ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਚਕਰਜਿਲਾ ਲੁਦਿਆਨਾ, ਤਸੀਲ, ਥਾਣਾ ਜਗਰਾਉਂ ਦਾ ਇੱਕ ਪਿੰਡ, ਇਸ ਦੇ ਨਾਲ ਹੀ ਵਾਯਵੀਕੋਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ…
ਚਕ੍ਰਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵ…
ਚਕਰੀਸੰਗ੍ਯਾ- ਚਕ੍ਰਿਕਾ. ਭੌਰੀ. ਜਲ ਦੀ ਘੁਮੇਰੀ. ਘੁੰਮਣਵਾਣੀ। ੨. ਛੋਟਾ ਚਕ੍ਰ। ੩. ਦੇਖੋ, ਚਕ੍ਰੀ.
ਚਕ੍ਰੀਸੰ. चक्रिन ਵਿ- ਚਕ੍ਰਵਾਲਾ। ੨. ਸੰਗ੍ਯਾ- ਵਿਸਨੁ। ੩. ਕਰਤਾਰ। ੪. ਚਕਵਾ। ੫. ਚਕ੍ਰਵਰਤੀ ਰਾਜਾ। ੬. ਘੁਮਿਆਰ। ੭. ਸਰਪ। ੮. ਜਾਸੂਸ. ਮੁਖ਼ਬਿਰ। ੯.…
ਚਕਰਦਨਫ਼ਾ. [چاککردن] ਚਾਕ ਕਰਦਨ. ਖੰਡਨ. ਚੀਰ ਦੇਣ ਦੀ ਕ੍ਰਿਯਾ. "ਸੁੰਭ ਚਕਰਤਨ." (ਅਕਾਲ) "ਧੂਮਰਾਛ ਚੰਡ ਮੁੰਡ ਚਕਰਦਨ." (ਨਾਪ੍ਰ)
ਚਕਰਾਉਣਾਕ੍ਰਿ- ਚਾਰਨਾ. ਚੁਗਾਉਣਾ. "ਕਬਹੂੰ ਨ ਪਾਰ ਉਤਾਰਿ ਚਰਾਇਹੁ (ਆਸਾ ਕਬੀਰ) ੨. ਚੜ੍ਹਾਉਣਾ. "ਭਸਮ ਜਰਾਇ ਚਰਾਈ ਬਿਭੂਤਾ." (ਗਉ ਮਃ ੫)
ਚਕ੍ਰਕਾਦੇਖੋ, ਚਕ੍ਰਿਕਾ.
ਚਕ੍ਰਖਟਦੇਖੋ, ਖਟਚਕ੍ਰ.
ਚਕ੍ਰਗਣੇਸੰਦੇਖੋ, ਗਣੇਸਚਕ੍ਰ.
ਚਕ੍ਰਚਿਹਨਦੇਖੋ, ਚਿੰਨ੍ਹਚਕ੍ਰ.
ਚਕ੍ਰਜੀਵੀਮਿੱਟੀ ਦੇ ਭਾਂਡੇ ਘੜਨ ਦਾ ਚੱਕ ਫੇਰਕੇ, ਗੁਜਾਰਾ ਕਰਨ ਵਾਲਾ ਕੁੰਭਕਾਰ (ਘੁਮਾਰ).
ਚਕ੍ਰਣੀਚਕ੍ਰ ਸ਼ਸਤ੍ਰ ਧਾਰਨ ਵਾਲੀ ਸੈਨਾ. (ਸਨਾਮਾ)
ਚਕ੍ਰਤਦੇਖੋ, ਚਕਿਤ.
ਚਕ੍ਰਤਨਦੇਖੋ, ਚਕਰਦਨ.
ਚਕ੍ਰਤੀਰਥਸੰ. चक्रतीर्थ. ਸੰਗ੍ਯਾ- ਰਿੱਖਮੂਕ (ਰਿਸ਼੍ਯਮੂਕ) ਪਰਬਤ ਪਾਸ ਤੁੰਗਭਦ੍ਰਾ ਨਦੀ ਦੇ ਕਿਨਾਰੇ ਇੱਕ ਤੀਰਥ. ੨. ਗੁਜਰਾਤ (ਦੱਖਣ) ਵਿੱਚ ਪ੍ਰਭਾਸ ਕ੍ਸ਼ੇਤ੍…
ਚਕ੍ਰਦਨਦੇਖੋ, ਚਕਰਦਨ.
ਚਕ੍ਰਧਰਚਰਿਤ੍ਰ ਚਾਰੁ ਚੰਦ੍ਰਿਕਾਕਵਿ ਵਰ ਪੰਡਿਤ ਨਿਹਾਲ ਸਿੰਘ ਜੀ ਦਾ ਰਚਿਆ ਹੋਇਆ ਜਾਪੁ ਸਾਹਿਬ ਦਾ ਟੀਕਾ. ਇਹ ਤਿਲਕ ਸੰਮਤ ੧੯੨੭ ਤੋਂ ਆਰੰਭ ਹੋਕੇ ੧੯੨੯ ਵਿੱਚ ਸਮਾਪਤ ਹੋਇਆ ਹੈ. ਦੇਖ…
ਚਕ੍ਰਧਾਰੀਦੇਖੋ, ਚਕ੍ਰਧਰ.
ਚਕ੍ਰਪਾਣਿਵਿ- ਚਕ੍ਰ ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਵਿਸਨੁ। ੩. ਦੇਖੋ, ਚਕ੍ਰਧਰ.
ਚਕ੍ਰਵਰਤੀਸੰ. चक्रवर्तिन ਸੰਗ੍ਯਾ- ਸਾਰੇ ਚਕ੍ਰ (ਦੇਸ਼ ਮੰਡਲ) ਵਿੱਚ ਜਿਸ ਦਾ. ਹੁਕਮ ਵਰਤੇ. ਮਹਾਰਾਜਾਧਿਰਾਜ. ਸ਼ਾਹਾਨਸ਼ਾਹ. ਸਾਰੀ ਪ੍ਰਿਥਿਵੀ ਤੇ ਸੈਨਾ ਦਾ ਚਕ੍…
ਚਕ੍ਰਿਤਦੇਖੋ, ਚਕਿਤ.
ਚਕ੍ਰਵਾਕੀਦੇਖੋ, ਚਕਵਾ- ਚਕਵੀ.
ਚਕ੍ਰਾਂਕਿਤਸੰ. चक्राङ्कित ਵਿ- ਵਿਸਨੁ ਦੇ ਸੰਖ ਚਕ੍ਰ ਆਦਿ ਚਿੰਨ੍ਹਾਂ ਨਾਲ ਅੰਕਿਤ (ਚਿੰਨ੍ਹ ਸਹਿਤ) ਹੈ ਜਿਸ ਦਾ ਦੇਹ. ਸੰਖ ਚਕ੍ਰ ਦੇ ਛਾਪੇ ਵਾਲਾ। ੨. ਸੰਗ੍…
ਚਕ੍ਰਿਕਾਸੰ. ਸੰਗ੍ਯਾ- ਚਕਰੀ. ਛੋਟਾ ਚਕ੍ਰ। ੨. ਚਕਰੀ ਦੇ ਆਕਾਰ ਦੀ ਗੋਡੇ ਦੀ ਹੱਡੀ, ਚੱਪਣੀ। ੩. ਚੱਕੀ. ਆਟਾ ਪੀਹਣ ਦਾ ਯੰਤ੍ਰ। ੪. ਭੌਰੀ. ਜਲ ਦੀ ਘੁਮੇਰੀ। …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.