ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਚਰਣਾਕ੍ਰਿ- ਫਿਰਣਾ. ਵਿਚਰਣਾ. "ਗਗਨੁ ਰਹਾਇਆ ਹੁਕਮੇ ਚਰਣਾ." (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। ੨. ਪਸ਼ੂਆਂ ਦੇ… ਚਰਣਾਕਾਦੇਖੋ, ਚਾਣਕ੍ਯ. ਚਰਣਾਠੀਦੇਖੋ, ਚਨਣਾਠੀ. ਚਰਣਾਮਤਦੇਖੋ, ਚਰਣਾਮ੍ਰਿਤ. ਚਰਣਾਮਤਿਚਰਣਾਂ ਵਿੱਚ ਪੂਜ੍ਯਮਤਿ. ਚਰਣਾਂ ਵਿੱਚ ਸ਼੍ਰੱਧਾ. "ਰਾਖ ਲੈ ਰਾਜ ਬਿਖੈ ਚਰਣਾਮਤਿ." (ਰਾਮਾਵ) ਹੇ ਰਾਮ! ਰਾਜ ਕਾਜ ਵਿੱਚ ਲੱਗੇ ਹੋਏ ਦੀ ਮੇਰੀ ਸ਼੍ਰੱਧਾ … ਚਰਣਾਮ੍ਰਿਤਸੰਗ੍ਯਾ- ਚਰਣਾਂ ਦਾ ਅਮ੍ਰਿਤ. ਚਰਣੋਦਕ. ਦੇਵਤਾ ਦੀ ਮੂਰਤੀ ਅਥਵਾ ਧਰਮਉਪਦੇਸ੍ਟਾ ਗੁਰੂ ਦੇ ਚਰਣਾਂ ਦਾ ਜਲ. ਉਹ ਜਲ, ਜਿਸ ਨਾਲ ਗੁਰੂ ਦੇ ਪੈਰ ਧੋਤੇ ਹ… ਚਰਣਾਯੁਧਸੰਗ੍ਯਾ- ਚਰਣ ਹੀ ਹਨ ਜਿਸ ਦੇ ਆਯੁਧ (ਸ਼ਸਤ੍ਰ) ਮੁਰਗਾ. ਕੁੱਕੜ. ਚਰਣਾਰਬਿੰਦਵਿ- ਅਰਵਿੰਦ (ਕਮਲ) ਰੂਪ ਚਰਣ. ਚਰਣਕਮਲ. "ਚਰਣਾਰਬਿੰਦ ਮਨ ਬਿਧਯੰ." (ਗਾਥਾ) ਚਰਣਾਰਵਿੰਦਵਿ- ਅਰਵਿੰਦ (ਕਮਲ) ਰੂਪ ਚਰਣ. ਚਰਣਕਮਲ. "ਚਰਣਾਰਬਿੰਦ ਮਨ ਬਿਧ੍ਯੰ." (ਗਾਥਾ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.