ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਗੁਲਾਬਫ਼ਾ. [گُلاب] ਸੰਗ੍ਯਾ- ਸ੍‍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅ… ਗੁਲਾਬੂਇਹ ਤਮਾਖੂ ਵੇਚਣਵਾਲਾ ਇੱਕ ਬਾਣੀਆਂ ਸੀ. ਬਹਾਦੁਰਸ਼ਾਹ ਵੇਲੇ ਜਦ ਸਿੰਘਾਂ ਦੀ ਧਰਮਵੀਰਤਾ ਵੇਖੀ, ਤਾਂ ਖ਼ਾਲਸਾਦਲ ਨਾਲ ਮਿਲ ਗਿਆ. ਇਸ ਨੇ ਲੋਹਗੜ੍ਹ ਦੇ ਕਿ… ਗੁਲਾਬ ਸਿੰਘਅਮ੍ਰਿਤ ਛਕਣ ਪਿੱਛੋਂ ਬਾਬਾ ਗੁਲਾਬ ਰਾਇ ਦਾ ਇਹ ਨਾਮ ਹੋਇਆ. ਦੇਖੋ, ਸੂਰਜਮੱਲ ਅਤੇ ਗੁਲਾਬਰਾਇ। ੨. ਇੱਕ ਪ੍ਰੇਮੀ ਖਤ੍ਰੀ, ਜਿਸਨੇ ਦਸ਼ਮੇਸ਼ ਤੋਂ ਅਮ੍ਰਿਤ… ਗੁਲਾਬ ਅਫਸਾਨੀਫਾ. ⁧گلابافشانی⁩ ਗੁਲਾਬ ਛਿੜਕਣ ਦੀ ਹਿਯਾ. "ਗੁਲਾਬ ਅਫਸ਼ਾਨਿਯੇ ਦਸਤੇ ਮੁਬਾਰਿਕ." (ਦੀਵਾਨ ਗੋਯਾ) ਬਰਕਤ ਵਾਲੇ ਹੱਥ ਨਾਲ ਗੁਲਾਬ ਛਿੜਕਣ ਦੀ ਹਿਯਾ… ਗੁਲਾਬਚੰਦਦੇਖੋ, ਬੀਰੋ ਬੀਬੀ. ਗੁਲਾਬਦਾਸਰਟੌਲ ਪਿੰਡ ਜੋ ਤਰਨਤਾਰਨ ਦੇ ਪਾਸ ਹੈ, ਉਸ ਦੇ ਵਸਨੀਕ ਹਮੀਰੇ ਰਟੌਲ ਜੱਟ ਦੇ ਘਰ ਦੇਸੋ ਦੇ ਉਦਰ ਤੋਂ ਸੰਮਤ ੧੮੬੬ ਵਿੱਚ ਗੁਲਾਬਦਾਸ ਪੈਦਾ ਹੋਇਆ. ਕੁਝ … ਗੁਲਾਬਦਾਸੀਆਗੁਲਾਬਦਾਸ ਨੰਃ ੧. ਦਾ ਮਤ ਧਾਰਨ ਵਾਲਾ, ਵਾਲੇ. ਗੁਲਾਬਦਾਸੀਏਗੁਲਾਬਦਾਸ ਨੰਃ ੧. ਦਾ ਮਤ ਧਾਰਨ ਵਾਲਾ, ਵਾਲੇ. ਗੁਲਾਬਪਾਸ਼ੀਸੁਰਾਹੀ ਦੀ ਸ਼ਕਲ ਦਾ ਗੁਲਾਬ ਛਿੜਕਣ ਦਾ ਪਾਤ੍ਰ, ਜਿਸ ਦੇ ਮੁੱਖ ਪੁਰ ਬਰੀਕ ਛੇਕਾਂ ਵਾਲਾ ਝਰਨਾ ਹੁੰਦਾ ਹੈ, ਜਿਸ ਵਿੱਚਦੀਂ ਗੁਲਾਬ ਦੀਆਂ ਬੂੰਦਾਂ ਵਰਸਦ… ਗੁਲਾਬਰਾਇਸੂਰਜਮੱਲ ਦਾ ਪੋਤਾ ਅਤੇ ਦੀਪਚੰਦ ਦਾ ਪੁਤ੍ਰ (ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪੜੋਤਾ), ਜੋ ਸ਼੍ਯਾਮਦਾਸ ਜੀ ਦਾ ਭਾਈ ਸੀ. ਇਸ ਨੇ ਆਪਣੇ ਭਾਈ ਸਮੇਤ … ਗੁਲਾਬਾਮਾਛੀਵਾੜਾ (ਜਿਲਾ ਲੁਦਿਆਨਾ) ਦਾ ਵਸਨੀਕ ਇੱਕ ਖਤ੍ਰੀ ਸਿੱਖ, ਜੋ ਮਸੰਦੀ ਤ੍ਯਾਗਕੇ ਕਿਰਤ ਕਰਦਾ ਸੀ. ਚਮਕੌਰ ਦੇ ਕਿਲੇ ਤੋਂ ਚਲਕੇ ਦਸ਼ਮੇਸ਼ ਇਸ ਦੇ ਘਰ ਸੰ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.