੀਆ ਅੰਦਰਿ ਜੀਉ." (ਵਾਰ ਰਾਮ ੨. ਮਃ ੫)
ਜੀਆਰਹਜੀਵਾਉਂਦਾ ਹੈ. ਜੀਵਨ ਪ੍ਰਦਾਨ ਕਰਦਾ ਹੈ। ੨. ਜੀਵਾ ਨੂੰ. ਪ੍ਰਾਣੀਆ ਨੂੰ. "ਕਾਹੂ ਬਿਹਾਵੈ ਜੀਆਇਹ ਹਿਰਤੇ." (ਰਾਮ ਅਃ ਮਃ ੫) ਲੋਕਾ ਦਾ ਮਾਲ ਚੁਰਾਉਂਦ…
ਜੀਆਵਨਹਾਰਾਜ਼ਿੰਦਾ ਕਰਨ ਵਾਲਾ. ਜੀਵਨ ਦੇਣ ਵਾਲਾ. "ਅਬ ਮੋਹਿ ਮਿਲਿਓ ਹੈ ਜੀਆਵਨਹਾਰਾ." (ਗਉ ਕਬੀਰ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.