ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਨਬੀجنبی ਜਨਬ ਦਾ ਵਸਨੀਕ। ੨. ਜਨਬ ਦੀ ਬਣੀ ਹੋਈ ਤਲਵਾਰ. ਦੇਖੋ, ਜਨਬ. "ਸੈਫ ਸਰਰੋਹੀ ਜਾਤਿ ਜਨੱਬੀ." (ਗੁਪ੍ਰਸੂ)
ਜਨੱਬੀ[جنبی] ਜਨਬ ਦਾ ਵਸਨੀਕ। ੨. ਜਨਬ ਦੀ ਬਣੀ ਹੋਈ ਤਲਵਾਰ. ਦੇਖੋ, ਜਨਬ. "ਸੈਫ ਸਰਰੋਹੀ ਜਾਤਿ ਜਨੱਬੀ." (ਗੁਪ੍ਰਸੂ)
ਜਨਬਫ਼ਾ. [جنب] ਇੱਕ ਨਗਰ, ਜਿੱਥੇ ਪੁਰਾਣੇ ਸਮੇਂ ਬਹੁਤ ਉਮਦਾ ਤਲਵਾਰਾਂ ਬਣਦੀਆਂ ਸਨ. ਹੁਣ ਇਹ ਆਰਮੇਨੀਆ ਵਿੱਚ ਹੈ ਦੇਖੋ, ਜਨਬੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.