ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕੀਰਤਨਸੰ. ਕੀਰ੍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ.…
ਕਿਰਤਨਦੇਖੋ, ਕੀਰਤਨ.
ਕਿਰਤਨੀਹਿਤਯੋਂ ਮੇਂ. ਕਰਮਾ ਵਿੱਚ. "ਕਿਰਤਨਿ ਜੁਰੀਆ." (ਸੂਹੀ ਮਃ ੫. ਪੜਤਾਲ)
ਕੀਰਤਨੀਕੀਰਤਨ ਵਿੱਚ. ਕੀਤੰਨ ਮੇ. "ਹਰਿ ਹਰਿ ਕੀਰਤਨਿ ਇਹ ਮਨੁ ਰਾਤਾ." (ਸੋਰ ਅਃ ਮਃ ੫)
ਕੀਰਤਨੁਦੇਖੋ, ਕੀਰਤਨ. "ਹਰਿਕੀਰਤਨੁ ਸੁਣੋ." (ਗਊ ਮਃ ੫)
ਕੀਰਤਨਸੋਹਿਲਾਦੇਖੋ, ਸੋਹਿਲਾ ਅਤੇ ਕੀਰਤਿ- ਸੋਹਿਲਾ। ੨. ਭਾਵ- ਸਮਾਪਤੀ. ਖ਼ਾਤਿਮਾ.
ਕੀਰਤਨੀਆਵਿ- ਕੀਰਤਨ ਕਰਨ ਵਾਲਾ. ਕਰਤਾਰ ਦੇ ਗੁਣ ਗਾਉਣ ਵਾਲਾ. "ਭਲੋ ਭਲੋ ਰੇ ਕੀਰਤਨੀਆ." (ਰਾਮ ਮਃ ੫)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.