ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕਿਰਦੇਖੋ, ਕਿਰਣਾ. ਕਿਰੀਸੰ. ਹਿਯਾ. ਸੰਗਯਾ- ਕਰਮ. ਕੰਮ। ੨. ਆਚਾਰ। ੩. ਸ਼੍ਰਾੱਧ ਆਦਿਕ ਕਰਮ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਖੋ, ਹਿਯਾ. ਕਿਰੀਮੁਲ. ਸੰਗਯਾ- ਹੋਕਾ. ਸਾਵਧਾਨ ਕਰਨ ਲਈ ਕੀਤੀ ਪੁਕਾਰ. ਪੋਠੋਹਾਰ ਵਿੱਚ ਕੈੜ ਆਖਦੇ ਹਨ. "ਕਿੜੀ ਪਵੰਦੀ ਮੁਹਾਇਓਨੁ." (ਸੋਰ ਅਃ ਮਃ ੩) "ਕਿੜੀ ਪਵੰਦੀਈ … ਕੀਰਸੰ. ਕੀਕਟ. ਵਿ- ਨਿਰਧਨ. ਕੰਗਾਲ। ੨. ਕ੍ਰਿਪਣ. ਕੰਜੂਸ। ੩. ਲੋਭੀ। ੪. ਸੰ. ਸੰਗ੍ਯਾ- ਕੀਰ. ਤੋਤਾ. ਸ਼ੁਕ. "ਕੀਰ ਸੋਂ ਪ੍ਰੀਤਿ ਕਰੀ ਗਨਿਕਾ." (ਗੁਰੁਸ… ਕੀਰੀਕੀੜੀ. ਕੀਟੀ। ੨. ਭਾਵ- ਤੁੱਛ. ਅਦਨਾ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) ੩. ਭਾਵ- ਨੰਮ੍ਰਤਾ. ਹਲੀਮੀ. "ਕੀਰੀ ਜੀਤੋ ਸਗਲਾ ਭਵਨ." (ਰਾਮ ਮਃ … ਕਿਰਾਫ਼ਾ. [کِرا] ਸਰਵ- ਕਿਸ ਨੂੰ. ਕਿਸ ਦੇ ਲਈ. ਕੀਰਤਿਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ) ਕਿਰਸਸੰਗ੍ਯਾ- ਕਿੱਤਾ. ਪੇਸ਼ਾ. "ਕੋਈ ਦਲਾਲੀ ਕਿਰਸ ਕਮਾਏ." (ਭਾਗੁ) ੨. कृषि ਕ੍ਰਿਸਿ. ਖੇਤੀ. "ਜਮ ਚੂਹਾ ਕਿਰਸ ਨਿਤਿ ਕੁਰਕਦਾ." (ਵਾਰ ਗਉ ੧. ਮਃ ੪) ੩… ਕਿਰਸਾਣਸੰਗ੍ਯਾ- ਜੋ ਕ੍ਰਿਸ ਕਰੇ. ਜੋ ਜ਼ਮੀਨ ਵਾਹੇ. ਕ੍ਰਿਸਕ. ਕ੍ਰਿਸਿਕਰ. ਕ੍ਰਿਸਿਕਾਰ. ਕ੍ਰਿਸਿਵਲ. ਕ੍ਰਿਸਿਵਾਨ. ਹਲਵਾਹ. ਕਾਸ਼ਤਕਾਰ. ਕਿਰਸਾਨੀਸੰਗ੍ਯਾ- ਕ੍ਰਿਸਿਕਰਮ. ਕਾਸ਼੍ਤਕਾਰੀ. ਵਹਾਈ। ੨. ਖੇਤੀ. ਦੇਖੋ, ਕਿਰਸਾਣ. "ਕਿਰਸਾਣੀ ਕਿਰਸਾਣੁ ਕਰੇ." (ਗਉ ਮਃ ੪) "ਜੈਸੇ ਕਿਰਸਾਣੁ ਬੋਵੈ ਕਿਰਸਾਨੀ.… ਕਿਰਕਦੇਖੋ, ਕਰਕ। ੨. ਦੰਦਾਂ ਵਿੱਚ ਆਕੇ ਜੋ ਕਿਰ ਕਿਰ ਸ਼ਬਦ ਕਰੇ. ਰੇਤ ਅਥਵਾ ਬਾਰੀਕ ਕੰਕਰ. ਜਿਵੇਂ- ਆਟੇ ਵਿੱਚ ਕਿਰਕ ਹੈ. ਕਿਰਖਸੰ. ਕ੍ਰਿਸਿ. ਸੰਗ੍ਯਾ- ਖੇਤੀ. "ਜੈਸੇ ਕਿਰਖਹਿ ਬਰਸ ਮੇਘ." (ਮਾਲੀ ਮਃ ੫) "ਜਿਉ ਕਿਰਖੈ ਹਰਿਆਇਓ ਪਸੂਆ." (ਗਉ ਮਃ ੫) ਕਿਰਖਾਸੰਗ੍ਯਾ- ਕਰਸਣ (ਵਾਹੁਣ) ਦੀ ਕ੍ਰਿਯਾ. ਹਲ ਨਾਲ ਲਕੀਰਾਂ ਕੱਢਣੀਆਂ. ਵਹਾਈ। ੨. ਗੁਡਾਈ. ਖੇਤੀ ਵਿਚ ਨਿਕੰਮੇ ਘਾਹ ਨੂੰ ਕਰ੍ਸ (ਖਿੱਚ) ਲੈਣਾ. ਗੋਡੀ.