ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਖਾਤਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤ." (ਬਿਲਾ ਮਃ ੫) ੨. ਸੰ. ਸੰਗ੍ਯਾ- ਖਾਤਾ. ਗੜ੍ਹਾ. ਟੋਆ. "ਦੁਨੀਆ ਲਬੁ ਪਇਆ ਖਾਤ ਅੰਦਰਿ." (ਮਾਰੂ ਮਃ ੫.…
ਖ਼ਾਤੀਸੰ. क्ष्ातृ ਖਤ੍ਰੀ. ਸੰਗਯਾ- ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. "ਨਾ ਇਹੁ ਬ੍ਰਹਮਣ ਨਾ ਇਹੁ ਖਾਤੀ." (ਗੌਂਡ ਕਬੀਰ) ੨. ਸੰ. खातृ ਵਿ- ਖੋਦਣ ਵਾ…
ਖਾਤਮਾਅ਼. [خاتمہ] ਖ਼ਾਤਿਮਹ. ਸੰਗ੍ਯਾ- ਅੰਤ. ਸਮਾਪਤਿ. ਓੜਕ.
ਖਾਤਰਦੇਖੋ, ਖਾਤਿਰ.
ਖਾਤਰਜਮਾਦੇਖੋ, ਖਾਤਿਰਜਮਾ.
ਖਾਤਾਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤਾ." (ਦੇਵ ਮਃ ੫) "ਸਭਿ ਦੋਖਹਿ ਖਾਤਾ." (ਗਉ ਵਾਰ ੨. ਮਃ ੫) ੨. ਸੰਗ੍ਯਾ- ਖਾਤ. ਟੋਆ. "ਮਨਮੁਖਿ ਦੁਖੁ ਖਾ…
ਖਾਤਮਅਿ. خاتم ਵਿ- ਖਤਮ ਕਰਨ ਵਾਲਾ. ਅੰਤ ਕਰਤਾ.
ਖਾਤਿਮਾਦੇਖੋ, ਖਾਤਮਾ। ੨. ਭਾਈ ਨੰਦ ਲਾਲ ਜੀ ਦੀ ਰਚੀ ਇੱਕ ਪੁਸਤਕ. ਦੇਖੋ, ਨੰਦਲਾਲ ਭਾਈ.
ਖਾਤਿਰਅਿ. خاطر ਸੰਗਯਾ- ਸਨਮਾਨ. ਆਦਰ। ੨. ਇਰਾਦਾ. ਸੰਕਲਪ। ੩. ਧਯਾਨ. ਤੱਵਜੋ. "ਨਿਜ ਖਾਤਿਰ ਮੇ ਕਿਸੇ ਨ ਲਯਾਵੈ." (ਗੁਪ੍ਰਸੂ) ੪. ਤਸੱਲੀ. "ਉੱਤਰ ਦੇ…
ਖ਼ਾਤਿਰਜਮਾਅਿ. خاطرجمع ਸੰਗਯਾ- ਤਸੱਲੀ. ਸੰਤੋਖ. ਧੀਰਜ. "ਖਾਤਿਰਜਮਾ ਹੋਇ ਉਰਤਬਹੀ." (ਨਾਪ੍ਰ) "ਝੂਠ ਮੂਠ ਕਹੈਂ ਸਭ ਖਾਤਿਰ ਕੋ ਜਮਾ ਰਾਖ, ਜਮਾ ਹੋਇ ਘਰ ਮੇ…
ਖ਼ਾਤੂਨਤੁ خاتون ਸਨਮਾਨ ਯੋਗਯ ਨਾਰੀ. ਲੇਡੀ. ਖਾਨਮ. ਬੇਗਮ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.