ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਖੇਮਸੰ. ਕ੍ਸ਼ੇਮ. ਸੰਗ੍ਯਾ- ਕੁਸ਼ਲ. ਮੰਗਲ। ੨. ਮੁਕਤਿ. ਮੋਕ੍ਸ਼. "ਖੇਮ ਸਾਂਤਿ ਰਿਧਿ ਨਵ ਨਿਧਿ." (ਸੁਖਮਨੀ)
ਖੇਮਕਲ੍ਯਾਣਆਨੰਦ ਅਤੇ ਮੁਕਤਿ. ਮੰਗਲ ਅਤੇ ਮੋਖ (ਮੋਖ). ੨. ਕਲਯਾਣ ਰਾਗ ਦਾ ਇੱਕ ਭੇਦ, ਜੋ ਹਮੀਰ ਅਤੇ ਕਲਯਾਣ ਦੇ ਸੁਰਾ ਦੇ ਮੇਲ ਤੋਂ ਬਣਿਆ ਹੈ. ਇਸ ਦੀ ਗਿਣਤੀ ਸ…
ਖੇਮ ਸਿੰਘ ਬਾਬਾਦੇਖੋ, ਵੇਦੀਵੰਸ਼.
ਖੇਮਕਰਨਜਿਲਾ ਲਹੌਰ, ਤਸੀਲ ਥਾਣਾ ਕੁਸੂਰ ਦਾ ਇੱਕ ਕਸਬਾ, ਜਿਸ ਦੇ ਯੱਕਿਆਂ ਵਾਲੇ ਦਰਵਾਜ਼ੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰ…
ਖੇਮਕਲ੍ਯਾਨਦੇਖੋ, ਖੇਮਕਲਯਾਣ.
ਖੇਮਕੁਸਲਸੰਗ੍ਯਾ- ਕਲ੍ਯਾਣ ਅਤੇ ਮੰਗਲ. "ਖੇਮ ਕੁਸਲ ਭਇਆ ਇਸਨਾਨਾ." (ਸੋਰ ਮਃ ੫)
ਖੇਮਾਅ਼. [خیمہ] ਖ਼ੇਮਹ. ਸੰਗ੍ਯਾ- ਤੰਬੂ. ਡੇਰਾ. "ਸਤਿਗੁਰਿ ਖੇਮਾ ਤਾਣਿਆ." (ਸਵੈਯੇ ਮਃ ੪. ਕੇ) ਭਾਵ- ਸਿੱਖਧਰਮ ਰੂਪ ਖ਼ੇਮਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.