… ਕਿਰਖਿਦੇਖੋ, ਕਿਰਖ. ਕਿਰਚਸੰਗ੍ਯਾ- ਹੱਡੀ ਕੰਚ (ਕੱਚ) ਆਦਿਕ ਦਾ ਟੁੱਟਿਆ ਹੋਇਆ ਛੋਟਾ ਟੁਕੜਾ. "ਪਰੀ ਕਿਰਚ ਕੁਛ ਤਹਾਂ ਨਿਹਾਰੇ." (ਗੁਪ੍ਰਸੂ) ੨. ਸਿੱਧੀ ਤਲਵਾਰ. ਸੈਫ. "ਇਲਮਾਨ… ਕਿਰਣਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ. ਕਿਰਣਧਰਕਿਰਣ (ਰੌਸ਼ਨੀ ਦੀ ਰੇਖਾ) ਦੇ ਧਾਰਨ ਵਾਲਾ, ਸੂਰਜ। ੨. ਚੰਦ੍ਰਮਾ. "ਦੁਤਿਯ ਦਿਵਾਕਰ ਕਿਧੌਂ ਕਿਰਣਧਰ." (ਚਰਿਤ੍ਰ ੨੬੬) ਕਿਰਣਧਰ ਧਰ ਧਰਕਿਰਣਾਂ ਦੇ ਧਾਰਨ ਵਾਲਾ ਸੂਰਜ ਅਥਵਾ ਚੰਦ੍ਰਮਾ, ਉਸ ਦੇ ਧਾਰਨ ਵਾਲਾ ਆਕਾਸ਼, ਆਕਾਸ਼ ਵਿੱਚ ਆਧਾਰ ਲੈਣ ਵਾਲਾ ਤੀਰ. (ਸਨਾਮਾ) ਕਿਰਣਾਸੰ. ਕ੍ਰੀ ਧਾਤੁ ਦਾ ਅਰਥ ਹੈ ਛੇਦਨ ਕਰਨਾ- ਨਸ੍ਟ ਹੋਣਾ- ਰੇਖਾ ਕਰਨਾ- ਫੈਂਕਣਾ- ਅਲਗ ਕਰਨਾ ਆਦਿਕ. ਇਸ ਤੋਂ ਕਿਰਣਾ ਕ੍ਰਿਯਾ ਹੈ. "ਕਲਰ ਕੇਰੀ ਕੰਧ ਜ… ਕਿਰਣੀਵਿ- ਕਿਰਣ ਵਾਲਾ. ਅੰਸ਼ੁਮਾਨ। ੨. ਸੰਗ੍ਯਾ- ਚੰਦ੍ਰਮਾ. "ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਗੁਰੁ ਨਾਨਕ ਚੰਦ੍ਰਮਾ ਦ… ਕਿਰਤਸੰ. कृत्य ਕ੍ਰਿਤ੍ਯ. ਸੰਗ੍ਯਾ- ਕਰਮ. ਕੰਮ. "ਧਰਮਕਿਰਤ ਕਰ ਸੰਤਨ ਸੇਵੈ." (ਗੁਪ੍ਰਸੂ) ੨. ਕ੍ਰਿਤਿ. ਕਰਣੀ. ਕਰਤੂਤ. "ਸਿਰਿ ਸਿਰਿ ਕਿਰਤ ਵਿਹਾਣੀਆ."… ਕਿਰਤਸੰਜੋਗੀਕ੍ਰਿਤ ਕਰਮਾਂ ਦੇ ਸੰਜੋਗ ਨਾਲ. ਕਰਮਾਂ ਦਾ ਪ੍ਰੇਰਿਆ ਹੋਇਆ. ਭਾਵੀ ਦਾ ਪ੍ਰੇਰਿਆ. "ਕਿਰਤਸੰਜੋਗੀ ਦੈਤਰਾਜੁ ਚਲਾਇਆ." ਭੈਰ ਅਃ ਮਃ ੩) ਕਿਰਤਕਰੰਮਾਸੰ. कृतकर्म्मा ਵਿ- ਕੀਤੇ ਹਨ ਕਰਮ ਜਿਸ ਨੇ. "ਤੂੰ ਸੁਣਿ ਕਿਰਤਕਰੰਮਾ." (ਤੁਖਾ ਬਾਰਹਮਾਹਾ) ਕਿਰਤ ਕਿਰਤਦੇਖੋ, ਕਿਰਤਿ ਕਿਰਤਿ. ਕਿਰਤੱਗਦੇਖੋ, ਕ੍ਰਿਤਗ੍ਯ. ਕਿਰਤਘਣਦੇਖੋ, ਕ੍ਰਿਤਘਨ. ਕਿਰਤਨਦੇਖੋ, ਕੀਰਤਨ. ਕਿਰਤਨੀਹਿਤਯੋਂ ਮੇਂ. ਕਰਮਾ ਵਿੱਚ. "ਕਿਰਤਨਿ ਜੁਰੀਆ." (ਸੂਹੀ ਮਃ ੫. ਪੜਤਾਲ) ਕਿਰਤਮਸੰ. कृत्रिम ਕ੍ਰਿਤ੍ਰਿਮ. ਵਿ- ਬਣਾਉਟੀ। ੨. ਕਲਪਿਤ. "ਕਿਰਤਮ ਨਾਮੁ ਕਥੇ ਤੇਰੇ ਜਿਹਵਾ." (ਮਾਰੂ ਸੋਲਹੇ ਮਃ ੫) ੩. ਬਣਾਇਆ ਹੋਇਆ. ਰਚਿਆ ਹੋਇਆ. "ਬ… ਕਿਰਤ੍ਰੇਖਸੰਗਯਾ- ਹਿਤ (ਕੀਤੇ ਹੋਏ) ਕਰਮਾ ਅਨੁਸਾਰ ਲਿਖਤ. ਕਰਮਰੇਖਾ. "ਕਿਰਤਰੇਖ ਕਰਿ ਕਰਮਿਆ." (ਬਸੰ ਅਃ ਮਃ ੫) ਕਿਰਤਾਸੰਗਯਾ- ਹਿਤਯ. ਕਰਮ. "ਸਾਧ ਸੇਵੋ ਸਦਾ ਕਰਉ ਕਿਰਤਾਏ." (ਬਿਲਾ ਮਃ ੫) ਕਿਰਤਾਈਸੰਗ੍ਯਾ- ਕ੍ਰਿਤ੍ਯ. ਕਰਮ. “ਸਾਧ ਸੇਵੋ ਸਦਾ ਕਰਉ ਕਿਰਤਾਏ.” (ਬਿਲਾ ਮਃ ੫) ਕਿਰਤਾਸਅ਼. [قرطاس] ਕ਼ਿਰਤ਼ਾਸ. ਸੰਗ੍ਯਾ- ਕਾਗਜ. "ਕੁਟ ਕੁਟ ਸਣ ਕਿਰਤਾਸ ਬਣਾਇਆ." (ਭਾਗੁ) ਕਿਰਤਾਰਥਸੰ. कृतार्थ ਹਿਤਾਥੰ. ਵਿ- ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਹਿਤਹਿਤਯ. "ਜਪ ਹਰਿ ਕਿਰਤਾਰਥ." (ਰਾਮ ਅਃ ਮਃ ੧) "ਹਿਰਦੈ ਨਾਮੁ ਸ… ਕਿਰਤਾਰਥੁਸੰ. कृतार्थ ਕ੍ਰਿਤਾਰ੍‍ਥ. ਵਿ- ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. "ਜਪ ਹਰਿ ਕਿਰਤਾਰਥ." (ਰਾਮ ਅਃ ਮਃ ੧) "ਹਿਰ… ਕਿਰਤਿਸੰ. ਕ੍ਰਿਤਿ. ਸੰਗ੍ਯਾ- ਕਰਮ. ਕਰਣੀ. ਕਰਤੂਤ. "ਕਿਰਤਿ ਕਰਮ ਕੇ ਬੀਛੁੜੇ." (ਬਾਰਹਮਾਹਾ ਮਾਝ) ੨. ਮਿਹਨਤ. ਘਾਲ. "ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ … ਕਿਰਤੀਵਿ- ਕ੍ਰਿਤ੍ਯ ਕਰਨ ਵਾਲਾ. ਮਿਹ਼ਨਤੀ. ਕਿਰਤੂਦੇਖੋ, ਕਿਰਤ. "ਨਕਿ ਨਥ ਖਸਮ ਹਥ ਕਿਰਤੁ ਧਕੇ ਦੇ." (ਵਾਰ ਸੋਰ ਮਃ ੨) ੨. ਦੇਖੋ, ਹਤੁ। ੩. ਹਿਤਯ. ਕਰਮ ੪. ਹਿਤ. ਕੀਤਾ ਹੋਇਆ. ਭਾਵ- ਹਿਤੋਪਕਾਰ. ਉਪ… ਕਿਰਦਗਾਰਫ਼ਾ. [کردگار] ਕਰਤਾਰ. ਪਾਰਬ੍ਰਹਮ. ਕਿਰਦਾਰਫ਼ਾ. [کِردار] ਸੰਗ੍ਯਾ- ਕਰਮ। ੨. ਅ਼ਮਲ. ਅਭ੍ਯਾਸ. "ਕਾਇਆ ਕਿਰਦਾਰ." (ਮਾਰੂ ਸੋਲਹੇ ਮਃ ੫) ਦੇਹ ਨੂੰ ਅ਼ਮਲਾਂ ਵਾਲੀ ਕਰੋ। ੩. ਦੇਖੋ, ਕ੍ਰਿਦਰ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.